ਪਠਾਨਕੋਟ, 01 ਜੂਨ (ਪ.ਪ) – ਸਕਿਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਅਨੁਸੂਚਿਤ ਜਾਤੀ ਦੇ ਬੀ.ਪੀ.ਐਲ/ਗਰੀਬ ਪਰਿਵਾਰਾਂ ਦੇ 60 ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ ਚੰਡੀਗੜ੍ਹ (ਨਿਟਕੋਨ) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਲੜਕਿਆਂ ਨੂੰ ਇਨਵਰਟਰ, ਏ.ਸੀ. ਰਿਪੇਅਰ ਤੇ ਅਸੈਂਬਲ ਅਤੇ ਲੜਕੀਆਂ ਨੂੰ ਸਲਾਈ ਕਢਾਈ ਦੀ ਤਿੰਨ ਮਹੀਨਿਆਂ ਦੀ ਮੁਫ਼ਤ ਟ੍ਰੇਨਿੰਗ …
Read More »Monthly Archives: June 2015
ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਦੇਣ ਸਬੰਧੀ ਬਲਾਕ ਪੱਧਰੀ ਕੈਂਪ 25 ਤੋਂ 29 ਮਈ ਤੱਕ
ਪਠਾਨਕੋਟ, 01 ਜੂਨ (ਪ.ਪ) – ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਵੱਖ-ਵੱਖ ਸਵੈ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਦੇਣ ਸਬੰਧੀ 25 ਤੋਂ 29 ਮਈ, 2015 ਤੱਕ ਵੱਖ ਵੱਖ ਬਲਾਕਾਂ ਵਿੱਚ ਲਗਾਏ ਗਏ ਕੈਂਪਾਂ ਵਿੱਚ ਜ਼ਿਲ੍ਹੇ ਦੇ 661 ਅਪੰਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਦਿੱਤੇ …
Read More »ਪਿੰਡ ਧੋਬੜਾ ਵਿਖ ਬਲਾਕ ਪੱਧਰ ਦਾ ਕੈਂਪ ਕਿਸਾਨ ਸਿਖਲਾਈ ਕੈਂਪ ਲਗਾਇਆ
ਪਠਾਨਕੋਟ, 01 ਜੂਨ (ਪ.ਪ) – ਕਿਸਾਨਾਂ ਨੂੰ ਅਧੁਨਿਕ ਖੇਤੀਬਾੜੀ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਬਲਾਕ ਪੱਧਰ ਦਾ ਕੈਂਪ ਪਿੰਡ ਧੋਬੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ। ਇਸ ਕੈਂਪ ਵਿੱਚ ਲਗਭਗ 150 ਵੱਧ ਜਿਮੀਦਾਰਾਂ ਨੇ ਹਿੱਸਾ ਲਿਆ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ …
Read More »ਸੂਰਜੀ ਊਰਜਾ ਤੋਂ 500 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿਥਿਆ ਗਿਆ -ਸੰਧੂ
ਕਿਸਾਨਾਂ ਲਈ ਨਵੇਕਲੀ ਸਕੀਮ ਲਾਗੂ, ਘਰਾਂ ਦੀਆਂ ਛੱਤਾਂ ‘ਤੇ ਪਲਾਂਟ ਨਾਲ 85 ਫੀਸਦੀ ਬਿਜਲੀ ਦੀ ਬੱਚਤ ਅੰਮ੍ਰਿਤਸਰ, 1 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਬਿਜਲੀ ਦੀ ਵੱਧ ਰਹੀ ਮੰਗ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ 31 ਮਾਰਚ 2016 ਤੱਕ ਸੂਰਜੀ ਊਰਜਾ ਤੋਂ 500 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਕੋਈ ਵੀ ਕਿਸਾਨ ਜਿਸ ਦੇ ਨਾਮ ‘ਤੇ …
Read More »ਪਾਵਨ ਸਰੂਪ ਅਗਨ ਭੇਟ ਹੋਣ ‘ਤੇ ਗੁਰਦੁਆਰਾ ਪ੍ਰਬੰਧਕਾਂ ਤੇ ਜਬਰਦਸਤੀ ਪਰਚਾ ਦਰਜ ਕਰਵਾਉਣਾ ਗਲਤ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 1 ਜੂਨ (ਗੁਰਪ੍ਰੀਤ ਸਿੰਘ) -ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਨਾਲ ਸ. ਕੁਲਵੰਤ ਸਿੰਘ ਮੰਨਣ, ਸ. ਸੁਰਜੀਤ ਸਿੰਘ ਚੀਮਾਂ ਤੇ ਸ. ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਵਿੱਚ ਸੁੱਚੀ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਸ਼ਾਰਟ ਸਰਕਟ ਹੋਣ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਰੂਪ ਤੇ …
