Wednesday, November 25, 2026

Monthly Archives: April 2015

ਸ੍ਰੀ ਵਰਗਿਸ ਸਲਾਮਤ ਸਕੱਤਰ ਪੰਜਾਬੀ ਸਾਹਿਤ ਸਭਾ ਲੁਧਿਆਣਾ ਦਾ ਖਰੜ ਵਿਖੇ ਸਨਮਾਨ

ਬਟਾਲਾ, 7 ਅਪਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵਿਚ ਸਰਕਾਰੀ ਹਾਈ ਸਕੂਲ ਖਾਨੋਵਾਲ ਬੋਹੜੀ ਗੁਰਦਾਸਪੁਰ ਵਿਖੇ ਸੇਵਾ ਨਿਭਾ ਰਹੇ ਵਰਗਿਸ ਸਲਾਮ ਸਕੱਤਰ ਪੰਜਾਬੀ ਸਾਹਿਤ ਸਭਾਂ ਲੁਧਿਆਣਾ ਤੇੇ ਉਹਨਾ ਦੀ ਧਰਮਪਤਨੀ ਸ੍ਰੀ ਮਤੀ ਰੇਖਾ ਦਾ ਕ੍ਰਿਸਚੀਅਨ ਹਾਈ ਸਕੂਲ ਖਰੜ ਵੱਲੋਂ ਸਨਮਾਨ ਕੀਤਾ ਗਿਆ। ਸ੍ਰੀ ਵਰਗਿਸ ਸਲਾਮਤ ਇਸ ਸਕੂਲ ਵਿਚ 1993 ਤੋਂ 1997 ਤੱਕ ਸੇਵਾਂਵਾਂ ਨਿਭਾਉਦੇ ਰਹੇ ਹਨ।ਇਸ ਸਕੂਲ ਵਿਚ ਕਲਰਕ …

Read More »

KANWAR SANDHU IS TAKING PUNJABI TELEVISION TO NEW PEAKS IN NORTH AMERICA

Harjap Singh Aujla Kanwar Sandhu is a bold, brilliant and hands on senior journalist of Northern India. His ancestors hailed from an agricultural family with army background from Lahore division of Central Punjab. His village “Bhakna” is situated on the Amritsar – Lahore section of the Grand Trunk Road. His command over Central Punjabi language is deeply rooted in the …

Read More »

ਸਿੱਕਮ ਦੇ ਰਾਜਪਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

 ਅੰਮ੍ਰਿਤਸਰ, 6 ਅਪ੍ਰੈਲ (ਗੁਰਪ੍ਰੀਤ ਸਿੰਘ)  ਸਿੱਕਮ ਦੇ ਰਾਜਪਾਲ ਸ੍ਰੀਨਿਵਾਸ ਪਾਟਿਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ।ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਦੇ ਮੁੱਖ ਅਧਿਕਾਰੀ ਸ੍ਰ. ਗੁਰਬਚਨ ਸਿੰਘ ਨੇ ਉਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਸਿਖ ਇਤਿਹਾਸ ਤੋਂ ਜਾਣੂ ਕਰਵਾਇਆ।ਸ੍ਰੀਨਿਵਾਸ ਪਾਟਿਲ ਨੇ ਇਸ ਉਪਰੰਤ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ. ਟੀ. ਰੋਡ ਦੇ ਖਿਡਾਰੀ ਰਾਸ਼ਟਰੀ ਫੇਨਸਿੰਗ ਚੈਂਪੀਅਨਸ਼ਿਪ ‘ਚ ਜੇਤੂ

ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ)-  ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਮਿਤੀ 28 ਮਾਰਚ 2015 ਨੂੰ ਛਤੀਸਗੜ੍ਹ (ਭਿਲਾਈ) ਵਿਖੇ ਆਯੋਜਿਤ 16ਵੀਂ ਸਬੁਜੂਨੀਅਰ ਨੈਸ਼ਨਲ ਫੈਨਸਿੰਗ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਵੱਖੁਵੱਖ ਮੁਕਾਬਲਿਆਂ ਵਿੱਚ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕੀਤੀ ।ਸਕੂਲ …

Read More »

ਸੇਂਟ ਫਰਾਂਸਿਸ ਚਰਚ ਦੇ ਵੱਲੋਂ ਵੱਖ ਵੱਖ ਮੁਕਾਬਲਿਆਂ ਦਾ ਆਯੋਜਨ

ਰੋਮਾ, ਅੰਜੂਮਨ ਸਿੱਧੂ ਤੇ ਕਮਲ ਨੇ ਹਾਸਲ ਕੀਤਾ ਪਹਿਲਾ, ਦੂਜਾ ਤੇ ਤੀਜਾ ਸਥਾਨ ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਈਸਾਈ ਭਾਈਚਾਰੇ ਦੇ ਵੱਲੋਂ ਬੀਤੇ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਦੇਰ ਰਾਤ ਤੱਕ ਮਨਾਏ ਗਏ ਗੁੱਡ ਫਰਾਈਡੇ ਤੇ ਈਸਟਰ (ਮੌਤ ਤੇ ਫਤਿਹ) ਉਤਸਵ ਦੇ ਸਬੰਧ ਵਿਚ ਕੈਂਟ ਸਥਿਤ ਸੇਂਟ ਫਰਾਂਸਿਸ ਚਰਚ ਵਿਖੇ ਇਕ ਪ੍ਰਭਾਵਸ਼ਾਲੀ ਸਮਾਰੋਹ ਤੇ ਪ੍ਰਾਰਥਨਾ ਸਭਾ ਦਾ ਆਯੋਜਨ …

