ਅੰਮ੍ਰਿਤਸਰ ੨੮ ਅਪ੍ਰੈਲ (ਗੁਰਪ੍ਰੀਤ ਸਿੰਘ) – ਨੇਪਾਲ ਦੇ ਭੂਚਾਲ ਪੀੜ੍ਹਤਾਂ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਰਾਹਤ ਸਮੱਗਰੀ ਭੇਜੀ ਗਈ। ਸ. ਰੂਪ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਕਾਰਣ ਵੱਡੀ ਗਿਣਤੀ …
Read More »Monthly Archives: April 2015
ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਣੇ ਕੜਾਹ ਪ੍ਰਸ਼ਾਦਿ ਦੇ ਕਾਊਂਟਰਾਂ ਵਾਲੇ ਬਰਾਂਡੇ ਦਾ ਪਾਇਆ ਲੈਂਟਰ
ਅੰਮ੍ਰਿਤਸਰ, 28 ਅਪ੍ਰੈਲ (ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਣੇ ਕੜਾਹ ਪ੍ਰਸ਼ਾਦਿ ਦੇ ਕਾਊਂਟਰਾਂ ਵਾਲੇ ਬਰਾਂਡੇ ਦੇ ਰਹਿੰਦੇ ਲੈਂਟਰ ਦੀ ਸੇਵਾ ਦੀ ਆਰੰਭਤਾ ਸੱਚਖੰਡ ਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਬਾਬਾ ਬਚਨ ਸਿੰਘ ਜੀ ਨੇ ਕੀਤੀ।ਇਸ ਸਮੇਂ ਭਾਈ ਸੁਰਜੀਤ ਸਿੰਘ ਸਾਬਕਾ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅਰਦਾਸ ਕੀਤੀ। …
Read More »ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਕੇ ਪੰਜਾਬੀਆਂ ਨੂੰ ਇਨਸਾਫ਼ ਦਿੱਤਾ ਜਾਵੇ – ਪ੍ਰੋ. ਚੰਦੂਮਾਜਰਾ
ਨਵੀਂ ਦਿੱਲੀ, 28 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਕੇ ਪੰਜਾਬੀਆਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਕਾਲੀ ਸੂਚੀ ਖ਼ਤਮ ਕਰ ਕੇ ਪੰਜਾਬੀਆਂ ਤੇ ਸਿੱਖਾਂ ਨਾਲ ਹੋਏ ਵਿਤਕਰਿਆਂ ਨੂੰ ਦੂਰ ਕੀਤਾ ਜਾਵੇ। ਕੱਲ੍ਹ ਦੇਰ …
Read More »ਜਨਮ ਦਿਨ ਮੁਬਾਰਕ- ਭਵਨਪ੍ਰੀਤ ਕੌਰ
ਭਵਨਪ੍ਰੀਤ ਕੌਰ- ਜੰਡਿਆਲਾ ਦੇ ਜਨਮ ਦਿਨ ਦੀਆਂ ਉਸ ਦੇ ਮਾਤਾ ਪਿਤਾ ਅਤੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
Read More »ਮਾਮਲਾ ਨਗਰ ਕੌਸਲ ਬਟਾਲਾ ਦੀ ਪ੍ਰਧਾਨਗੀ ਦਾ-ਅਦਾਲਤ ਵਲੋਂ ਨਰੇਸ਼ ਮਹਾਜਨ ਦੀ ਪ੍ਰਧਾਨਗੀ ਬਰਕਰਾਰ
ਬਟਾਲਾ, 28 ਅਪ੍ਰੈਲ (ਨਰਿਦਰ ਬਰਨਾਲ) – ਨਗਰ ਕਾਸਲ ਚੋਣਾਂ ਉਪਰੰਤ ਹੋਈ ਨਗਰ ਕਾਸਲ ਬਟਾਲਾ ਦੀ ਪ੍ਰਧਾਨਗੀ ਦੀ ਚੋਣ ‘ਚ ਪ੍ਰਧਾਨ ਬਣੇ ਨਰੇਸ਼ ਮਹਾਜਨ ਦੀ ਪ੍ਰਧਾਨਗੀ ਨੂੰ ਮਾਣਯੋਗ ਅਦਾਲਤ ਨੇ ਇਸ ਸਬੰਧੀ ਫੈਸਲੇ ਦੀ ਸੁਣਵਾਈ ਕਰਦਿਆਂ ਬਰਕਰਾਰ ਰੱਖਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸਟੇਅ ਖਤਮ ਕੀਤਾ ਹੈ।ਜ਼ਿਕਰਯੋਗ ਹੈ ਕਿ ਬਟਾਲਾ ਨਗਰ ਕੌਸਲ ਦੀ ਪ੍ਰਧਾਨਗੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ …
Read More »ਨਿਊਯਾਰਕ ਦੇ ਕੋਲਡਨ ਸੈਂਟਰ ਹਾਲ ਵਿੱਚ ਲਖਵਿੰਦਰ ਵਡਾਲੀ ਨੂੰ ਕੀਤਾ ਸਨਮਾਨਿਤ
ਅਮਰੀਕਾ ਵੱਸਦੇ ਪੰਜਾਬੀਆਂ ਵੱਲੋਂ ਦਿੱਤੇ ਪਿਆਰ ਦਾ ਹਮੇਸ਼ਾ ਰਿਣੀ ਰਹਾਂਗਾ- ਲਖਵਿੰਦਰ ਵਡਾਲੀ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨੌਜਵਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਸ਼ੋਆਂ ਨੂੰ ਲੈ ਕੇ ਪੰਜਾਬੀਆਂ ਵਿੱਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਲਖਵਿੰਦਰ ਵਡਾਲੀ ਦੇ ਹਰ ਸ਼ੋਅ ਵਿੱਚ ਹਾਲ ਹਾਊਸ ਫੁੱਲ ਹੁੰਦਾ ਹੈ ਅਤੇ ਲੋਕ ਘੰਟਿਆਂ ਬੱਧੀ …
