Wednesday, November 25, 2026

Monthly Archives: July 2015

ਭ੍ਰਿਸ਼ਟਾਚਾਰ ਦੀ ਸੂਚੀ ਵਿੱਚ ਬਾਦਲ ਪਰਿਵਾਰ ਸਭ ਤੋਂ ਉਪਰ ਪੀ.ਪੀ.ਪੀ

ਅੰਮ੍ਰਿਤਸਰ, 1 ਜੁਲਾਈ (ਗੁਰਚਰਨ ਸਿੰਘ) – ਪੰਜਾਬ ਸਰਕਾਰ ਵੱਲੋ ਭ੍ਰਿਸ਼ਟ ਅਧਿਕਾਰੀਆਂ ਦੀ ਸੂਚੀ ਬਣਾਈ ਜਾਣ ਵਾਲੇ ਜਾਰੀ ਕੀਤੇ ਆਦੇਸ਼ਾਂ ਨੂੰ ਪੀਪਲਸ ਪਾਰਟੀ ਆਫ ਪੰਜਾਬ ਨੇ ਹਾਸੋਹੀਣਾ ਕਰਾਰ ਦਿੱਤਾ ਹੈ।ਪਾਰਟੀ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਕਿਹਾ ਹੈ ਕਿ ਜਦੋ ਸਰਕਾਰ ਦੇ ਖੁੱਦ ਮੰਤਰੀ ਹੀ ਭ੍ਰਿਸਟਾਚਾਰੀ ਹੋਣ ਤਾਂ ਉਸ ਦੇ ਥੱਲੇ ਦੇ ਅਧਿਕਾਰੀਆਂ ਦਾ ਭ੍ਰਿਸ਼ਟ ਹੋਣਾ ਕੋਈ ਵੱਡੀ ਗੱਲ …

Read More »

 ਪੰਜਾਬੀ ਸੱਥ ਲਾਂਬੜਾ ਵੱਲੋਂ ਦਸਵੀਂ ਦੇ ਵਿਦਿਆਰਥੀਆਂ ਲਈ ਮਾਂ-ਬੋਲੀ ਪੰਜਾਬੀ ਪੁਰਸਕਾਰ ਦਾ ਐਲਾਨ

ਸ਼ੈਸ਼ਨ 2014-15 ਦਸਵੀਂ ਵਿੱਚ ਪੰਜਾਬੀ ‘ਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਦਾ ਹੋਵੇਗਾ ਸਨਮਾਨ ਲਾਂਬੜਾ, 1 ਜੁਲਾਈ (ਪ.ਪ) – ਪਿਛਲੇ ਢਾਈ ਦਹਾਕਿਆਂ ਤੋਂ ਮਾਂ-ਬੋਲੀ ਪੰਜਾਬੀ ਨੂੰ ਪ੍ਰਣਾਈ ਸੰਸਥਾ ਪੰਜਾਬੀ ਸੱਥ ਲਾਂਬੜਾ ਅਤੇ ਇਸ ਦੀਆਂ ਇਕਾਈਆਂ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਜਾਗਰੁਕਤਾ ਲਹਿਰ ਤਹਿਤ ਪਿਛਲੇ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਕੂਲੀ ਵਿਦਿਆਰਥੀਆਂ ਨੂੰ ਮਾਂ-ਬੋਲੀ ਪੁਰਸਕਾਰ ਪ੍ਰਦਾਨ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਰ ਸਕੂਲ ਸੰਪੰਨ

ਅੰਮ੍ਰਿਤਸਰ, 1 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਤਿੰਨ ਹਫਤਿਆਂ ਦਾ ਵਿਸ਼ੇਸ਼ ਸਮਰ ਸਕੂਲ ਸੰਪੰਨ ਹੋ ਗਿਆ। ਇਸ ਵਿਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ 45 ਅਧਿਆਪਕਾਂ ਨੇ ਭਾਗ ਲਿਆ। ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਇਸ ਮੌਕੇ ਮੁੱਖ ਮਹਿਮਾਨ ਸਨ। ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਤੋਂ ਡਾ. ਸਰੋਜ ਅਰੋੜਾ, ਕੋਰਸ ਕੋਆਰਡੀਨੇਟਰ ਨੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਵੇਂ ਸਮੈਸਟਰ ਦਾ ਨਤੀਜਾ ਘੋਸ਼ਿਤ

