Wednesday, November 25, 2026

Monthly Archives: July 2015

ਸ਼ਿਵਪੁਰੀ ਨਰਾਇਣਗੜ ਨੂੰ ਦਾਨੀ ਸੱਜਣ ਨੇ ਦਾਨ ਕੀਤੀ ਠੰਢੇ ਪਾਣੀ ਦੀ ਮਸ਼ੀਨ

ਛੇਹਰਟਾ, 30 ਜੂਨ (ਪ.ਪ) – ਸਿਵਪੂਰੀ ਸੇਵਾ ਸੁਸਾਇਟੀ ਨਰਾਇਣਗੜ੍ਹ ਵਿਖੇ ਇਕ ਦਾਨੀ ਸੱਜਣ ਗੁਰਨਾਮ ਸਿੰਘ ਨਰਾਇਣਗੜ ਨੇ ਸ਼ਿਵਪੂਰੀ ਦੇ ਸ਼ਮਸਾਨਘਾਟ ਵਿਚ ਗਰਮੀ ਦੇ ਮੌਸਮ ਨੂੰ ਵੇਖਦੇ ਹੌਏ ਮ੍ਰਿਤਕ ਦਾ ਸਸਕਾਰ ਕਰਨ ਆਉਣ ਵਾਲੇ ਲੋਕਾਂ ਵਾਸਤੇ ਠੰਢੇ ਪਾਣੀ ਦੀ ਮਸ਼ੀਨ ਦਾਨ ਕੀਤੀ।ਜਿਸ ਦਾ ਉਦਘਾਟਨ ਭਾਜਪਾ ਆਗੂ ਵਿੱਕੀ ਐਰੀ ਵੱਲੋਂ ਕੀਤਾ ਗਿਆ।ਵਿੱਕੀ ਐਰੀ ਨੇ ਇਸ ਸਮੇਂ ਕਿਹਾ ਕਿ ਜਿਹੜਾ ਵੀ ਦਾਨੀ ਸੱਜਣ …

Read More »

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 554.90 ਲੱਖ ਦਾ ਪ੍ਰਜਾਕੈਟ ਅੱਧਵਾਟੇ ਲਮਕਿਆ

ਟੈਂਡਰ ਦੀ ਮਿਆਦ ਦੂਸਰੀ ਵਾਰ 30 ਜੂਨ ਹੋਈ ਖਤਮ – ਸੀਪੀਆਈ ਨੇ ਚੁੱਕਿਆ ਮੁੱਦਾ ਛੇਹਰਟਾ, 30 ਜੂਨ (ਪ.ਪ) – ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਛੇਹਰਟਾ ਇਲਾਕੇ ‘ਚ ਜਨਾਜ਼ਾ ਹੀ ਨਿਕਲ ਗਿਆ ਹੈ ਕਿਉਂਕਿ 554.90 ਲੱਖ ਰੁਪਏ ਦਾ ਪ੍ਰੌਜੇਕਟ ਇਸ ਵੇਲੇ ਕਰਿੰਦਿਆਂ ਦੀ ਬਦਨੀਤੀ ਕਰਕੇ ਠੱਪ ਹੋ ਕੇ ਰਹਿ ਗਿਆ ਹੈ। ਇਸ ਸਾਰੇ ਪ੍ਰੌਜੇਕਟ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੀ.ਪੀ.ਆਈ …

Read More »

