ਦਿੱਲੀ ਕਮੇਟੀ ਨੇ ਮ੍ਰਿਤਕ ਬੱਚੀ ਤੇ ਗੁਰਦੁਆਰਾ ਸਾਹਿਬ ਲਈ ਸਰਕਾਰ ਤੋਂ ਕੀਤੀ ਮੁਆਵਜੇ ਦੀ ਮੰਗ ਨਵੀਂ ਦਿੱਲੀ, 26 ਅਗਸਤ (ਅੰਮ੍ਰਿਤ ਲਾਲ ਮੰਨਣ) – ਗੀਤਾ ਕਾੱਲੋਨੀ 10 ਬਲਾੱਕ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਡਿੱਗਣ ਦੇ ਹਾਦਸੇ ਵਿੱਚ 5 ਸਾਲਾਂ ਬੱਚੀ ਦੀ ਮੌਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਮੌਕੇ ਤੇ ਹਾਲਾਤਾਂ ਦਾ ਜਾਇਜਾ ਲੈਣ ਪੁੱਜੇ ਕਮੇਟੀ ਪ੍ਰਧਾਨ …
Read More »Daily Archives: August 27, 2015
ਮਿਲੇਨੀਅਮ ਚੈਲੇਂਜ 2015 ਵਿੱਚ ਚਮਕਿਆ ਡੀ.ਏ.ਵੀ ਪਬਲਿਕ ਸਕੂਲ
ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਵਾਦਸ਼ਵਿਵਾਦ ਪ੍ਰਤੀਯੋਗੀਆਂ ਨੇ ਮਿਲੇੇਨੀਅਮ ਚੈਲੇਂਜ ਸ਼ 2015 ਵਿੱਚ ਵਾਦ-ਵਿਵਾਦ ਪ੍ਰਤੀਯੋਗਿਤਾ ਵਿੱਚ ਦੂਜਾ ਸਥਾਨ ਅਤੇ ਉਸੇ ਸਮੇਂ ਮਿਲੇ ਵਿਸ਼ੇ ਉਤੇ ਬੋਲਣ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਉਤਸਾਹ ਸਾਬਤ ਕਰ ਦਿੱਤਾ । ਪਤੀਯੋਗਿਤਾ ਦੋ ਰਾਊਂਡ ਵਿੱਚ ਹੋਈ, ਉਹ ਸੀ ਵਾਦ-ਵਿਵਾਦ ਅਤੇ ਉਸੇ ਸਮੇਂ ਮਿਲੇ ਵਿਸ਼ੇ ਉਤੇ ਬੋਲਣਾ । …
Read More »ਗੁਰਪ੍ਰੀਤ ਸਿੰਘ ਸਿਕੰਦ ਨੇ ਮਲੇਰਕੋਟਲਾ ਦੇ ਡੀ.ਐਸ.ਪੀ ਵਜੋਂ ਅਹੁੱਦੇ ਦਾ ਚਾਰਜ ਸੰਭਾਲਿਆ
ਮਲੇਰਕੋਟਲਾ, 25 ਅਗਸਤ (ਹਰਮਿੰਦਰ ਸਿੰਘ) – ਪਿਛਲੇ ਕਈ ਦਿਨਾਂ ਤੋਂ ਡੀ.ਐਸ.ਪੀ. ਵਿਲੀਅਮ ਜੇਜੀ ਦੇ ਤਬਾਦਲੇ ਨੂੰ ਲੈ ਕੇ ਇਲਾਕੇ ਅੰਦਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਚਰਚਾਵਾਂ ਦਾ ਆਖਰਕਾਰ ਅੱਜ ਉਸ ਸਮੇਂ ਅੰਤ ਹੋ ਗਿਆ ਜਦੋਂ ਮਲੇਰਕੋਟਲਾ ਦੇ ਨਵੇਂ ਨਿਯੁੱਕਤ ਕੀਤੇ ਡੀ.ਐਸ.ਪੀ. ਸ. ਗੁਰਪ੍ਰੀਤ ਸਿੰਘ ਸਿਕੰਦ ਨੇ ਅੱਜ ਮਲੇਰਕੋਟਲਾ ਵਿਖੇ ਬਤੌਰ ਡੀ.ਐਸ.ਪੀ. ਆਪਣਾ ਚਾਰਜ ਸੰਭਾਲ ਲਿਆ। ਸ.ਗੁਰਪ੍ਰੀਤ ਸਿੰਘ ਬਾਅਦ ਦੁਪਹਿਰ ਜਿਉਂ ਹੀ …
Read More »ਮਾਹਿਲਪੁਰ ਫੁਟਬਾਲ ਅਕੈਡਮੀ ਦੇ 60 ਖਿਡਾਰੀਆਂ ਨੂੰ ਜਰਸੀਆਂ ਵੰਡੀਆਂ
ਮਾਲੇਰਕੋਟਲਾ 26 ਅਗਸਤ (ਹਰਮਿੰਦਰ ਸਿੰਘ ਭੱਟ) ਮਾਹਿਲਪੁਰ ਫੁਟਬਾਲ ਅਕੈਡਮੀ ਦੇ 60 ਖਿਡਾਰੀਆਂ ਨੂੰ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਦੀ ਅਗਵਾਈ ਹੇਠ ਸਟਾਰ ਇੰਪੈਕਟ ਕੰਪਨੀ ਦੀਆਂ ਬਣੀਆਂ ਤੇ ਨਿੱਕਰਾਂ ਦਿੱਤੀਆ ਗਈਆਂ। ਇਸ ਮੌਕੇ ਕਾਮਰੇਡ ਮੁਹੰਮਦ ਇਸਮਾਇਲ ਤੇ ਨੰਬਰਦਾਰ ਮੁਹੰਮਦ ਹਨੀਫ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹਨ ਜੋ ਕਿ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਕੇ ਦੇਸ਼ ਦਾ …
Read More »ਪੰਜਾਬ ਉਰਦੂ ਅਕੈਡਮੀ ਵਿੱਚ ਬੂਟੇ ਲਗਾਓ ਮੁਹਿਮ