ਅੰਮ੍ਰਿਤਸਰ, 1 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਏ./ਬੀ.ਐਸ.ਸੀ. ਅਤੇ ਹੋਰ ਸਾਰੀਆਂ ਪ੍ਰੌਫੈਸ਼ਨਲ ਕਲਾਸਾਂ ਦੇ ਪੰਜਵੇ ਸਮੈਸਟਰ ਸੈਸ਼ਨ ਦਸੰਬਰ 2014 ਦੇ ਜਿਹੜੇ ਵਿਦਿਆਰਥੀਆਂ ਨੂੰ ਪਹਿਲਾ ਸਮੈਸਟਰ ਪਾਸ ਨਾਂ ਹੋਣ ਕਾਰਨ ਛੇਵੇਂ ਸਮੈਸਟਰ ਵਿਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ ਸੀ ਅਤੇ ਉਨਾਂ ਦੇ ਪੰਜਵੇ ਸਮੈਸਟਰ ਦੇ ਨਤੀਜੇ ਰੋਕੇ ਗਏ ਸਨ, ਉਨਾਂ ਦੇ ਪੰਜਵੇ ਸਮੈਸਟਰ ਦੇ ਨਤੀਜੇ ਹੁਣ …

Read More »

ਵਾਈਸ-ਚਾਂਸਲਰ ਪ੍ਰੋ. ਬਰਾੜ ਵੱਲੋਂ ਯੂਨੀਵਰਸਿਟੀ ਦੇ ਸੇਵਾ-ਮੁਕਤ ਕਰਮਚਾਰੀਆਂ ਨੂੰ ਵਿਦਾਇਗੀ

ਅੰਮ੍ਰਿਤਸਰ, 1 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸੇਵਾ-ਮੁਕਤ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹਈਆ ਕਰਨ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੇ ਬਣਦੇ ਭੱਤਿਆਂ ਅਤੇ ਹੋਰ ਸਹੂਲਤਾਂ ਦੀ ਅਦਾਇਗੀ ਉਨ੍ਹਾਂ ਦੇ ਖਾਤੇ ਵਿਚ ਆਨਲਾਈਨ ਕਰ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਬੀਤੇ ਵਰ੍ਹੇ ਤੋਂ ਲੈ ਕੇ ਹੁਣ …

Read More »

ਸ: ਛੀਨਾ ਭਾਰਤ ਦੀ ਨਾਮਵਰ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਨਿਯੁੱਕਤ

ਕੇਂਦਰੀ ਵਿੱਤ ਮੰਤਰੀ ਸ੍ਰੀ ਜੇਤਲੀ ਵੱਲੋਂ ਨਿਵਾਜ਼ੇ ਅੁਹੱਦੇ ‘ਤੇ ਤਨਦੇਹੀ ਨਾਲ ਸੇਵਾ ਨਿਭਾਵਾਂਗਾ – ਛੀਨਾ ਅੰਮ੍ਰਿਤਸਰ, 1 ਜੁਲਾਈ (ਪ੍ਰੀਤਮ ਸਿੰਘ) – ਪੰਜਾਬ ਦੀ ਸਿਆਸਤ ਵਿੱਚ ਅਗਾਂਹਵਧੂ ਸੋਚ ਦੇ ਧਾਰਨੀ ਅਤੇ ਉੱਘੇ ਪ੍ਰਸ਼ਾਸ਼ਕ ਤੇ ਸਮਾਜ ਸੇਵਕ ਸ: ਰਜਿੰਦਰ ਮੋਹਨ ਸਿੰਘ ਛੀਨਾ ਅੱਜ ਭਾਰਤ ਦੀ ਨਾਮਵਰ ‘ਪੰਜਾਬ ਨੈਸ਼ਨਲ ਬੈਂਕ’ ਦੇ ਡਾਇਰੈਕਟਰ ਵਜੋਂ ਚੁਣੇ ਗਏ। ਬੈਂਕ ਦੇ ਸ਼ੇਅਰ ਹੋਲਡਰਾਂ ਵੱਲੋਂ ਪਾਈਆਂ ਵੋਟਾਂ ਦੇ …

Read More »

ਸ਼ਹੀਦ ਸਰਾਭਾ ਦੀ ਭੈਣ ਦੀ ਪੋਤਰੀ ਤੇ ਹੋਇਆ ਜਾਨ ਲੇਵਾ ਹਮਲਾ

ਮਾਮਲਾ ਠੇਕੇ ਦੀ ਜਮੀਨ ਵਾਪਸ ਲੈਣ ਦਾ ਇੰਨਸਾਫ ਨਾ ਮਿਲਣ ਤੇ ਜੱਥੇਬਦੀਆਂ ਨੂੰ ਨਾਲ ਲੈ ਕੇ ਕਰਾਂਗੀ ਸੰਘਰਸ – ਬੀਬੀ ਸੁਖਦੇਵ ਕੌਰ ਅਹਿਮਦਗੜ੍ਹ, 1 ਜੁਲਾਈ (ਹਰਮਿੰਦਰ ਸਿੰਘ) – ਸਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਭੈਣ ਧੰਨ ਕੌਰ ਦੀ ਪੋਤਰੀ ਬੀਬੀ ਸੁਖਦੇਵ ਕੌਰ ਜੋ ਕਿ ਪਿੰਡ ਟਿੰਬਰਵਾਲ ਥਾਣਾ ਮਲੌਦ ਜਿਲ੍ਹਾ ਲੁਧਿਆਣਾ ਜੋ ਪਿਛਲੇ ਤਕਰੀਬਨ ਡੇਢ ਸਾਲ ਤੋਂ ਆਪਣੀ ਜਮੀਨ ਨੂੰ ਜਾਣ …

