Wednesday, November 25, 2026

Monthly Archives: June 2015

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਹਫਤਿਆਂ ਦਾ ਸਪੈਸ਼ਲ ਸਮਰ ਸਕੂਲ ਸ਼ੁਰੂ

ਅੰਮ੍ਰਿਤਸਰ, 11 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ.-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਿਖੇ ਤਿੰਨ ਹਫਤਿਆਂ ਦਾ ਸਪੈਸ਼ਲ ਸਮਰ ਸਕੂਲ ਸ਼ੁਰੂ ਹੋ ਗਿਆ। ਪੰਜਾਬ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 45 ਅਧਿਆਪਕ ਇਸ ਵਿਚ ਭਾਗ ਲੈ ਰਹੇ ਹਨ। ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ ਦੇ ਪਰੋ ਵਾਈਸ-ਚਾਂਸਲਰ, ਪ੍ਰੋ. ਨਾਗੇਸ਼ਵਰ ਰਾਓ ਇਸ ਮੌਕੇ ਮੁੱਖ …

Read More »

ਅੱਗ ਬੁਝਾਉਣਾ, ਬੰਬ ਲੱਭਣ, ਸੜਕ ਦੀ ਉਸਾਰੀ, ਭਵਿੱਖ ਦੇ ਰੋਬੋਟ ਤੋ ਗਲੋਬਲ ਇੰਸਟੀਚਿਉਟ ਵਿਖੇ ਵਰਕਸ਼ਾਪ

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਦਹਾਕੇ ਪਹਿਲੇ ਰੋਬੋਟ ਟੈਲੀਵੀਜਨ ਜਾਂ ਫਿਲਮਾਂ ਵਿਚ ਕਾਲਪਨਿਕ ਤੌਰ ਤੇ ਵੇਖ ਕੇ ਹਰ ਬੱਚਾ ਬੂਢਾ ਅਹਿੇ ਰੋਬੋਟ ਯੰਤਰ ਦੀ ਚਾਹ ਕਰਦਾ ਸੀ ਜੋ ਉਸਦੇ ਕੰਮ ਦਾ ਬੋਝ ਆਪਣੇ ਯੰਤਰਿਕ ਹੱਥਾਂ ਵਿਚ ਲੈ ਲਏ ਜਦਕਿ ਅਜ ਦੇ ਯੁੱਗ ਵਿਚ, ਅਜਿਹਾ ਕਈ ਰੋਬੋਟ ਕਲਾਸਾਂ ਦੀ ਸਿੱਖਿਆ ਵਿਚ ਵਾਸਤਵਿਕ ਤੌਰ ਤੇ ਆ ਚੁੱਕਾ ਹਨ। …

Read More »

ਦੁਨੀਆਂ ਦੀ ਸਭ ਤੋਂ ਹੋਵੇਗੀ ਸੋਹਣੀ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਸੜਕ – ਪ੍ਰਮੁੱਖ ਸਕੱਤਰ

ਪੰਜਾਬ ਦਾ ਸੱਭਿਆਚਾਰ, ਖੂਬਸੂਰਤੀ ਤੇ ਅੰਤਰਰਾਸ਼ਟਰੀ ਦਿੱਖ ਪ੍ਰਦਾਨ ਕੀਤੀ ਜਾਵੇਗੀ ਰਸਤੇ ਨੂੰ ਅੰਮ੍ਰਿਤਸਰ, 11 ਜੂਨ (ਗੁਰਚਰਨ ਸਿੰਘ) – ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ.ਔਜਲਾ ਦੀ ਪ੍ਰਧਾਨਗੀ ਹੇਠ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਵਿਖੇ ਚੱਲ ਰਹੇ ਵਿਕਾਸ ਕੰਮਾਂ ਦੀ ਹੋਈ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਜਾਇਜ਼ਾ ਲੈਂਦੇ ਹੋਏ ਉਨਾਂ ਕਿਹਾ ਕਿ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਤਕ ਦੀ …

Read More »

ਪੁਲਿਸ-ਸਾਂਝ ਕੇਂਦਰ ਲੋਕਾਂ ਲਈ ਬਣੇ ਵਰਦਾਨ

ਜ਼ਿਲ੍ਹੇ ਵਿਚ ਇਕ ਮਹੀਨੇ ‘ਚ 5756 ਲੋਕਾਂ ਨੇ ਸੇਵਾਵਾਂ ਦਾ ਲਿਆ ਲਾਭ -ਲਖਬੀਰ ਸਿੰਘ ਅੰਮ੍ਰਿਤਸਰ, 11 ਜੂਨ ( ਜਗਦੀਪ ਸਿੰਘ, ਗੁਰਚਰਨ ਸਿੰਘ) – ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਗਏ ਪੁਲਿਸ-ਸਾਂਝ ਕੇਂਦਰ ਲਾਹੇਵੰਦ ਸਾਬਤ ਹੋ ਰਹੇ ਹਨ ਅਤੇ ਇਹ ਕੇਂਦਰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅੰਮ੍ਰਿਤਸਰ ਜ਼ਿਲ੍ਹੇ …

