Wednesday, November 25, 2026

Monthly Archives: June 2015

ਜਿਲ੍ਰਾ ਸਿਖਿਆ ਦਫਤਰ (ਸ) ਵਿਖੇ ਸੁਪਰਡੈਂਟ ਤੇ ਸੀਨੀ: ਸਹਾਇਕ ਸੇਵਾ ਮੁਕਤ

ਗੁਰਦਾਸਪੁਰ, 1 ਜੂਨ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੇ ਦਫਤਰ ਜਿਲ੍ਹਾ ਸਿਖਿਆ ਦਫਤਰ ਸੈਕੰਡਰੀ ਗੁਰਦਾਸਪੁਰ ਵਿਖੇ ਸੇਵਾ ਨਿਭਾ ਰਹੇ, ਸ੍ਰੀ ਅਸ਼ੋਕ ਕੁਮਾਰ ਸੁਪਰਡੰਟ ਤੇ ਸ੍ਰੀ ਤਰਸੇਮ ਸਿੰਘ ਸਹਾਇਕ ਸਹਾਇਕ ਸੇਵਾ ਮੁੱਕਤੀ ਵਿਦਾਇਗੀ ਪਾਰਟੀ ਦੌਰਾਨ ਜਿਲ੍ਹਾਂ ਸਿਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਸ੍ਰੀ ਸੁਖਦੇਵ ਸਿੰਘ ਕਾਹਲੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਇਹਨਾਂ ਦੋਨਾਂ ਮੁਲਾਜ਼ਮਾਂ ਨੇ ਆਪਣੀ ਸੇਵਾ ਦੌਰਾਨ ਬਹੁਤ …

Read More »

ਇੰਦਰਬੀਰ ਸਿੰਘ ਬੁਲਾਰੀਆ ਵਲੋਂ ਵਾਰਡ 42 ਵਿਚ ਵਿਕਾਸ ਕੰਮ ਦੀ ਸ਼ੁਰੂਆਤ

ਸ੍ਰੀ ਹਰਿਮੰਦਰ ਸਾਹਿਬ ਦੇ ਇਲਾਕੇ ਨੂੰ ਖੂਬਸੂਰਤ ਬਣਾਉਣ ਦਾ ਕੰਮ ਜਲਦੀ ਹੋਵੇਗਾ ਅਰੰਭ- ਬੁਲਾਰੀਆ ਅੰਮ੍ਰਿਤਸਰ, 31 ਮਈ (ਗੁਰਚਰਨ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਪੈਂਦੀ ਵਾਰਡ 42 ਵਿਚ 30 ਲੱਖ ਦੀ ਲਾਗਤ ਨਾਲ ਸ਼ਾਨ ਗਲੀ ਵਿਚ ਸੀ.ਸੀ. ਦੇ ਕੰਮ ਅਰੰਭਿਆ ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕ ਤੇ ਪਾਰਲੀ ਮਾਨੀ ਸੈਕਟਰੀ ਸ: ਇੰਦਰਬੀਰ ਸਿੰਘ ਬੁਲਾਰੀਆ …

Read More »

ਮਾਸਟਰ ਰਮੇਸ਼ ਬੱਗਾ ਚੋਹਲਾ ਨੂੰ ਮਿਲ ਰਹੀਆਂ ਹਨ ਵਧਾਈਆਂ

ਪ੍ਰਤਾਪ ਸਿੰਘ ਵਾਲਾ (ਲੁਧਿਆਣਾ), 31 ਮਈ (ਪ.ਪ ) – ਪੱੱਤਰਕਾਰ ਅਤੇ ਲੇਖਕ ਰਮੇਸ਼ ਬੱਗਾ ਚੋਹਲਾ ਜੋ ਕਿ ਪਿਛਲੇ ਦੋ ਦਹਾਕਿਆਂ ਤੋਂ ਬਾਤੌਰ ਸ.ਸ ਮਾਸਟਰ ਸਕੂਲੀ ਸਿੱਖਿਆ ਨਾਲ ਜੁੜੇ ਹੋਏ ਹਨ, ਨੂੰ ਉਨ੍ਹਾਂ ਦੇ ਵਿਸ਼ੇ ਸਮਾਜਿਕ ਸਿੱਖਿਆ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਆਉਣ ‘ਤੇ ਸੱਜਣਾਂ, ਮਿੱਤਰਾਂ ਅਤੇ ਸਨੇਹੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।ਬੋਰਡ ਵੱਲੋਂ ਮਾਰਚ-ਅਪਰੈਲ 2015 ਵਿਚ ਲਈ ਗਈ ਪ੍ਰੀਖਿਆ …