Read More »ਸ਼੍ਰੋਮਣੀ ਕਮੇਟੀ ਵਲੋਂ ਸਮਝੋਤਾ ਐਕਸਪ੍ਰੈਸ ਰੇਂਲ ਦੇ ਯਾਤਰੂਆ ਨੂੰ ਲੰਗਰ ਛਕਾਇਆ
ਦੋ ਦਿਨ ਤੋਂ ਅਟਾਰੀ ਸਟੇਸ਼ਨ ‘ਤੇ ਰੁਕੇ ਸੀ ਪਾਕਿਸਤਾਨੀ ਯਾਤਰੂ ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤੀ ਪੰਜਾਬ ਅੰਦਰ ਬੀਤੇ ਦੋ ਦਿਨ੍ਹਾਂ ਤੋਂ ਕਿਸਾਨਾਂ ਵਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਚਲਾਏ ਜਾ ਰਹੇ ਰੇਂਲ ਰੋਕੋ ਅੰਦੋਲਨ ਦਾ ਖੁਮਿਆਜ਼ਾਂ ਬੀਤੇ ਦੋ ਦਿਨ ਤੋਂ ਸਮਝੋਤਾ ਐਕਸਪ੍ਰੈਂਸ ਰੇਂਲ ਦੇ ਮੁਸਾਫਰਾਂ ਨੂੰ ਵੀ ਭੁਗਤਨਾ ਪੈ ਰਿਹਾ ਹੈ ਜੋ ਦੋ ਦਿਨ੍ਹਾਂ ਤੋਂ ਰੇਲ …
Read More »Mr. Narula survived from Nepal disaster shared his experience at Mount Litera Zee School
Amritsar, Apr. 28 (Punjab Post Bureau) – Mount Litera Zee School, took an initiative to invite a family who had been on a pilgrimage to the Pashupatinath Temple in Nepal, when the nation was struck by the devastating earthquake. The family survived the disaster and came back to the city. Mr Krishanlal Narula, the head of the family visited the …
Read More »ਮਜੀਠੀਆ ਨੇ ਬੀਬੀ ਚਾਵਲਾ ਨੂੰ ਸਰਗਰਮ ਸਿਆਸਤ ਵਿਚ ਮੁੜ ਆਉਣ ਦੀ ਕੀਤੀ ਅਪੀਲ
ਬੀਬੀ ਚਾਵਲਾ ਵੱਲੋਂ ਚਲਾਏ ਜਾ ਰਹੇ ਐਨ. ਜੀ. ਓ ਦੇ ਸਿਖਆਰਥੀਆਂ ਨੂੰ ਵੰਡੇ ਸਰਟੀਫਿਕੇਟ ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਨੇ ਸਾਬਕਾ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਚਲਾਏ ਜਾ ਰਹੇ ਐਨ ਜੀ ਓ ਸ਼ਕਤੀ ਸੰਸਥਾ ਦੇ ਸਲਾਨਾ ਸਰਟੀਫਿਕੇਟ ਵੰਡ ਸਮਾਗਮ ਵਿਚ ਹਿੱਸਾ ਲੈਂਦਿਆਂ ਬੀਬੀ ਚਾਵਲਾ ਨੂੰ ਲੋਕ ਹਿੱਤਾਂ ਖਾਤਿਰ ਮੁੜ …
Read More »ਦਸਤਾਰਬੰਦੀ ਪ੍ਰਤਿਯੋਗਿਤਾ ਦੇ ਜੇਤੂਆਂ ਨੂੰ ਇਨਾਮ ਕੀਤੇ ਤਕਸੀਮ
ਨਵੀਂ ਦਿੱਲੀ, 28, ਅਪ੍ਰੈਲ (ਅੰਮ੍ਰਿਤ ਲਾਲ ਮੰਨਣ) -ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਈ.ਟੀ. ਮੁੱਖੀ ਵਿਕ੍ਰਮ ਸਿੰਘ ਦੀ ਪ੍ਰੇਰਣਾ ਸਦਕਾ ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਸੈਕਟਰ 7 ਰੋਹਿਣੀ ਵੱਲੋਂ ਦਸਤਾਰਬੰਦੀ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿਚ 10 ਤੋਂ 18 ਸਾਲ ਦੇ ਬੱਚਿਆਂ ਨੇ ਸੋਣੀਆਂ ਦਸਤਾਰਾਂ ਸਜਾਕੇ ਦੂਜੇ ਬੱਚਿਆਂ ਸਾਹਮਣੇ ਚੁਨੌਤੀ ਪੇਸ਼ ਕੀਤੀ। ਜੇਤੂ ਬੱਚਿਆਂ ਨੂੰ ਇਨਾਮ ਵੱਜੋਂ ਯਾਦਗਾਰੀ ਚਿੰਨ੍ਹ ਅਤੇ ਨਗਦ …
Read More »
Punjab Post Daily Online Newspaper & Print Media