ਧਰਮਪੁਰਾ ਬਟਾਲਾ ਵਾਸੀ ਮਾਤਾ ਸੁਮਨ ਬਾਲਾ ਅਤੇ ਪਿਤਾ ਭਾਰਤ ਭੂਸ਼ਨ ਨੂੰ ਜੋਤਸਨਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
Read More »Monthly Archives: June 2015
ਜਨਮ ਦਿਨ ਮੁਬਾਰਕ- ਅਦਿਤਿਆ ਸ਼ਰਮਾ
ਅਦਿਤਿਆ ਸ਼ਰਮਾ ਦੇ ਜਨਮ ਦਿਨ ਦੀਆਂ ਉਸ ਦੇ ਮਾਤਾ ਪਿਤਾ ਤੇ ਪਰਿਵਾਰਕ ਮਂਨਬਰਾਂ ਨੂੰ ਬਹੁਤ ਬਹੁਤ ਮੁਬਾਰਕਾਂ
Read More »ਡਿਪਟੀ ਕਮਿਸ਼ਨਰ ਵੱਲੋਂ ਬਟਾਲਾ ਵਿਖੇ ਚੱਲ ਰਹੇ ਵਿਕਾਸ ਕਾਰਜ ਦਾ ਜਾਇਜਾ
ਵਿਕਾਸ ਕਾਰਜਾਂ ਨੂੰ ਛੇਤੀ ਮੁਕੰਮਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਬਟਾਲਾ, 18 ਜੂਨ (ਨਰਿੰਦਰ ਬਰਨਾਲ) – ਬਟਾਲਾ ਵਿਖੇ ਬਣ ਰਹੇ ਡਰਾਇਵਿੰਗ ਸਕੂਲ, ਆਧੁਨਿਕ ਪਸ਼ੂ ਮੇਲਾ ਗਰਾਉਂਡ ਅਤੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਅੱਜ ਡਿਪਟੀ ਕਮਿਸ਼ਨ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਵਲੋਂ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ, ਤਹਿਸੀਲਦਾਰ ਅਰਵਿੰਦਰਪਾਲ ਸਿੰਘ ਤੇ ਐੱਸ.ਡੀ.ਓ. …
Read More »ਕਬੂਤਰਾਂ ਤੋਂ ਹੋਏ ਝਗੜੇ ‘ਚ ਪੁੱਤਰ ਜ਼ਖ਼ਮੀ, ਮਾਂ ਦੀ ਮੌਤ
ਬਟਾਲਾ, 18 ਜੂਨ (ਨਰਿੰਦਰ ਬਰਨਾਲ) – ਪਿੰਡ ਦਰਗਾਬਾਦ ‘ਚ ਕਬੂਤਰਾਂ ਤੋਂ ਹੋਏ ਝਗੜੇ ‘ਚ ਇੱਕ ਪੁੱਤਰ ਜ਼ਖ਼ਮੀ ਹੋ ਗਿਆ ਜਦਕਿ ਉਸ ਦੀ ਮਾਤਾ ਦੀ ਮੌਤ ਹੋ ਗਈ । ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ‘ਚ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਖਵਿੰਦਰ ਕੌਰ ਪੁੱਤਰੀ ਮਦਨ ਸਿੰਘ ਤੇ ਗੁਰੀਪ ਸਿੰਘ ਪੁੱਤਰ ਮਦਨ ਸਿੰਘ ਵਾਸੀ ਦਰਗਾਬਾਦ ਨੇ ਦੱਸਿਆ ਕਿ ਉਨ੍ਹਾਂ ਨੇ …
Read More »ਡੀ.ਜੀ.ਪੀ ਵਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਭਰੋਸੇ ਉਪਰੰਤ ਅਕਾਲੀ ਆਗੂ ਦਾ ਕੀਤਾ ਸਸਕਾਰ
ਅੰਮ੍ਰਿਤਸਰ, 17 (ਗੁਰਚਰਨ ਸਿੰਘ) – ਡੀ.ਜੀ.ਪੀ ਸ੍ਰੀ ਸੁਮੇਧ ਸੈਣੀ ਵਲੋਂ ਸਪੈਸ਼ਲ ਇਵੈਸਟੀਗੇਸ਼ਨ ਟੀਮ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀ ਪੁਲਿਸ ਪਾਰਟੀ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਉਪਰੰਤ ਮ੍ਰਿਤਕ ਦੇ ਪਰਿਵਾਰ ਵਲੋਂ ਪੋਸਟ ਮਾਰਟਮ ਕਰਵਾ ਕੇ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਤੇ ਪੇਡਾ ਚੇਅਰਮੈਨ ਉਪਕਾਰ ਸਿੰਘ …
Read More »ਜਲੰਧਰ ਪੁਲਿਸ ਵਲੋਂ ਕਾਬੂ ਕੀਤੇ ਹਿਮਾਚਲ ਦੇ 5 ਸਮੱਗਲਰਾਂ ਪਾਸੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ
