Wednesday, November 25, 2026

Monthly Archives: June 2015

ਗਲੋਬਲ ਇੰਸਟੀਚਿਊਟ ਦੇ ਵਿਗਿਆਨਕ ਨੂੰ ਇਟਲੀ ਯੂਨੀਵਰਸਟੀ ਵਲੋਂ ‘ਆਲੂਬੁਖਾਰਾ ਅੰਮ੍ਰਿਤਸਰੀ’ ਦੀ ਪੇਸ਼ਕਾਰੀ ਲਈ ਸੱਦਾ

ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਆਲੂੁਬੁਖਾਰੇ ਦੀ ਖੇਤੀ ਪਹਾੜੀ ਇਲਾਕਿਆਂ ਵਿਚ ਸਭ ਤੋ ਵਧਿਆ ਹੁੰਦੀ ਹੈ, ਪਰ ਸਥਾਨਕ ਗਲੋਬਲ ਇੰਸਟੀਚਿਊਟ ਦੇ ਡੀਨ ਖੇਤੀਬਾੜੀ ਤੇ ਵਿਗਿਆਨਿਕ ਡਾ. ਜੇ.ਐਸ. ਬੱਲ ਨੇ ਇਕ ਨਵੇ ਕਿਸਮ ਦੇ ਆਲੂਬੁਖਾਰੇ ਦਾ ਆਵਿਸ਼ਕਾਰ ਕੀਤਾ ਜੋ ਪਹਾੜੀ ਕਿਸਮ ਦੀ ਤੁਲਨਾ ਵਿਚ ਨਾ ਸਿਰਫ ਵਧਿਆ ਹੈ ਸਗੋਂ ਮੈਦਾਨੀ ਇਲਾਕਿਆਂ ਵਿਚ ਇਸ ਦੀ ਉਪਜ਼ ਪਹਾੜੀ ਇਲਾਕਿਆਂ ਦੇ …

Read More »

ਲੈਕਚਰਾਰ ਸਤਿੰਦਰ ਕੌਰ ਕਾਹਲੋ ਨੇ 50 ਦਰੱਖਤ ਲਗਾ ਕੇ ਮਨਾਇਆ ਜਨਮ ਦਿਨ

ਬਟਾਲਾ, 20 ਜੂਨ (ਨਰਿੰਦਰ ਸਿੰਘ ਬਰਨਾਲ) – ਸਮਾਜ ਵਿੱਚ ਹਰ ਇਨਸਾਨ ਖੁਸ਼ੀ ਜਾਹਰ ਕਰਨ ਵਿੱਚ ਮੁਹਾਰਤ ਰੱਖਦਾ ਹੈ ਪਰ ਕੁੱਝ ਚੁਨਿੰਦਾ ਇੰਨਸਾਨ ਹੁੰਦੇ ਹਨ, ਜੋ ਆਪਣੀ ਖੁਸ਼ੀ ਸਰਬਤ ਦੇ ਭਲੇ ਤੇ ਮਾਨਵਤਾ ਨੁੰ ਸਮਰਪਿਤ ਵਿਚਾਰਾਂ ਤੇ ਤਰੀਕਿਆਂ ਰਾਹੀ ਮਨਾਉਦੇ ਹਨ। ਅਜਿਹਾ ਹੀ ਸ੍ਰੀਮਤੀ ਸਤਿੰਦਰ ਕੌਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੈਕੰ. ਸਕੂਲ ਧੁੱਪਸੜੀ (ਗੁਰਦਾਸਪੁਰ) ਨੇ ਕੀਤਾ ਹੈ।ਸ੍ਰੀ ਮਤੀ ਸਤਿੰਦਰ ਕੌਰ ਨੇ ਆਪਣੇ …

Read More »

Aujla demanded to hand over the probe of  encounter victim Mukha to HC judge

Amritsar, Jun. 20 (Punjab Post Bureau) – DCC (R) Amritsar president Gurjeet Singh Aujla, Congressman Mandeep Singh Manna, DCC (R) Treasurer Sukhpal Singh Kandowali, Secretary Prem Singh Soni Kathunangal, Amrinder Pannu today met the family and friends of encounter victim Mukhjit Singh Mukha at his house in Verka and shared their grief. The family & friends agreed that the investigating …

Read More »

 ਪਿਤਾ ਦਿਵਸ

ਲੇਖਕ- ਵਿਨੋਦ ਫ਼ਕੀਰਾ                 ਅੰਤਰਰਾਸ਼ਟਰੀ ਪਿਤਾ ਦਿਵਸ ਅੱਜ 21 ਜੂਨ ਨੂੰ ਵਿਸ਼ਵ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਹ ਦਿਵਸ ਜੂਨ ਦੇ ਤੀਸਰੇ ਐਤਵਾਰ ਨੂੰ 1910 ਵਿੱਚ ਵਾਸ਼ਿਗਟਨ, ਡੀ.ਸੀ. ਵਿਖੇ ਮਨਾਉਣਾ ਸ਼ੁਰੂ ਕੀਤਾ ਗਿਆ ਤੇ ਹੌਲੀ-ਹੌਲੀ ਵਿਸ਼ਵ ਪੱਧਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਜਿੰਨਾ …

Read More »