ਸਟਰੀਟ ਲਾਈਟ ਸਬੰਧੀ ਕੇਂਦਰੀ ਦੇ ਕੌਂਸਲਰਾਂ ਦਾ ਇਕ ਡੈਪੂਟੇਸ਼ਨ ਮੇਅਰ ਨੂੰ ਮਿਲਿਆ

ਅੰਮ੍ਰਿਤਸਰ, 30 ਜੂਨ (ਗੁਰਚਰਨ ਸਿੰਘ ) – ਵਿਧਾਨ ਸਭਾ ਹਲਕਾ ਕੇਂਦਰੀ ਦੇ ਕੌਂਸਲਰਾਂ ਦਾ ਇਕ ਡੈਪੂਟੇਸ਼ਨ ਮੇਅਰ ਸ਼੍ਰੀ ਰਾਮ ਅਰੋੜਾ ਨੂੰ ਮਿਲਿਆ ਅਤੇ ਉਹਨਾਂ ਵੱਲੋਂ ਹਲਕਾ ਕੇਂਦਰੀ ਦੇ ਇਲਾਕਿਆਂ ਵਿਚ ਸਟਰੀਟ ਲਾਈਟ ਸਬੰਧੀ ਮੁਸ਼ਕਲਾਂ ਦੱਸੀਆਂ ਅਤੇ ਸਟਰੀਟ ਲਾਈਟ ਦੇ ਠੇਕੇ ਖਤਮ ਹੋਣ ਕਰਕੇ ਨਵੇਂ ਠੇਕੇ ਦੇਣ ਬਾਰੇ ਕਿਹਾ। ਜਿਸ ‘ਤੇ ਮੇਅਰ ਸ੍ਰੀ ਅਰੋੜਾ ਨੇ ਸਟਰੀਟ ਲਾਈਟ ਦੇ ਨਿਪਟਾਰੇ ਲਈ ਸਟਰੀਟ …

Read More »

 ਐਸ.ਪੀ (ਡੀ) ਨੂੰ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਨੇ ਕੀਤਾ ਸਨਮਾਨਿਤ

ਖਾਲੜਾ, 30 ਜੂਨ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ) – ਅੱਜ ਜਿਥੇ ਨਸ਼ਾ ਰੂਪੀ ਬਾਰੂਦ ਨੇ ਪੰਜਾਬ ਦੇ ਕਈ ਘਰ ਬਰਬਾਦ ਕਰ ਦਿੱਤੇ ਹਨ।ਨਸ਼ੇ ਦੇ ਸੋਦਾਗਰ ਹਰ ਗਲੀ ਮੁਹੱਲੇ ਤੱਕ ਪਹੁੰਚ ਚੁੱਕੇ ਹਨ, ਉਥੇ ਕੁੱਝ ਅਜਿਹੇ ਵੀ ਅਫਸਰ ਹਨ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਵਧੀਆ ਕਾਰਗੁਜਾਰੀਆਂ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਇਨਸਾਫ ਦਿਵਾ ਰਹੇ ਹਨ।ਇੰਨਾਂ ਸ਼ਬਦਾਂ ਦਾ …

Read More »

ਬੰਗਲਾ ਦੇਸ਼ ਦੀ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ ਕਾਨੂੰੰਨ ਨੂੰ ਮਾਨਤਾ ਦੇਣੀ ਸ਼ਲਾਘਾਯੋਗ ਕੰਮ- ਜਥੇਦਾਰ

ਅੰੰਮ੍ਰਿਤਸਰ, 30 ਜੂਨ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਬੰਗਲਾ ਦੇਸ਼ ਦੀ ਸਰਕਾਰ ਵੱਲੋਂ ਜੋ ਅਨੰਦ ਮੈਰਿਜ ਐਕਟ ਸਬੰਧੀ ਕਾਨੂੰੰਨ ਨੂੰ ਮਾਨਤਾ ਦਿੱਤੀ ਹੈ, ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕੰਮ ਹੈ।ਇਸ ਕਾਰਜ ਲਈ ਸਿੱਖ ਕੌਮ ਉਹਨਾਂ ਦੀ ਸਦਾ ਰਿਣੀ ਰਹੇਗੀ।ਇਸ ਨਾਲ …

Read More »

 ਪਿੰਡ ਮੱਲੀਆਂ ਵਿਖੇ ਲੱਗੇ ਗੁਰਮਿੱਤ ਸਮਰ ਕੈਂਪ ਦੁਰਾਨ ਬੱਚਿਆਂ ਨੂੰ ਕੀਤਾ ਸਨਮਾਨਿਤ

ਟਾਂਗਰਾ/ਤਰਸਿੱਕਾ, 30 ਜੂਨ (ਸੁਖਦੇਵ ਸਿੰਘ, ਕਵਲ ਜੋਧਾਨਗਰੀ) – ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋ ਕ੍ਰਿਪਾਲ ਖਾਲਸਾ ਮਿਸ਼ਨ ਦੇ ਸਹਿਯੋਗ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਸਿੱਖ ਇਤਿਹਾਸ ਤੋ ਜਾਣੂ ਕਰਵਾਉਣ ਹਿੱਤ ਇਕ ਗੁਰਮਤਿ ਸਮਰ ਕੈਪ ਪਿੰਡ ਮੱਲੀਆ ਦੇ ਵ’ਡੇ ਗੁਰੂਦਵਾਰਾ ਸਾਹਿਬ ਵਿਖੇ ਹਲਕਾ ਜੰਡਿਆਲਾ ਗੁਰੂ ਤੌ ਸੌ੍ਰਮਣੀ ਕਮੇਟੀ ਮੈਬਰ ਭਾਈ ਬਿਕਰਮਜੀਤ ਸਿੰਘ ਕੋਟਲਾ ਦੇ ਪ੍ਰਬੰਦ ਹੇਠ ੨੪ ਜੂਨ ਤੋ ਚੱਲ ਰਹੇ ਇਸ …