ਜਲੰਧਰ, 17 ਜੂਨ (ਪ.ਪ.ਬ) – ਨਸ਼ੇ ਦੀ ਤਸਕਰੀ ਮਾਮਲੇ ਵਿੱਚ ਜਲੰਧਰ ਪੁਲਿਸ ਨੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਉਸ ਨੇ ਹਿਮਾਚਲ ਦੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਇਕ ਕਿਲੋ 150 ਗ੍ਰਾਮ ਆਈਸ ਅਤੇ 900 ਗ੍ਰਾਮ ਕ੍ਰਿਸਟਲ ਕੋਕੀਨ ਨਸ਼ੇ ਬਾਰਮਦ ਕੀਤੇ ਗਏ, ਜਿਨਾਂ ਦੀ ਅੰਤਰਰਾਸ਼ਟਰੀ ਬਾਜਰ ਵਿੱਚ ਕੀਮਤ 6 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਸਮੱਗਲਰਾਂ …
Read More »ਅਕਾਲੀ ਆਗੂ ਮੁੱਖਾ ਦੇ ਮਾਮਲੇ ਦੀ ਜਾਂਚ ਲਈ ਐਸ਼.ਆਈ.ਟੀ ਦਾ ਗਠਨ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਅਕਾਲੀ ਆਗੂਆਂ ਤੇ ਵਰਕਰਾਂ ਕੀਤਾ ਰੋਸ ਪ੍ਰਦਰਸ਼ਨ ਅੰਮ੍ਰਿਤਸਰ, 17 (ਗੁਰਚਰਨ ਸਿੰਘ) – ਬੀਤੇ ਦਿਨ ਗੈਂਗਸਟਰ ਦੇ ਭੁਲੇਖੇ ਪੁਲਿਸ ਮੁਕਾਬਲੇ ਵਿੱਚ ਮਾਰੇ ਦੱਸੇ ਜਾਂਦੇ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਮਾਮਲੇ ਦੀ ਜਾਂਚ ਲਈ ਡੀ.ਜੀ.ਪੀ ਵਲੋਂ ਸਪੈਸ਼ਲ ਇਨੈਸਟੀਗੇਸ਼ਨ ਟੀਮ (ਐਸ. ਆਈ.ਟੀ) ਦਾ ਗਠਨ ਕਰ ਦਿੱਤਾ ਗਿਆ ਹੈ।ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਲਈ ਆਈ.ਪੀ.ਐਸ ਨਾਗੇਸ਼ਵਰ ਰਾਓ ਦੀ …
Read More »ਜਨਮ ਦਿਨ ਮੁਬਾਰਕ – ਹਰਸ਼ਪ੍ਰੀਤ ਸਿੰਘ
ਜੰਡਿਆਲਾ ਗੁਰੂ ਵਾਸੀ ਪੱਤਰਕਾਰ ਸ੍ਰ: ਵਰਿੰਦਰ ਸਿੰਘ ਮਲਹੋਤਰਾ ਤੇ ਸਮੂਹ ਪਰਿਵਾਰ ਨੂੰ ਹੋਣਹਾਰ ਸਪੁੱਤਰ ਹਰਸ਼ਪ੍ਰੀਤ ਸਿੰਘ ਦੇ ਜਨਮ ਦਿਨ ਦੀਆਂ ਮੁਬਾਰਕਾਂ
Read More » ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ, ਲੜਕੀ ਨੇ ਖਾਧਾ ਜ਼ਹਿਰ ਤੇ ਲੜਕੇ ਨੇ ਆਪਣੇ ਆਪ ਨੂੰ ਗੋਲੀ ਨਾਲ ਉਡਾਇਆ
ਖਾਲੜਾ, 17 ਜੂਨ (ਰਣਬੀਰ ਸਿੰਘ ਗੋਲਣ/ ਲਖਵਿੰਦਰ ਗੋਲਣ) – ਆਪਣੇ ਪ੍ਰੇਮ ਸਬੰਧਾਂ ਨੂੰ ਨੇਪਰੇ ਨਾ ਚੜ੍ਹਦਾ ਵੇਖ ਕੇ ਲੜਕੀ ਨੇ ਜਹਿਰੀਲਾ ਜਹਿਰ ਤੇ ਲੜਕੇ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਕਰ ਲਈ।ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਹੁਵਿੰਡ ਅਤੇ ਲੜਕੀ ਰਾਜਵਿੰਦਰ ਕੌਰ (ਕਾਲਪਨਿਕ ਨਾਮ) ਵਾਸੀ ਸੁਰ ਸਿੰਘ ਵਿਚਕਾਰ ਪ੍ਰੇਮ ਸਬੰਧ ਸਨ।ਇਹ ਪ੍ਰੇਮੀ ਜੋੜਾ ਸਵੇਰ …
Read More »ਪਿਛਲੇ ਸੱਤ ਮਹੀਂਨੇ ਤੋਂ ਸੜਕ ਤੇ ਖੜ੍ਹਾ ਪਾਣੀ ਬੀਮਾਰੀਆਂ ਨੂੰ ਦੇ ਰਿਹਾ ਸੱਦਾ
ਲਾਪ੍ਰਵਾਹ ਅਧਿਕਾਰੀਆਂ ਤੇ ਨਹੀਂ ਪੈ ਰਿਹਾ ਕੋਈ ਅਸਰ ਤਰਸਿੱਕਾ, 17 ਜੂਨ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ) – ਇੱਥੋਂ ਥੋੜੀ ਦੂਰ ਸਥਿਤ ਪਿੰਡ ਧਰਮੂਚੱਕ ਬਲਾਕ ਤਰਸਿੱਕਾ ਵਿਖੇ ਸੜਕ ਬਨਾਉਣ ਸਮੇਂ ਬੰਦ ਕੀਤੇ ਗਏ ਘਰਾਂ ਦੇ ਨਿਕਾਸੀ ਪਾਣੀ ਦਾ ਨਿਕਾਸ ਨਾ ਕੀਤੇ ਜਾਣ ਕਾਰਨ ਤਕਰੀਬਨ 10 ਘਰਾਂ ਦਾ ਗੰਦਾ ਪਾਣੀ ਰਸਤੇ ਤੇ ਖੜ੍ਹਾ ਹੋਣ ਕਾਰਨ ਆਸ ਪਾਸ ਦੇ ਘਰਾਂ ਦੇ ਡਿੱਗਣ ਦਾ ਕਾਰਨ …
Read More »
Punjab Post Daily Online Newspaper & Print Media