Wednesday, November 25, 2026

Monthly Archives: June 2015

ਗਤਕੇ ਨੂੰ ਪ੍ਰਫੁਲਤ ਕਰਨ ਲਈ ਸ਼੍ਰੋਮਣੀ ਕਮੇਟੀ ਹਰ ਹੀਲਾ ਵਰਤੇਗੀ- ਜਥੇ. ਅਵਤਾਰ ਸਿੰਘ

ਰਵਾਇਤੀ ਖੇਡ ਨੂੰ ਪ੍ਰਫੁਲਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਉਪਰਾਲੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ- ਬਾਬਾ ਬਲਬੀਰ ਸਿੰਘ ਛਾਉਣੀ ਨਿਹੰਗ ਸਿੰਘਾਂ ਵਿਖੇ ਖ਼ਾਲਸਈ ਜਾਹੋ ਜਲਾਲ ਦੇ ਨਾਲ ਅਰੰਭ ਹੋਏ ਗਤਕਾ ਮੁਕਾਬਲੇ ਸ੍ਰੀ ਅਨੰਦਪੁਰ ਸਾਹਿਬ, 17 ਜੂਨ [ਪੰਜਾਬ ਪੋਸਟ ਬਿਊਰੋ) – ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼ਸਤਰ ਵਿਦਿਆ ਤੇ ਅਧਾਰਤ ਜੰਗਜੂ ਖੇਡ ਦਾ ਉਦਘਾਟਨ ਛਾਉਣੀ ਨਿਹੰਗ ਸਿੰਘਾਂ …

Read More »

ਖਾਲਸਾਈ ਜੈਕਾਰਿਆਂ ਤੇ ਧਾਰਮਿਕ ਰਵਾਇਤਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਧ ਸ਼ਤਾਬਦੀ ਸਮਾਗਮ ਸ਼ੁਰੂ – ਬੁਲਾਰਾ

ਅੰਮ੍ਰਿਤਸਰ, 17 ਜੂਨ (ਗੁਰਪ੍ਰੀਤ ਸਿੰਘ) ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਮਨਾਉਣ ਲਈ ਨਗਰ ਕੀਰਤਨਾਂ ਦੇ ਰੂਪ ਵਿੱਚ ਪਹੁੰਚ ਰਹੀਆਂ ਵੱਖ-ਵੱਖ ਸੰਪਰਦਾਵਾਂ ਦੇ ਮੁੱਖੀ, ਟਕਸਾਲਾਂ ਦੇ ਮੁੱਖੀ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀ, ਸੰਤ ਸਮਾਜ, ਨਾਨਕਸਰ ਸੰਪਰਦਾ ,ਨਿਰਮਲ ਪੰਚਾਇਤੀ ਅਖਾੜਾ ਖਨਕਲ (ਹਰਿਦੁਆਰ) ਦੇ ਮਹੰਤ ਸੰਤ ਗਿਆਨ ਦੇਵ ਸਿੰਘ ਦੀ ਅਗਵਾਈ ਵਿਚ ਪਹੁੰਚ ਰਹੇ ਪ੍ਰਚੀਨ …

Read More »

ਕਰਜੇ ਦੀ ਮਾਰ ਹੇਠ ਆਏ, ਪਿੰਡ ਸਰਹਾਲੀ ਦੇ ਕਿਸਾਨ ਨਿਸ਼ਾਨ ਸਿੰਘ ਵੱਲੋ ਖੁਦਕੁਸ਼ੀ

ਪੱਟੀ, 17 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) ਸਿਰ ‘ਤੇ ਚੜੇ ਕਰਜੇ ਤੋਂ ਪ੍ਰੇਸ਼ਾਨ ਪਿੰਡ ਸਰਹਾਲੀ ਦੇ ਕਿਸਾਨ ਨਿਸ਼ਾਨ ਸਿੰਘ ਵੱਲੋ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਮੌਕੇ ਤੇ ਪੁੱਜੀ ਥਾਣਾ ਸਰਹਾਲੀ ਦੀ ਪੁਲਿਸ ਨੇ ਮ੍ਰਿਤਕ ਨਿਸ਼ਾਨ ਸਿੰਘ ਕਿਸਾਨ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਟਮ ਪੱਟੀ ਹਸਪਤਾਲ ਵਿਖੇ ਕਰਵਾ ਕੇ ਅਗਲੇਰੀ ਕਾਰਵਾਈ ਕਾਰਵਾਈ ਸ਼ੁਰੂ ਕਰ …

Read More »