Read More »

ਧੂਰੀ ਚੋਣ ‘ਚ ਇਸਤਰੀ ਅਕਾਲੀ ਦਲ ਨੇ ਸੰਭਾਲਿਆ ਮੋਰਚਾ

ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਨਿਰਦੇਸ਼ਾਂ ‘ਤੇ ਬੀਬੀ ਜਗੀਰ ਕੋਰ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਤੋਂ ਗਏ ਇਸਤਰੀ ਅਕਾਲੀ ਦਲ ਦੇ ਵਰਕਰਾਂ ਨੇ ਧੂਰੀ ਚੌਣ ਵਿਚ ਮੋਰਚਾ ਸੰਭਾਲ ਲਿਆ ਹੈ।ਅੰਮ੍ਰਿਤਸਰ ਸ਼ਹਿਰੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬੀਬੀਆਂ …

Read More »

ਐਕਸੀਅਨ ਬਿਜਲੀ ਬੋਰਡ ਦੇ ਦਫਤਰ ਦਾ ਘਿਰਾਓ ਕੱਲ

ਰਈਆ, 6 ਅਪ੍ਰੈਲ (ਬਲਵਿੰਦਰ ਸੰਧੂ) – ਬਾਬਾ ਬਕਾਲਾ ਮੋੜ ‘ਤੇ ਬਿਜਲੀ ਬੋਰਡ ਦੇ ਐਕਸੀਅਨ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਨੇ ਦੱਸਿਆ ਕਿ ਬਿਜਲੀ ਮੁਲਾਜਮਾਂ ਵੱਲੋ ਲੋਕਾਂ ਦੇ ਕੰਮਾਂ ਵਿੱਚ ਕੁਤਾਹੀ ਕਰਕੇ ਉਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਹੈ।ਲੋਕਾਂ ਨੂੰ ਬਿਜਲੀ ਦੇ ਨਜਾਇਜ ਬਿੱਲ ਭੇਜੇ ਜਾ …

Read More »

ਆਮ ਆਦਮੀ ਪਾਰਟੀ ‘ਚ ਲੀਡਰਾਂ ਦੀ ਨਹੀ ਆਮ ਲੋਕਾਂ ਦੀ ਹੋਵੇਗੀ ਪਹਿਲ – ਸੁਰਜੀਤ ਕੰਗ, ਅਸ਼ੋਕ ਤਲਵਾਰ

‘ਆਪ’ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕੀਤਾ ਰਈਆ, 6 ਅਪ੍ਰੈਲ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਵਿੱਚ ਬੂਥ ਲੈਵਲ ਦੀਆਂ ਕਮੇਟੀਆਂ ਸਬੰਧੀ ਵਲੰਟੀਅਰਾਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਜਗੀਰ ਸਿੰਘ ਫੌਜੀ, ਕੁਲਦੀਪ ਸਿੰਘ ਮਥਰੇਵਾਲ ਅਤੇ ਪਿਆਰਾ ਸਿੰਘ ਤਿੰਮੋਵਾਲ ਦੀ ਪ੍ਰਧਾਨਗੀ ਹੇਠ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਦੇ ਪਿੰਡ ਸੰਘਰਕੋਟ ਵਿਖੇ ਹੋਈ ।ਇਹ ਮੀਟਿੰਗ ਉਸ ਸਮੇ ਰੈਲੀ ਦਾ …

Read More »

ਪੁਲਿਸ ਵਲੋਂ ਰਈਆ ਨਹਿਰ ‘ਤੇ ਡੈਂਜਰ ਪਾਰਕ ਨਾਕਾ

ਰਈਆ, 6 ਅਪ੍ਰੈਲ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਇਲਾਕੇ ਰਈਆ ਨਹਿਰ ‘ਤੇ ਪੁਲਿਸ ਵਲੋ ਡੈਂਜਰ ਨਾਕਾ ਲਗਾਇਆ ਗਿਆ ਅਤੇ ਵਾਹਨਾਂ ਨੂੰ ਡੈਂਜਰ  ਪਾਰਕ  ਕਰਾਸ ਕਰਨ ਤੋਂ ਰੋਕਣ ਲਈ ਵਾਹਨਾਂ ਦੇ ਚਲਾਨ ਕੱਟੇ ਗਏ।ਇਸ ਮੌਕੇ ਸਾਡੇ ਪੱਤਰਕਾਰਾਂ ਨਾਲ  ਗੱਲਬਾਤ ਕਰਦੇ ਰਈਆ ਚੌਕੀ ਇੰਚਾਰਜ ਅਮਨਦੀਪ ਸਿੰਘ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ  ਡੈਂਜਰ ਪਾਰਕ ਕਰਨ ਤੋ ਲੋਕ ਬਾਜ ਨਹੀ …

Read More »