Read More »

’ਬੇਟੀ ਬਚਾਓ ਬੇਟੀ ਪੜਾਓ’ ਨੂੰ ਸਮਰਪਿਤ ਹੈਲਥੀ ਗਰਲ ਬੇਬੀ ਸ਼ੋਅ ਕਰਵਾਇਆ

‘ਸਾਲ ਏਕ ਸ਼ੁਰੂਆਤ ਅਨੇਕ’ ਪ੍ਰਦਰਸ਼ਨੀ ਤਹਿਤ ਕਰਵਾਏ ਵੱਖ-ਵੱਖ ਮੁਕਾਬਲੇ ਅੰਮ੍ਰਿਤਸਰ, 11 ਜੂਨ (ਗੁਰਚਰਨ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਰਦੇਸ਼ਾਲਾ ਡੀ.ਏ.ਵੀ.ਪੀ ਵੱਲੋ ਕੇਂਦਰ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਸਰਕਾਰ ਵਲੋਂ ਕੀਤੇ ਉਪਰਾਲਿਆਂ ਤਹਿਤ ਲਗਾਈ 7 ਰੋਜਾ ਪ੍ਰਦਰਸ਼ਨੀ ‘ਸਾਲ ਏਕ ਸ਼ੁਰੂਆਤ ਅਨੇਕ’ ਦੇ ਚੋਥੇ ਦਿਨ ਸਥਾਨਕ ਟਾਊਨ ਹਾਲ ਵਿਖੇ ‘ਬੇਟੀ ਬਚਾਓ ਬੇਟੀ …

Read More »

ਦਿੱਲੀ ਕਮੇਟੀ ਦੇ ਅਕਸ ਨੂੰ ਆਪਣੇ ਸਿਆਸੀ ਅਤੇ ਨਿੱਜੀ ਮੁਫਾਦਾਂ ਲਈ ਖਰਾਬ ਨਾ ਕਰਨ ਸਰਨਾ – ਪਰਮਿੰਦਰਪਾਲ

ਕਮੇਟੀ ਦੇ ਮਾਲੀ ਹਾਲਾਤਾਂ ਬਾਰੇ ਵੇਰਵੇ ਸਹਿਤ ਦਿੱਲੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਨਵੀਂ ਦਿੱਲੀ, 11 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਅਤੇ ਸਟਾਫ ਭਲਾਈ ਦੇ ਕਾਰਜਾਂ ਨੂੰ ਬੀਤੇ 28 ਮਹੀਨਿਆਂ ਦੌਰਾਨ ਚੜ੍ਹਦੀ ਕਲਾ ਦੇ ਨਾਲ ਕਰਨ ਦੇ ਬਾਵਜੂਦ ਕਮੇਟੀ ਦੇ ਮਾਲੀ ਹਾਲਾਤਾਂ ਦੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਤੋਂ ਕਈ …

Read More »