ਸਿੱਖ ਮਿਸ਼ਨਰੀ ਕਾਲਜ ਦਾ 8 ਰੋਜਾ ਗੁਰਮਤਿ ਸਿਖਲਾਈ ਕੈਂਪ ਸਮਾਪਤ

ਹੁਸ਼ਿਆਰਪੁਰ, 17 ਜੂਨ (ਸਤਵਿੰਦਰ ਸਿੰਘ) – ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜੋਨ ਹੁਸ਼ਿਆਰਪੁਰ ਵੱਲੋ ਪ੍ਰਬੰਧਕ ਕਮੇਟੀ ਗੁਰਦੁਆਰਾ ਮਾਈ ਮਾਂਲਾ ਤੇ ਨੋਜਵਾਨਾ ਦੇ ਵਿਸ਼ੇਸ ਸਹਿਯੋਗ 8 ਰੋਜਾ ਕੈਪ ਲਗਾਇਆ ਗਿਆ। ਜਿਸ ਵਿੱਚ ਬੱਚਿਆ ਨੂੰ ਸ਼ੁਧ ਗੁਰਬਾਣੀ ਉਚਾਰਨ ਤੇ ਅਰਥ, ਸਿੱਖ ਇਤਿਹਾਸ ਅਤੇ ਰਹਤ ਮਰਯਾਦਾ ਸਬੰਧੀ ਜਾਣਕਾਰੀ ਦਿੱਤੀ ਗਈ।ਬੱਚਿਆਂ ਨੂੰ ਪੜਾਉਣ ਦੀ ਸੇਵਾ ਭਾਈ ਬਲਜੀਤ ਸਿੰਘ, ਭਾਈ ਹਰਜਿੰਦਰ ਸਿੰਘ , ਭਾਈ ਗੁਰਦੇਵ …

Read More »

ਬੱਚਿਆਂ ਵੱਲੋ ਮੁਹੱਲਾ ਜਗਤਪੁਰਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਹੁਸ਼ਿਆਰਪੁਰ, 17 ਜੂਨ (ਸਤਵਿੰਦਰ ਸਿੰਘ) – ਬੱਚਿਆ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ ਦੌਰਾਨ ਅੰਨਸ਼, ਅਨਸ਼ਿਤਾ, ਅਨੁਰੀਤ, ਸ਼ਿਵਮ, ਰਮਨ, ਗੁਰਿੰਦਰ, ਸਰਬਜੀਤ ਸਿੰਘ, ਲਵ, ਮੇਹੁਲ, ਪਾਰੁਲ, ਇੰਸ਼ੂ, ਹਰਨੀਤ ਆਦਿ ਨੇ ਇਸ ਵਿੱਚ ਸੇਵਾ ਕੀਤੀ।

Read More »

ਤਲਵਾੜਾ ਵਿੱਚ ਰੇਲ ਕੋਚ ਫੈਕਟਰੀ ਲਿਆਉਣ ਲਈ ਰੇਲਵੇ ਰਾਜ ਮੰਤਰੀ ਨੂੰ ਮਿਲੇ ਸਾਂਪਲਾ

ਹੁਸ਼ਿਆਰਪੁਰ, 17 ਜੂਨ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਤੋਂ ਸਾਂਸਦ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਰੇਲਵੇ ਦੇ ਰਾਜ ਮੰਤਰੀ ਮਨੋਜ ਸਿਨਹਾ ਨਾਲ ਮੁਲਾਕਾਤ ਕਰਕੇ ਤਲਵਾੜਾ ਵਿਖੇ ਨਵੇਂ ਰੇਲਵੇ ਦਾ ਕਾਰਖਾਨਾ ਲਗਾਉਣ ਅਤੇ ਹੋਰਨਾਂ ਹੁਸ਼ਿਆਰਪੁਰ ਦੇ ਨਾਲ ਸੰਬੰਧਤ ਸਮਸਿਆਵਾਂ ਨੂੰ ਲੈ ਕੇ ਰੇਲਵੇ ਦੇ ਰਾਜ ਮੰਤਰੀ ਮਨੋਜ ਸਿਨਹਾ ਨਾਲ ਮੁੱਦਿਆ ‘ਤੇ ਗੱਲ ਕੀਤੀ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਖੇਤਰੀ ਸਿਖਲਾਈ ਕੈਂਪ ਸ਼ੁਰੂ-ਪ੍ਰੋ. ਬਰਾੜ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 17 ਜੂਨ (ਚਰਨਜੀਤ ਸਿੰਘ ਛੀਨਾ) – ਰਾਸ਼ਟਰੀ ਨਮੂਨਾ ਸਰਵੇਖਣ ਦਫਤਰ (ਐਨ. ਐਸ. ਐਸ. ੳ.) ਦਾ ਖੇਤਰੀ ਸੰਚਾਲਨ ਵਿਭਾਗ, ਅੰਕੜਾ ਅਤੇ ਕਾਰਜ ਅਮਲ ਮੰਤਰਾਲਾ ਵੱਲੋਂ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 73ਵੇਂ ਰਾਊਂਡ ਦੀ ਤਿੰਨ ਦਿਨਾ ਸਿਖਲਾਈ ਕੈਂਪ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਸ਼ੁਰੂ ਹੋ ਗਿਆ।ਇਸ ਕੈਂਪ ਵਿਚ ਉੱਤਰੀ ਪੰਜਾਬ ਦੇ 100 ਤੋਂ ਵੱਧ ਅਧਿਕਾਰੀ ਤੇ ਹੋਰ …

