Wednesday, November 25, 2026

Monthly Archives: June 2015

ਪ੍ਰਿੰਸੀਪਲ ਦੀ ਕੁੱਟਮਾਰ ਤੇ ਬਦਲੀ ਦਾ ਮਸਲਾ ਹੋਰ ਭਖਿਆ

ਪ੍ਰਿੰਸੀਪਲ ਦੀ ਕੁੱਟਮਾਰ ਨੂੰ ਲੈ ਕੇ ਡੀ ਸੀ ਦਫਤਰ ਅੱਗੇ ਧਰਨਾ 5 ਜੂਨ ਨੂੰ ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਕਸਬਾ ਭਗਤਾ ਭਾਈ ਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਦੀ ਕੁਝ ਸ਼ਰਾਰਤੀ ਅਨਸਰਾਂ ਵਲੋ ਕੀਤੀ ਗਈ ਕੁੱਟਮਾਰ ਦਾ ਮਾਮਲਾ ਹੁਣ ਹੋਰ ਭਖਦਾ ਜਾ ਰਿਹਾ ਹੈ। ਅਸਲ ਮਾਮਲਾ ਇਹ ਹੈ ਕਿ ਕੁੱਝ ਦਿਨ ਪਹਿਲਾਂ …

Read More »

ਆਰ.ਬੀ.ਡੀ.ਏ.ਵੀ ਸਕੂਲ ਵਿਖੇ ਤਿੰਨ ਰੋਜ਼ਾ ਅਧਿਆਪਕ ਵਿਕਾਸ ਕਾਰਜ਼ਸ਼ਾਲਾ

ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਆਰੀਆ ਰਤਨ ਪੂਨਮ ਸੂਰੀ ਪ੍ਰਧਾਨ ਡੀ. ਏ. ਵੀ. ਕਾਲਜ਼ ਮੈਨੇਜ਼ਿੰਗ ਕਮੇਟੀ ਨਵੀਂ ਦਿੱਲੀ ਨੇ ਸਮੂਹ ਭਾਰਤ ਵਿੱਚ ਡੀ.ਏ.ਵੀ. ਸਕੂਲਾਂ ਵਿੱਚ ਸਿੱਖਿਆ ਗੁਣਵੱਤਾ ਵਧਾਉਣ ਲਈ ਇੱਕ ਡੀ.ਏ.ਵੀ. ਕਾਉਂਸਿਲ ਫਾਰ ਅਕਸੇਲੈਂਸ ਇਨ ਐਜੁਕੇਸ਼ਨ ਸਥਾਪਿਤ ਕੀਤੀ ਹੈ। ਇਸ ਕਾਉਂਸਿਲ ਦਾ ਮੁੱਖ ਉਦੇਸ਼ ਸਿੱਖਿਆ ਮਿਆਰ ਨੂੰ ਸ਼ਿਖਰ ਤੱਕ ਪਹੁੰਚਾਉਣਾ ਹੈ ਤਾਂ ਜੋ ਡੀ.ਏ.ਵੀ. ਸੰਸਥਾਵਾਂ ਵਿੱਚ …

Read More »

18 ਵੀਂ ਪੰਜਾਬ ਸਟੇਟ ਸਬ-ਜੂਨੀਅਰ ਵੁਸੂ ਚੈਪਿਅਨਸ਼ਿਪ ਵਿੱਚ ਜ਼ਿਲ੍ਹੇ ਦੇ ਖਿਡਾਰੀਆਂ ਨੇ 16 ਮੈਡਲ ਜਿੱਤੇ

ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਬੁਢਲਾਡਾ ਵਿਖੇ ਹੋਈ 18 ਵੀਂ ਪੰਜਾਬ ਸਟੇਟ ਸਬ-ਜੂਨੀਅਰ ਵੁਸੂ ਚੈਪਿਅਨਸ਼ਿਪ ਵਿੱਚ ਜ਼ਿਲ੍ਹੇ ਦੇ ਖਿਡਾਰੀਆਂ ਨੇ ਕੁੱਲ 16 ਮੈਡਲ ਜਿੱਤ ਕੇ ਬਠਿੰਡਾ ਜ਼ਿਲ੍ਹੇ ‘ਚ ਵਾਪਿਸ ਪਰਤੀ ਵਾਪਿਸ ਪਰਤਣ ਤੇ ਜੇਤੂ ਖਿਡਾਰੀਆਂ ਦਾ ਜ਼ਿਲ੍ਹਾ ਵੁਸੂ ਐਸੋਸ਼ੀਏਸ਼ਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਜਨਰਲ ਸਕੱਤਰ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ …

Read More »

ਟੀ.ਵੀ ਚੈਨਲ ਦੇ ਨਾਮ ‘ਤੇ ਬਲੈਕਮੇਲ ਕਰਨ ਵਾਲਾ ਮੁੰਨਾ ਮਹਿਲਾ ਪੱਤਰਕਾਰ ਸਮੇਤ ਪੁਲਿਸ ਅੜਿੱਕੇ

ਸ਼ਿਕਾਇਤ ਮਿਲਣ ‘ਤੇ ਬਠਿੰਡਾ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਪੁਲਿਸ ਨੇ ਕੀਤਾ ਟਰੈਪ ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)  ਇੱਕ ਟੀ. ਵੀ ਚੈਨਲ ਦੇ ਨਾਮ ‘ਤੇ ਬਲੈਕਮੇਲ ਕਰਨ ਵਾਲੇ ਪ੍ਰਿਤਪਾਲ ਸਿੰਘ ਉਰਫ ਮੁੰਨਾ ਅਤੇ ਉਸ ਦੇ ਨਾਲ ਮਹਿਲਾ ਪੱਤਰਕਾਰ ਕੋਮਲ ਅਰੋੜਾ ਪਤਨੀ ਅਸ਼ੋਕ ਕੁਮਾਰ ਵਾਸੀ ਪ੍ਰਤਾਪ ਨਗਰ ਨੂੰ ਅੱਜ ਬਠਿੰਡਾ ਪੁਲਿਸ ਨੇ ਸ਼ਿਕਾਇਤਕਰਤਾ ਗੁਰਜੀਵਨ ਸਿੰਘ ਪੁੱਤਰ ਮੰਗੂ …