Read More »ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 3 ਜੂਨ ਨੂੰ
ਅੰਮ੍ਰਿਤਸਰ, 1 ਜੂਨ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ 3 ਜੂਨ 2015 ਨੂੰ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ …
Read More »ਕਾਂਗਰਸ ਨੇ ਸ਼ੁਰੂ ਤੋਂ ਦੇਸ਼ ਨੂੰ ਲੁੱਟਿਆ – ਮੇਨਿਕਾ ਗਾਂਧੀ
ਕਿਹਾ, ਔਰਤਾਂ ਦੀ ਸੁਰੱਖਿਆ ਲਈ ਭਾਜਪਾ ਯਤਨਸ਼ੀਲ ਪੱਟੀ, 1 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) -ਕਾਂਗਰਸ ਨੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੀ ਰਾਜਨੀਤੀ ਅਪਣਾ ਕੇ ਸ਼ੁਰੂ ਤੋਂ ਹੀ ਦੇਸ਼ ਨੂੰ ਲੁੱਟਿਆ ਹੈ ਅਤੇ ਪਿਛਲੇ ਦਸ ਸਾਲਾਂ ਦੌਰਾਨ ਕਾਂਗਰਸ ਦੀ ਅਗਵਾਈ ਵਿੱਚ ਦੇਸ਼ ਦੀ ਰਾਜਨੀਤੀ ‘ਤੇ ਕਾਬਜ਼ ਰਹਿਣ ਵਾਲੀ ਯੂਪੀਏ ਸਰਕਾਰ ਨੇ ਦੇਸ਼ ਨੂੰ ਹਰ ਪੱਖੋਂ ਤਬਾਹ ਕਰਕੇ ਦੇਸ਼ ਨੂੰ ਭ੍ਰਿਸ਼ਟਾਚਾਰ ਦਾ …
Read More »Shri Joshi gives One Lakh cheque to Shri Guru Tegh Bahadur Educational Trust
Amritsar, June 1 (Punjab Post Bureau) – Local Govt, Medical Education & Research Minister Punjab Shri Anil Joshi handover the cheque of Rs. 1 Lakh to Shri Guru Tegh Bahadur Education Societyto purchase new computers to provide the Computer education to the students of this school which was running by this society named Shri Guru Tegh Bahadur Public School. …
Read More »ਪੱਤਰਕਾਰਾਂ ਉੱਪਰ ਕੋਈ ਵੀ ਪੁਲਿਸ ਕਾਰਵਾਈ ਡੀ. ਐਸ. ਪੀ ਰੈਂਕ ਦੇ ਅਧਿਕਾਰੀ ਦੀ ਜਾਂਚ ਤੋਂ ਬਾਅਦ ਹੋਵੇ – ਮਲਹੋਤਰਾ
ਜੰਡਿਆਲਾ ਗੁਰੂ, 1 ਜੂਨ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ ਦੀ ਇੱਕ ਜਰੂਰੀ ਮੀਟਿੰਗ ਵਰਿੰਦਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਉਹਨਾਂ ਦੀ ਫੈਕਟਰੀ ਸਥਿਤ ਦਫਤਰ ਵਿੱਚ ਹੋਈ।ਇਸ ਮੋਕੇ ਪਿਛਲੇ ਕੁਝ ਸਮੇਂ ਤੋਂ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਬਿਨਾਂ ਕਾਰਨ ਉਹਨਾਂ ਉੱਪਰ ਕੀਤੇ ਜਾ ਰਹੇ ਝੂਠੇ ਪਰਚਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸਮੂਹ ਪੱਤਰਕਾਰ ਭਾਈਚਾਰੇ ਨੇ …
Read More »ਭਗਤ ਕਬੀਰ ਜੀ
617 ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਖੱਡੀ ਉਤੇ ਬੈਠਾ ਸੂਤ ਪਿਆ ਕੱਤਦਾ, ਲੋਕਾਂ ਦੇ ਪਾਪਾਂ ਨੂੰ ਵੜੇਵਿਆਂ ਵਾਂਗੂ ਫੰਡਦਾ, ਕਪਾਹ ਜਿਹੀ ਚਿੱਟੀ ਰੂਹ ਨੂੰ ਵੇਖੋ, ਸੰਤ ਕਬੀਰ ਰਾਮ ਦੇ ਨਾਮ ਵਿੱਚ ਰੰਗਦਾ। ਸ਼ਾਹੂਕਾਰ, ਰਾਜੇ ਮਹਾਂਰਾਜੇ ਅਤੇ ਗੁਣੀ ਗਿਆਨੀ, ਸੁਣ ਉਪਦੇਸ਼ ਲੱਗੇ ਚਰਨੀ, ਰਾਮ ਨਾਮ ਦਾ ਜਾਪ ਕਰੋ ,ਮੋਹ ਮਾਇਆ ਛੱਡ ਹੱਥੀ ਕਿਰਤ ਹੈ ਕਰਨੀ, ਐਸਾ ਸ਼ਿਸ ਹੋਵੇ ਜ਼ੋ ਗੁਰੂ ਨੂੰ …
Read More »
Punjab Post Daily Online Newspaper & Print Media