ਜੰਡਿਆਲਾ ਗੁਰੁ, 31 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਵਿਖੇ ਪਿ੍ਰੰਸੀਪਲ ਸ੍ਰ. ਕੇਵਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ ਤਹਿਤ ਮੈਡਮ ਹਰਜਿੰਦਰ ਕੌਰ ਬੁੱਟਰ ਸਕੂਲ ਪ੍ਰੰਬਧਕ ਦੀ ਰਹਿਨੁਮਾਈ ਹੇਠ ਤੰਬਕੂ ਵਿਰੁੱਧ ਦਿਵਸ ਮਨਾਇਆ ਗਿਆ।ਸਾਇੰਸ ਮਾਸਟਰ ਸ੍ਰੀ ਅਮਨਦੀਪ ਸਰਮਾ ਨੋਡਲ ਅਫਸਰ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ।ਮੈਡਮ ਡਾ. ਪੂਰਨਿਮਾ ਨੇ ਤੰਬਕੂ ਅਤੇ ਇਸ ਦੇ …
Read More »Monthly Archives: June 2015
ਬੀ.ਐਸ.ਐਫ ਨੇ ਪੰਜ ਬੀ.ਓ.ਪੀ ਤੇ ਕੀਤੀਆਂ ਆਧੁਨਿਕ ਸਹੂਲਤਾਂ ਵਾਲੀਆਂ ਬੈਰਕਾਂ ਤਿਆਰ
ਜਵਾਨ ਬੈਰਕਾਂ ਦੀ ਸਾਫ ਸਫਾਈ ਤੇ ਰੱਖ ਰਖਾਵ ਤੇ ਵਿਸ਼ੇਸ਼ ਧਿਆਨ ਦੇਣ – ਫਾਰੂਕੀ ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ ਬਿਊਰੋ) – ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਬੀਓਪੀ ਤੇ ਤੈਨਾਤ ਬੀਐਸਐਫ ਦੇ ਜਵਾਨ ਵੀ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਬੈਰਕਾਂ ਦੇ ਵਿਚ ਅਰਾਮ ਅਤੇ ਖੁਸ਼ੀ ਦੇ ਪਲ ਬਿਤਾ ਸਕਣਗੇ। ਕਿਉਂਕਿ ਬੀਐਸਐਫ ਦੇ ਵਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ …
Read More »ਗੁਰਦਾਸਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਸਮਰ ਕੈਂਪ ਦੀ ਸ਼ੂਰੁਆਤ
1 ਜੂਨ ਤੋਂ 30 ਜੂਨ ਤੱਕ ਬੱਚੇ ਸਿੱਖਣਗੇ ਕ੍ਰਿਕਟ ਦੇ ਗੁਰ ਬਟਾਲਾ, 31 ਮਈ (ਨਰਿੰਦਰ ਬਰਨਾਲ) – ਸਮਾਜ ਦੀ ਹਰਮਨ ਪਿਆਰੀ ਖੇਡ ਕ੍ਰਿਕਟ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਪਾਲਿਟੈਕਨਿਕ ਕਾਲਜ਼ ਬਟਾਲਾ ਵਿਖੇ ਸz. ਆਰ ਪੀ ਸਿੰਘ ਤੇ ਸ੍ਰੀ ਬਲਰਾਜ ਮਹਾਜਨ ਦੀ ਸਰਪ੍ਰਸਤੀ ਹੇਠ ੩੦ ਦਿਨਾ ਕ੍ਰਿਕਟ ਕੋਚਿੰਗ ਸਮਰਕੈਂਪ ਦਾ ਉਦਘਾਟਨ ਸ੍ਰੀ ਰਾਜੇਸ਼ ਮਰਵਾਹਾ ਵੱਲੋਂ ਕੀਤਾ ਗਿਆ।ਇਸ …
Read More »ਸਰਕਾਰੀ ਮਿਡਲ ਸਕੂਲ ਲਾਧੂ ਭਾਣਾ ਵਿਖੇ ਤੰਬਾਕੂ ਇੱਕ ਜ਼ਹਿਰ ਵਿਸ਼ੇ ਤੇ ਚਾਰਟ ਮੇਕਿੰਗ ਮੁਕਾਬਲਾ
ਬਟਾਲਾ, 31 ਮਈ (ਨਰਿੰਦਰ ਬਰਨਾਲ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਤੇ ਜਿਲ੍ਹਾਂ ਸਾਇੰਸ ਸੁਪਰਵਾਈਜ਼ਰ ਸ੍ਰੀ ਰਵਿੰਦਰ ਪਾਲ ਸਿਘ ਚਾਹਲ ਦੇ ਯਤਨਾ ਸਦਕਾ ਜਿਲ੍ਹੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਤੋ ਜਾਣੂ ਕਰਵਾਇਆ ਗਿਆ।ਇਸੇ ਹੀ ਲੜੀ ਅਧੀਨ ਸਰਕਾਰੀ ਮਿਡਲ ਸਕੂਲ ਲਾਧੂਭਾਣਾ (ਗੁਰਦਾਸਪੁਰ) ਵਿਖੇ ਵਿਦਿਆਰਥੀਆਂ ਦੇ ਤੰਬਾਕੂ ਇੱਕ ਜ਼ਹਿਰ ਵਿਸ਼ੇ ਤੇ ਚਾਰਟ ਮੇਕਿੰਗ ਤੇ ਕਵਿਤਾ ਉਚਾਰਨ ਮੁਕਾਬਲੇ …
Read More » ਤੰਬਾਕੂ ਦੇ ਮਾਰੂ ਪ੍ਰਭਾਵਾਂ ਤੋ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ
ਵਿਦਿਆਰਥੀਆਂ ਨੇ ਜੀਵਨ ਭਰ ਤੰਬਾਕੂ ਦਾ ਸੇਵਨ ਨਾ ਕਰਨ ਦੀ ਚੁੱਕੀ ਸਹੁੰ ਬਟਾਲਾ, 31 ਮਈ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੀਆਂ ਜਾਰੀ ਹਦਾਇਤਾ ਦੀ ਪਾਲਣਾਂ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ(ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਤੇ ਸਮੂਚੇ ਸਟਾਫ ਦੀ ਅਗਵਾਈ ਹੇਠ ਸਕੂਲ ਵਿਖੇ ਨੌ ਤੰਬਾਕੂ ਡੇ ਮਨਾਉਦਿਆਂ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਂਵਾਂ ਤੋ ਜਾਣੂ ਕਰਵਾਇਆ ਗਿਆ। ਸਮਾਗਮ …
Read More »
Punjab Post Daily Online Newspaper & Print Media