Read More »

ਸ੍ਰੀ ਹਰਿਮੰਦਰ ਸਾਹਿਬ ਦੀ ਤਰਜ ਤੇ ਹੋਰ ਕੋਈ ਇਮਾਰਤ ਨਹੀਂ ਬਣ ਸਕਦੀ – ਜਥੇ: ਅਵਤਾਰ ਸਿੰਘ

ਫਤਹਿਗੜ੍ਹ ਸਾਹਿਬ, 30 ਜੂਨ (ਪੰਜਾਬ ਪੋਸਟ ਬਿਊਰੋ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਰੂਹਾਨੀਅਤ ਦਾ ਘਰ ਹੈ।ਇਸ ਅਸਥਾਨ ਤੇ ਹਜ਼ਾਰਾਂ ਲੋਕ ਨਤਮਸਤਕ ਹੋ ਕੇ ਆਪਣੇ ਆਪ ਨੂੰ ਜਿਥੇ ਵੱਡਭਾਗਾ ਸਮਝਦੇ ਹਨ, ਉਥੇ ਸਕੂਨ ਵੀ ਮਹਿਸੂਸ ਕਰਦੇ ਹਨ।ਇਸ ਲਈ ਸੱਚਖੰਡ ਸ੍ਰੀ ਹਰਿਮੰਦਰ ਸ੍ਰੀ ਦਰਬਾਰ ਸਾਹਿਬ ਦੀ ਤਰਜ …

Read More »

ਕੇਂਦਰ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਰਾਸ਼ਟਰੀ ਪੱਧਰ ਤੇ ਮਨਾਵੇ-ਜਥੇ: ਅਵਤਾਰ ਸਿੰਘ

ਸ਼ੋ੍ਮਣੀ ਕਮੇਟੀ ਮੁੱਖ ਸਕੱਤਰ ਲਗਾਏਗੀ-ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਵਿੱਚ ਲਏ ਅਹਿਮ ਫੈਸਲੇ ਫਤਹਿਗੜ੍ਹ ਸਾਹਿਬ, 30 ਜੂਨ (ਪੰਜਾਬ ਪੋਸਟ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿੱਚ ਸੈਕਸ਼ਨ-85,87, ਟਰੱਸਟ ਤੇ ਅਮਲਾ ਵਿਭਾਗ ਦੀਆਂ ਆਈਟਮਾਂ ‘ਤੇ ਵਿਚਾਰ ਚਰਚਾ …

Read More »

ਸ਼ੋ੍ਰਮਣੀ ਕਮੇਟੀ ਦੇ ਸੇਵਾ ਮੁਕਤ ਅਧਿਕਾਰੀਆਂ ਨੂੰ ਨਿੱਘੀ ਵਿਦਾਇਗੀ

ਅੰਮ੍ਰਿਤਸਰ, 30 ਅਪ੍ਰੈਲ (ਗੁਰਪ੍ਰੀਤ ਸਿੰਘ) – ਅਕਾਊਂਟਸ ਕਲਰਕ ਪੂਰਨ ਸਿੰਘ ਤੇ ਇੰਚਾਰਜ ਪ੍ਰਦਰਸ਼ਨੀ ਤਰਸੇਮ ਸਿੰਘ ਨੂੰ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਸਮੇਂ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਰਿਟਾਇਰਮੈਂਟ ਦਾ ਸਮਾਂ ਹਰ ਕਿਸੇ ਤੇ ਆਉਂਦਾ ਹੈ, ਪਰ ਆਪਣੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਸੇਵਾ ਨਾਲ ਰਿਟਾਇਰ ਹੋਣ ਵਾਲੇ ਅਧਿਕਾਰੀ ਮਾਨ ਸਨਮਾਨ …

Read More »