Read More »

ਦਸਤਾਰ ਸਿਖਲਾਈ ਕੈਂਪ ਸ਼ਾਨੋ ਸ਼ੌਕਤ ਨਾਲ ਸਮਾਪਤ

ਦਸਤਾਰ ਸਜਾਓ ਲਹਿਰ, ਪੰਜਾਬ ਦਾ ਉਪਰਾਲਾ ਅਤਿਅੰਤ ਸ਼ਲਾਘਾਯੋਗ -ਸਰਪੰਚ ਮਲਕੀਤ ਸਿੰਘ ਅਹਿਮਗਗੜ੍ਹ, 1 ਜੁਲਾਈ (ਹਰਮਿੰਦਰ ਸਿੰਘ) – ਪਿੰਡ ਚਚਰਾੜੀ ਕਲਾਂ ਦੇ ਗੁਰਦੁਆਰਾ ਸਾਹਿਬ ‘ਚ ਦਸਤਾਰ ਸਜਾਓ ਲਹਿਰ, ਪੰਜਾਬ ਵੱਲੋਂ ਲਗਾਇਆ ਗਿਆ ਦਸਤਾਰ ਸਿਖਲਾਈ ਕੈਂਪ ਬੜੀ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ।ਪਿਛਲੇ ਪੰਜ ਰੋਜ ਤੋਂ ਦਸਤਾਰ ਸਿਖਲਾਈ ਤੋਂ ਬਾਅਦ ਅਖੀਰਲੇ ਦਿਨ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ …

Read More »

 ਜਨਮ ਦਿਨ ਮੁਬਾਰਕ-ਲਵਦੀਸ਼ ਕੌਰ ਭੱਟ

ਪਿੰਡ ਬਿਸ਼ਨਗੜ੍ਹ (ਅਹਿਮਦਗੜ੍ਹ) ਵਾਸੀ ਪੱਤਰਕਾਰ ਤੇ ਲੇਖਕ ਹਰਮਿੰਦਰ ਸਿੰਘ ਭੱਟ ਅਤੇ ਗੁਰਜੀਤ ਕੌਰ ਭੱਟ ਦੀ ਹੋਣਹਾਰ ਬੇਟੀ ਦੇ ਜਨਮ ਦੀਆਂ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ।

Read More »

ਦਿਨੇਸ਼ ਬੱਸੀ ਨੇ ਹਲਕਾ ਪੂਰਬੀ ਸਥਿਤ ਜੈਲਦਾਰ ਕਲੋਨੀ ਵਾਸੀਆਂ ਦੀਆਂ ਸਣੀਆਂ ਸ਼ਿਕਾਇਤਾਂ

ਅੰਮ੍ਰਿਤਸਰ, 30 ਜੂਨ (ਗੁਰਚਰਨ ਸਿੰਘ) – ਪ੍ਰਦੇਸ਼ ਕਾਂਗਰਸ ਦੇ ਸਕੱਤਰ ਦਿਨੇਸ਼ ਬੱਸੀ ਨੇ ਅੱਜ ਹਲਕਾ ਪੂਰਬੀ ਦੇ ਇਲਾਕੇ ਵੇਰਕਾ ਦੀ ਜੈਲਦਾਰ ਕਲੋਨੀ ਵਿਖੇ ਬਚਿੱਤਰ ਸਿੰਘ ਲਾਡੀ ਦੇ ਨਿਵਾਸ ‘ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।ਇਸ ਸਮੇਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਕਾਂਗਰਸ ਕਾਰਜਕਾਲ ਦੇ ਦੋਰਾਨ ਇਥੇ ਕੰਮਿਉਨਿਟੀ ਹਾਲ ਤੇ ਖੇਡਾਂ ਦਾ ਸਟੇਡਿਅਮ ਬਣਿਆ ਸੀ।ਜਿਸ ਤੋਂ ਬਾਅਦ ਅੱਠ ਸਾਲ ਤੋਂ ਜਿਆਦਾ ਸਮਾਂ ਬੀਤ ਜਾਣ …

Read More »