Read More »

ਵੱਖ-ਵੱਖ ਭਲਾਈ ਸਕੀਮਾਂ ਬਾਰੇ ਸਰਪੰਚਾਂ-ਪੰਚਾਂ, ਬਲਾਕ ਸੰਮਤੀ ਮੈਂਬਰਾਂ ਤੇ ਐਮ.ਸੀਜ਼ ਨੂੰ ਜਾਣਕਾਰੀ ਦੇਣ ਲਈ ਸੈਮੀਨਾਰ

ਪਠਾਨਕੋਟ, 31 ਮਈ (ਪ.ਪ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਬਾਰੇ ਜ਼ਿਲ੍ਹੇ ਦੇ ਸਰਪੰਚਾਂ-ਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ ਐਮ.ਸੀਜ਼ ਨੂੰ ਜਾਣਕਾਰੀ ਦੇਣ ਲਈ ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਸੈਮੀਨਾਰ ਲਗਾਇਆ ਗਿਆ।ਇਸ ਸੈਮੀਨਾਰ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਤੇ ਇਸਤਰੀ …

Read More »

ਕਿਸਾਨ ਚੈਨਲ ਖੋਲਣ ਨਾਲ ਨਹੀ ਕਿਸਾਨ ਪੱਖੀ ਨੀਤੀਆਂ ਨਾਲ ਸੁਧਰੇਗੀ ਕਿਸਾਨ ਦੀ ਹਾਲਤ – ਢਿੱਲੋ

ਪੱਟੀ, 31 ਮਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਕਰਜੇ ਦੇ ਝੁਲੇ ਹੇਠ ਨੱਪਿਆ ਕਿਸਾਨ ਖੁਦਕਸ਼ੀਆ ਕਰ ਰਿਹਾ ਹੈ! ਕਿਸਾਨਾ ਦੀ ਹਾਲਤ ਕਿਸਾਨ ਚੈਨਲ ਖੋਲਹਣ ਨਾਲ ਨਹੀ ਸੁਧਰ ਸਕਦੀ, ਕਿਸਾਨਾ ਦੀ ਹਾਲਤ ਸੁਧਰਾਨ ਕਿਸਾਨ ਪੱਖੀ ਕਨੂਨ ਲਾਗੂ ਕਰਕੇ ਸੁਧਾਰੀ ਜਾ ਸਕਦੀ ਹੈ। ਢਾਕਟਰ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸਾ ਅਨੁਸਾਰ 50% ਮੁਨਾਫਾ ਜੋੜ ਕੇ ਕਿਸਾਨਾ ਨੂੰ ਜਿਣਸਾਂ ਦੇ ਭਾਅ ਦੇਣ …

Read More »

ਸਾਂਝ ਕੇਂਦਰ ਛੇਹਰਟਾ ਕਰਵਾਏਗਾ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਭਵਿੱਖ ਬਚਾਓ ਸੈਮੀਨਾਰ – ਵਿਜੇ ਕੁਮਾਰ