ਸਾਹਿਤਕਾਰ ਹਰਜੀਤ ਸਿੰਘ ਬੇਦੀ ਨਮਿਤ ਭਾਈ ਗੁਰਦਾਸ ਹਾਲ ਵਿਖੇ ਹੋਵੇਗਾ ਅਰਦਾਸ ਸਮਾਗਮ

ਅੰਮ੍ਰਿਤਸਰ, 20 ਜੂਨ (ਗੁਰਪ੍ਰੀਤ ਸਿੰਘ) –  ਨਾਮਵਾਰ ਸਾਹਿਤਕਾਰ ਬੇਦੀ ਲਾਲ ਸਿੰਘ ਦੇ ਸਪੁੱਤਰ ਪ੍ਰਸਿੱਧ ਸਮਾਜ ਸੇਵਕ ਤੇ ਲੇਖਕ ਸz: ਹਰਜੀਤ ਸਿੰਘ ਬੇਦੀ ਨਮਿਤ ਅੰਤਿਮ ਅਰਦਾਸ ਸਮਾਗਮ ਅੱਜ ਹੋਵੇਗਾ।ਸ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾਤਾ ਸ: ਹਰਜੀਤ ਸਿੰਘ ਬੇਦੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਮਿਤ …

Read More »

ਚੇਤਨ ਤੇ ਗੁਣਵਾਨ ਸਹਿਤਕਾਰ ਸਨ ਸ੍ਰ. ਹਰਜੀਤ ਸਿੰਘ ਬੇਦੀ

21 ਜੂਨ ਅੰਤਿਮ ਅਰਦਾਸ ‘ਤੇ ਵਿਸ਼ੇਸ਼ ਮੇਰੇ ਵੱਡੇ ਵੀਰ ਸ੍ਰ. ਹਰਜੀਤ ਸਿੰਘ ਬੇਦੀ ਉਸ ਵੇਲੇ ਇਸ ਸੰਸਾਰ ਵਿੱਚ ਪ੍ਰਵੇਸ਼ ਕਰਦੇ ਹਨ ਜਦੋਂ ਦੇਸ਼ ਦੇ ਅਜ਼ਾਦ ਹੋਣ ਦੀਆਂ ਅਤੇ ਪੰਜਾਬ ਦੀ ਵੰਡ ਦੀਆਂ ਤਿਆਰੀਆਂ ਹੋ ਰਹੀਆਂ ਸਨ 1946 ਵਿਚ ਜਨਮੇ ਸ੍ਰ. ਹਰਜੀਤ ਸਿੰਘ ਬੇਦੀ ਦੇ ਦਾਦਾ ਬਾਬਾ ਸ਼ੰਕਰ ਸਿੰਘ ਬੇਦੀ ਸੁਤੰਤਰਤਾ ਸੰਗਰਾਮ ਗੁਰਬਾਣੀ ਦੇ ਵਿਆਖਿਆਕਾਰ ਅਤੇ ਸਿੱਖ ਇਤਿਹਾਸ ਦੇ ਗਿਆਤਾ ਮੰਨੇ …

Read More »

 ਦਰਦ ਭਰੇ ਉਦਾਸ ਗੀਤ ਗਾਉਂਦਾ-ਗਾਉਂਦਾ ਸਭ ਨੂੰ ਉਦਾਸ ਕਰ ਗਿਆ – ਗਾਇਕ ਧਰਮਪ੍ਰੀਤ

ਜਿੰਨ੍ਹਾਂ ਸੀ ਮਸ਼ੂਮ ਉਨ੍ਹੀ ਡੂੰਘੀਂ ਸੱਟ ਮਾਰ ਗਿਆ              ਆਪਣੀ ਮਾਖਿਉਂ ਮਿੱਠੀ ਦਰਦ ਭਰੀ ਅਵਾਜ ਜਰੀਏ ਦਰਦ ਭਰੇ ਉਦਾਸ ਤੇ ਰੁਦਨ ਗੀਤਾਂ ਰਾਹੀ ਹਰ ਇਕ ਨੂੰ ਕੀਲਣ ਵਾਲਾ ਸੋਹਣਾ-ਸੁਨੱਖਾ, ਮਿੱਠ-ਬੋਲੜਾ, ਮਸੂਮ ਲੋਕ ਗਾਇਕ ‘ਧਰਮਪ੍ਰੀਤ’ ਆਪਣੀ ਜੀਵਨ ਸਾਥਣ ਮਨਦੀਪ ਕੌਰ ਤੇ ਲਾਡਲੇ ਬੇਟੇ ਅਰਮਾਨ ਅਤੇ ਇਸ ਰੰਗਲੀ ਦੁਨੀਆਂ ਨੂੰ ਛੱਡ ਸਦਾ ਲਈ ਅਲਵਿਦਾ ਆਖ ਗਿਆ ਹੈ।ਜਿਸ …

Read More »

ਮਾਖੋਵਾਲ ਸੁਹਾਵਣਾ ਸਤਿਗੁਰੂ ਕੋ ਅਸਥਾਨ

ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਦਿਵਸ ਤੇ ਵਿਸ਼ੇਸ਼ -ਦਿਲਜੀਤ ਸਿੰਘ ‘ਬੇਦੀ’ ਸਿੱਖ ਕੌਮ ਅਨੰਦਪੁਰ ਸਾਹਿਬ ਦਾ 350 ਵਾ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਇਸ ਸਥਾਪਨਾ ਦਿਵਸ ਦੀਆਂ ਤਿਆਰੀਆ ਤੇ ਇਸ ਦਿਵਸ ਨਾਲ ਜੁੜੇ ਸਮਾਗਮ ਸਿੱਖ ਸੰਗਤਾਂ ਵੱਲੋਂ ਬੜੇ ਹੁਲਾਸ ਤੇ ਜੋਸ਼ ਨਾਲ ਨਿਭਾਹੇ ਜਾ ਰਹੇ ਹਨ। ਅਨੰਦਪੁਰ ਸਾਹਿਬ ਨਗਰ ਦਾ ਲੰਮੇਰਾ ਤੇ ਲਾਸਾਨੀ ਇਤਿਹਾਸ ਆਪਣੀ ਅਘੋਸ਼ ਵਿਚ ਸਮੋਈ …

Read More »