ਲਹਿੰਦੇ ਪੰਜਾਬ ਦੇ ਸਾਹਿਤਕਾਰ ਅਫ਼ਜ਼ਲ ਅਹਿਸਨ ਰੰਧਾਵਾ ਨਾਲ ਹਮਦਰਦੀ ਦਾ ਪ੍ਰਗਟਾਵਾ

ਅੰਮ੍ਰਿਤਸਰ, 11 ਜੂਨ ((ਗੁਰਚਰਨ ਸਿੰਘ) – 1947 ਦੀ ਗੈਰ ਕੁਦਰਤੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਸਾਂਝ ਦੇ ਹਵਾਲੇ ਨਾਲ ਪੰਜਾਬੀ ਸਾਹਿਤ ਵਿੱਚ ‘ਮੁੰਨਾ ਕਹੁ ਲਹੌਰ’, ‘ਦੀਵਾ ਤੇ ਦਰਿਆ’ ਅਤੇ ‘ਰਨ ਤਲਵਾਰ ਤੇ ਘੋੜਾ’ ਵਰਗੀਆਂ ਅਨੇਕਾਂ ਪੁਸਤਕਾਂ ਦੇ ਰਚੇਤਾ, ਅਸੈਂਬਲੀ ਆਫ ਪਾਕਿਸਤਾਨ ਦੇ ਸਾਬਕਾ ਮੈਂਬਰ ਤੇ ਪ੍ਰਮੁੱਖ ਕਾਨੂੰਨਦਾਨ ਜਨਾਬ ਅਫ਼ਜ਼ਲ ਅਹਿਸਨ ਰੰਧਾਵਾ ਦੇ ਨੌਜਵਾਨ ਪੁੱਤਰ ਖੁਰੰਮ ਰੰਧਾਵਾ ਦੇ ਬੇਵਕਤੀ ਦੇਹਾਂਤ …

Read More »

ਛੁੱਟੀਆਂ ਦੌਰਾਨ ਸਕੂਲਾਂ ਦੀ ਚੈਕਿੰਗ 6 ਗੈਰਹਾਜ਼ਰ 2 ਕਰਮਚਾਰੀ ਲੇਟ

ਬਟਾਲਾ, 11 ਜੂਨ (ਨਰਿਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਤੇ ਡਾਇਰੈਕਟਰ ਸਿੱਖਿਆ ਵਿਭਾਗ ਅਜੀਤਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਨਿਰੀਖਣ ਟੀਮਾਂ ਵੱਲੋ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੇ ਸਕੂਲਾਂ ਵਿਚਲੇ ਨਾਨ ਟੀਚਿੰਗ ਸਟਾਫ ਦੀ ਹਾਜ਼ਰੀ ਚੈਕ ਕੀਤੀ ਗਈ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜਿਲ੍ਹਾਂ ਗੁਰਦਾਸਪੁਰ ਦੇ 7 ਬਲਾਕ ਤੇ ਵੱਖ ਵੱਖ …

Read More »

ਤੇਜ਼ ਹਨੇਰੀ ਕਾਰਨ ਸਰਕਾਰੀ ਬਹੁਤਕਨੀਕੀ ਕਾਲਜ਼ ਦੀ ਚਾਰਦੀਵਾਰੀ ਹੋਈ ਢਹਿ ਢੇਰੀ

ਕੁਆਟਰਾਂ ਵਿੱਚ ਰਹਿਣ ਵਾਲੇ ਮਹਿਸੂਸ ਕਰਨ ਲੱਗੇ ਅਸੁਰੱਖਿਅਤ ਬਟਾਲਾ, 11 ਜੂਨ (ਨਰਿਦਰ ਬਰਨਾਲ) – ਬਟਾਲਾ ਦਾ ਨਾਮ ਵਰ ਬਹੁਤਕਨੀਕੀ ਕਾਲਜ ਸਰਕਾਰ ਦੀਆਂ ਬੇਰੁਖੀਆਂ ਕਾਰਨ ਪੱਛੜਿਆ ਹੋਇਆ ਹੈ।ਇਸ ਕਾਲਜ ਦਾ ਉਸ ਵੇਲੇ ਭਾਰੀ ਨੁਕਸਾਨ ਹੋਇਆ ਜਦ ਬੀਤੀ ਰਾਤ ਬਹੁਤ ਹੀ ਤੇਜ਼ ਹਨੇਰੀ ਚੱਲੀ ਤੇ ਕਾਲਜ਼ ਦੀ ਬਾਹਰੀ ਦੀਵਾਰ ਡਿੱਗ ਪਈ।ਬਾਹਰੀ ਦੀਵਾਰ ਡਿੱਗਣ ਕਾਰਨ ਨਜਦੀਕੀ ਕੁਆਟਰਾਂ ਵਿੱਚ ਰਹਿ ਰਹੇ ਕਾਲਜ਼ ਦੇ ਮੁਲਾਜਮ …

Read More »

ਬੀਬੀ ਰਜਨੀ ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਪੱਟੀ, 11 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਸਕੂਲ ਸਿੱਖਿਆਂ ਬੋਰਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹਿਰ ਵਿਚ ਸਿੱਖਿਆ ਦੇ ਮਿਆਰ ਨੁੰ ਉੱਚਾ ਚੁਕੱਣ ਲਈ ਵਚਨਬਧ ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ, ਜਿਸਦੇ ਤਹਿਤ ਸਕੂਲ ਪ੍ਰਿੰਸੀਪਲ ਮਧੂ ਸੂਦ ਦੀ ਅਗਵਾਈ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲ਼ ਵਿਚ …

Read More »