ਛੇਹਰਟਾ, 31 ਮਈ (ਨੋਬਲ) – ਪੰਜਾਬ ਪੁਲਸ ਸਾਂਝ ਕੇਂਦਰ ਛੇਹਰਟਾ ਵਲੌਂ ਨਸ਼ਾ ਵਿਰੋਧੀ ਮੁਹਿੰਮ, ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਕਰਨ ਤੇ ਉਨਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਹਰ ਪੱਖੋਂ ਸਹਿਯੋਗ ਕੀਤਾ ਜਾਵੇਗਾ।ਇੰਨਾਂ ਗੱਲਾਂ ਦਾ ਪ੍ਰਗਟਾਵਾ ਸਾਂਝ ਕੇਂਦਰ ਦੇ ਇੰਚਾਰਜ ਵਿਜੇ ਕੁਮਾਰ ਨੇ ਸਾਂਝ ਕੇਂਦਰ ਦੇ ਮੈਂਬਰਾਂ ਨਾਲ ਮਹੀਨਾਵਾਰ ਮੀਟਿੰਗ ਕਰਨ ਉਪਰੰਤ ਕੀਤਾ।ਇੰਚਾਰਜ ਵਿਜੇ ਕੁਮਾਰ …

Read More »

CPPDPT workshop concludes in K.V 1  

Amritsar, May 31 (Punjab Post Bureau) – A workshop of CPPDPT concluded in K.V.No.1 Amritsar. The workshop aimed at enhancing the professional development of Primary Teachers. This programme is being conducted jointly in Collaboration with IGNOU and Kendriya Vidyalaya Sangathan. As many as 14 teachers from different KVs of Amritsar Cluster attended this workshop. The last session of the workshop …

Read More »

ਮੋਦੀ ਸਰਕਾਰ ਸੂਝ-ਬੂਝ ਦੀ ਸਰਕਾਰ-ਜੋਸ਼ੀ

ਦੇਸ਼ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਨ ਦੀ ਕੀਤੀ ਕੋਸ਼ਿਸ਼ ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ, ਗੁਰਚਰਨ ਸਿੰਘ) – ‘ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਐਨ. ਡੀ. ਏ. ਦੀ ਸਰਕਾਰ ਕੇਵਲ ਵਾਅਦੇ ਕਰਨ ਵਾਲੀ ਸਰਕਾਰ ਨਹੀਂ, ਬਲਕਿ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਨ ਵਾਲੀ ਸੂਝ-ਬੂਝ ਵਾਲੀ ਸਰਕਾਰ ਹੈ’ ਉਕਤ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ …

Read More »

ਮੰਤਰੀ ਜੋਸ਼ੀ ਨੇ ਕੀਤਾ ਭੁੱਲਰ ਐਵਨਿਊ ਵਿਖੇ ਨਵੇ ਟਿਊਬਵੈਲ ਦਾ ਉਦਘਾਟਨ

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਫੇਅਰਲੈਂਡ ਕਲੋਨੀ ਤੇ ਭੁੱਲਰ ਐਵਨਿਊ ਦਾ ਦੋਰਾ ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 7 ਵਿਚ ਪੈਂਦੇ ਭੁੱਲਰ ਐਵਨਿਊ ਵਿਖੇ ਲਗਾਏ ਗਏ ਨਵੇ ਟਿਊਬਵੈਲ ਦਾ ਉਦਘਾਟਨ ਕੀਤਾ ਅਤੇ ਭੁੱਲਰ ਐਵਨਿਊ ਤੇ ਫੇਅਰਲੇਂਡ ਕਲੋਨੀ ਦਾ ਦੋਰਾ ਕਰਕੇ ਘਰ ਘਰ ਜਾ ਕੇ …

Read More »

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਵਾਰਡ ਨੰਬਰ 14 ਦਾ 4 ਘੰਟਿਆਂ ਦਾ ਦੋਰਾ

ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 14 ਵਿਚ ਪੇਂਦੇ ਗੁਰੂ ਹਰਿ ਰਾਇ ਐਵਨਿਊ, ਵਾਈਟ ਐਵਨਿਊ, ਹਿੰਮਤ ਸਿੰਘ ਨਗਰ, ਲਕਸ਼ ਵਿਹਾਰ, ਨਿਊ ਗਰੀਨ ਫੀਲਡ, ਪਿੰਡ ਗਾਗਰ ਵਾਲਾ ਆਦਿ ਇਲਾਕਿਆਂ ਦਾ 4 ਘੰਟਿਆਂ ਦਾ ਦੋਰਾ ਕਰਕੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ …

Read More »