Read More »

ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 17 ਜੂਨ (ਗੁਰਚਰਨ ਸਿੰਘ) – ਸ੍ਰੀ ਪ੍ਰਦੀਪ ਸਭਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅੱਜ ਸਵੇਰੇ 9 ਵਜੇ ਮੁੱਖ ਖੇਤੀਬਾੜੀ ਅਫਸਰ, ਦਫਤਰ ਜਿਲ੍ਹਾ ਮੈਨੇਜਰ ਮਾਰਕਫੈਡ ਅਤੇ ਦਫਤਰ ਸਹਾਇਕ ਖੇਤੀਬਾੜੀ ਇੰਜ: (ਸੰਦ) ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਦਫਤਰ ਮੁੱਖ ਖੇਤੀਬਾੜੀ ਅਫਸਰ ਦੇ 44 ਕਰਮਚਾਰੀਆਂ ਵਿੱਚੋਂ 24 ਕਰਮਚਾਰੀ ਗੈਰਹਾਜਰ ਪਾੲੈ ਗਏ, ਜਿੰਨਾਂ ਵਿੱਚ ਸੰਤ ਸਿੰਘ ਸੁਪਰਡੰਟ, ਵਿਦਿਆ ਦੇਵੀ, ਦਵਿੰਦਰ ਕੌਰ, ਗੁਰਮੀਤ ਕੌਰ, …

Read More »

ਅੰਮ੍ਰਿਤਸਰ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਰਾਜ ਪੱਧਰੀ ਸਮਾਗਮ 21 ਜੂਨ ਨੂੰ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਜੂਨ (ਗੁਰਚਰਨ ਸਿੰਘ) – ਪੰਜਾਬ ਸਰਕਾਰ ਵੱਲੋਂ 21 ਜੂਨ, 2015 ਨੂੰ ਸਵੇਰੇ 7:00 ਵਜੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਦਾ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਪ੍ਰਦੀਪ ਸਭਰਵਾਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅਧਿਕਾਰੀਆਂ ਨਾਲ ਅਗੇਤੇ ਪ੍ਰਬੰਧਾਂ ਦੀ ਰੁਪ ਰੇਖਾ ਤਿਆਰ ਕਰਦਿਆਂ ਦਿੱਤੀ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ …

Read More »

ਕ੍ਰਿਕਟ ਸਮਰ ਕੈਂਪ ਦਾ ਸਕੱਤਰ ਸਿੰਘ ਐਸ. ਡੀ. ਐਮ ਬਟਾਲਾ ਵੱਲੋਂ ਦੌਰਾ

ਬਟਾਲਾ, 17 ਜੂਨ (ਨਰਿੰਦਰ ਬਰਨਾਲ) – ਸਰਕਾਰੀ ਬਹੁ ਤਕਨੀਕੀ ਕਾਲਜ਼ ਬਟਾਲਾ ਵਿਖੇ ਗੁਰਦਾਸਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸਨ ਵੱਲੋ ਕ੍ਰਿਕਟ ਸਮਰ ਕੈਪ 1 ਜੂਨ ਤੋ ਸ਼ੁਰੂ ਹੋ ਚੁਕੱਾ ਹੈ ਜੋ 30 ਜੂਨ ਤੱਕ ਚੱਲੇਗਾ।ਹਰ ਰੋਜ਼ ਕ੍ਰਿਕਟ ਪ੍ਰੇਮੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਉਚ ਅਫਸਰ ਤੇ ਸਮਾਜ ਸੇਵੀ ਪਹੁੰਚ ਰਹੇ ਹਨ।ਇਸ ਕ੍ਰਿਕਟ ਸਮਰ ਕੈਂਪ ਦਾ ਵਿਸ਼ੇਸ਼ ਦੌਰਾ ਸ੍ਰੀ ਸਕੱਤਰ ਸਿੰਘ ਐਸ. ਡੀ. ਐਮ ਬਟਾਲਾ …

Read More »