Read More »

ਇੰਡਸਟੀਅਲ ਏਰੀਆ ਆਈ.ਟੀ.ਆਈ ਦੇ ਗਰੀਨ ਪਾਰਕ ਦੀ ਵਿਕਾਸ ਯੋਜਨਾ ਦਾ ਸ਼ੁੱਭ ਆਰੰਭ

ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਆਈ .ਟੀ .ਆਈ ਉਦਯੋਗਿਕ ਖੇਤਰ ਵਿਖੇ ਸਰਵਪੱਖੀ ਵਿਕਾਸ ਯੋਜਨਾ ਅਧੀਨ ਵਿਕਸਤ ਕੀਤੇ ਗਏ ਗਰੀਨ ਪਾਰਕ ਵਿਖੇ ਹਲਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸਰੂਪ ਸਿੰਗਲਾ ਵੱਲੋਂ ਆਰ.ਓ, ਲਾਇਬਰ੍ਰੇਰੀ ਅਤੇ ਜਿੰਮ ਦਾ ਉਦਘਾਟਨ ਕੀਤਾ ਗਿਆ। ਸਰੂਪ ਚੰਦ ਸਿੰਗਲਾ ਅਤੇ ਮੇਅਰ ਬਲਵੰਤ ਰਾਇ ਨਾਥ ਗਰੀਨ ਪਾਰਕ ਨੂੰ ਵਿਕਸਤ ਕਰਨ ਦੀ ਯੋਜਨਾ ਦਾ …

Read More »

ਗੁ: ਸਾਹਿਬ ਕਿਲ੍ਹਾ ਮੁਬਾਰਕ ਵਿਖੇ ਮਨਾਇਆ ਗਿਆ ਘੱਲੂਘਾਰੇ ਨੂੰ ਸਮਰਪਿਤ ਪ੍ਰੋਗਰਾਮ

ਸਿੱਖ ਗੁਰੂਆਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ ਉਪਰ ਚੱਲਣ ਦੀ ਲੋੜ-ਸੰਤ ਦਾਦੂਵਾਲ ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਭਾਰਤੀ ਹਕੂਮਤ ਵਲੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਪਰ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਭਾਈ ਸੁਬੇਗ ਸਿੰਘ ਫੌਜੀ ਜਰਨੈਲ ਆਦਿ ਅਨੇਕਾਂ ਸਿੰਘਾਂ …

Read More »

ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਖੇ ਭਗਤ ਕਬੀਰ ਜੀ ਦਾ ਆਗਮਨ ਪੁਰਬ ਮਨਾਇਆ ਵਿਦਿਆਰਥੀਆਂ ਨੇ ਕਬੀਰ ਸਾਹਿਬ ਦੇ ਜੀਵਨ ਬਾਰੇ ਬਣਾਏ ਪੋਸਟਰ

ਬਟਾਲਾ, 1 ਜੂਨ (ਨਰਿੰਦਰ ਬਰਨਾਲ) – ਪੰਜਾਬ ਦੇ ਮਸ਼ਹੂਰ ਪਿੰਡ ਤੁਗਲਵਾਲਾ ਦੇ ਕੋਲੋਂ ਲੰਘਦੀ ਗੁਰਦਾਸਪੁਰ-ਸ੍ਰੀ ਹਰਗੋਬਿੰਦਰਪੁਰ ਜਰਨੈਲੀ ਸੜਕ ਤੇ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਖੇ ਭਗਤ ਕਬੀਰ ਸਹਿਬ ਜੀ ਦਾ ਆਗਮਨ  ਪੂਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ਵਿੱਚ ਮਨਾਏ ਗਏ ਇਸ ਸਮਾਗਮ ਵਿੱਚ ਸਕੂਲ ਦੇ ਸਮੂਹ ਵਿੱਦਿਆਰਥੀਆ ਨੇ ਭਾਗ ਲਿਆ ਅਤੇ ਉਹਨਾਂ ਨੇ ਕਬੀਰ …

Read More »

ਸੂਬਾ ਸਰਕਾਰ ਵੱਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਕਾਰਜਾਂ ਲਈ 4.9 ਕਰੋੜ ਦੀ ਵਿਸ਼ੇਸ਼ ਗ੍ਰਾਂਟ – ਧੁੱਗਾ

ਦੇਸਰਾਜ ਧੁੱਗਾ ਨੇ ਧੰਦੋਈ ਵਿਖੇ ਵੱਖ-ਵੱਖ ਪੰਚਾਇਤਾਂ ਨੂੰ 27 ਲੱਖ ਰੁਪਏ ਦੇ ਚੈੱਕ ਵੰਡੇ ਬਟਾਲਾ, 1 ਜੂਨ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਇਹ ਸਾਲ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਸਾਲ ਦੌਰਾਨ ਸੂਬੇ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਰਿਕਾਰਡ ਵਿਕਾਸ ਕੀਤਾ ਜਾਵੇਗਾ। ਇਹ ਗੱਲ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਅੱਜ ਪਿੰਡ ਧੰਦੋਈ …

Read More »