ਮਾਲੇਰਕੋਟਲਾ (ਸੰਦੌੜ) 26 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਉਰਦੂ ਅਕੈਡਮੀ ਵਿੱਚ ਬੂਟੇ ਲਗਾਓ ਮੁਹਿਮ ਦਾ ਆਰੰਭ ਬੀਬੀ ਫ਼ਰਜ਼ਾਨਾ ਆਲਮ ਚੀਫ਼ ਪਾਰਲੀਮਾਨੀ ਸਕੱਤਰ, ਪੰਜਾਬ ਸਰਕਾਰ ਅਤੇ ਅਕੈਡਮੀ ਦੇ ਵਾਈਸ ਚੈਅਰਪਰਸਨ ਨੇ ਪੌਦਾ ਲਗਾਕੇ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਦੂਸ਼ਿਤ ਵਾਤਾਵਰਣ ਨੂੰ ਠੀਕ ਰੱਖਣ ਲਈ ਰੁੱਖ ਲਾਉਣ ਦੀ ਵੱਡੀ ਮਹੱਤਤਾ ਹੈ।ਇਸ ਲਈ ਦੂਸ਼ਿਤ ਵਾਤਾਵਰਣ …
Read More »ਲਵਾਰਸ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਅਤੇ ਸਿੰਗਾਂ ਤੇ ਕੀਤਾ ਹਰਾ ਰੰਗ
ਮਾਲੇਰਕੋਟਲਾ (ਸੰਦੌੜ) 26 ਅਗਸਤ (ਹਰਮਿੰਦਰ ਸਿੰਘ ਭੱਟ) – ਉੱਘੇ ਸਮਾਜ ਸੇਵੀ ਤੇ ਕੇ.ਐਸ.ਕੰਬਾਇਨ ਦੇ ਐਮ.ਡੀ ਇੰਦਰਜੀਤ ਸਿੰਘ ਮੁੰਡੇ ਦੀ ਅਗਵਾਈ ਵਿੱਚ ਸਥਾਨਕ ਟ੍ਰੈਫਿਕ ਪੁਲਿਸ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਤੇ ਉਨ੍ਹਾਂ ਦੀ ਟੀਮ ਨੇ ਸਥਾਨਕ ਸਬਜ਼ੀ ਮੰਡੀ ਵਿੱਚ ਲਵਾਰਸ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਅਤੇ ਸਿੰਗਾਂ ਤੇ ਹਰਾ ਰੰਗ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇ.ਐਸ.ਕੰਬਾਇਨ ਦੇ ਐਮ.ਡੀ ਇੰਦਰਜੀਤ …
Read More »ਜਿਲ੍ਹਾ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ
ਮਾਲੇਰਕੋਟਲਾ (ਸੰਦੌੜ) 26 ਅਗਸਤ (ਹਰਮਿੰਦਰ ਸਿੰਘ ਭੱਟ) – ਅੱਜ ਜਿਲ੍ਹਾ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਜੋਨਲ ਸਕੱਤਰ ਪ੍ਰਿੰਸੀਪਲ ਸ਼੍ਰੀ ਮੁਹੰਮਦ ਖਲੀਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਜੋਨਲ ਪ੍ਰਬੰਧਕ ਸਕੱਤਰ ਸ਼੍ਰੀ ਪ੍ਰਵੇਜ ਫਾਰੂਕੀ ਅਤੇ ਕਨਵੀਨਰ ਮੈਡਮ ਸ਼ਕੂਰਾਂ ਬੇਗਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਟੂਰਨਾਮੈਂਟ ਵਿੱਚ ਅੰਡਰ-19, ਅੰਡਰ-17, ਅੰਡਰ-14 ਸਾਲ ਲੜਕੇ ਅਤੇ ਲੜਕੀਆਂ ਦੇ ਮੈਚ ਕਰਵਾਏ ਜਾਣਗੇ। ਉਦਘਾਟਨੀ ਭਾਸ਼ਨ ਵਿੱਚ …
Read More »ਫਿਲਮ ‘ਮਾਸਟਰ ਮਾਈਂਡ ਜਿੰਦਾ ਸੁੱਖਾ’ ਦੀ ਪ੍ਰਮੋਸ਼ਨ ਦੇ ਲਈ ਲਈ ਕੀਤਾ ਪ੍ਰਚਾਰ
ਸੰਦੌੜ, 26 ਅਗਸਤ (ਹਰਮਿੰਦਰ ਸਿੰਘ ਭੱਟ) – ਸਿੰਘ ਬ੍ਰਦਰਜ਼ ਦੀ ਪੇਸ਼ਕਸ਼ ਅਤੇ ਗੁਰੂ ਨਾਨਕ ਫੈਮਿਲੀ ਆਸਟਰੇਲੀਆ ਵੱਲੋਂ ਤਿਆਰ ਸੰਸਾਰ ਦੇ ਵੱਖ-ਵੱਖ ਸਿਨੇਮਾ ਘਰਾਂ ਵਿੱਚ 11 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਦਿ ਮਾਸਟਰ ਮਾਈਂਡ ਜ਼ਿੰਦਾ-ਸੁੱਖਾ’ ਇੱਕ ਅਸਲ ਕਹਾਣੀ ਦੀ ਪ੍ਰਮੋਸ਼ਨ ਲਈ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫਿਲਮੀ ਕਲਾਕਾਰ ਤਰਨਜੀਤ ਪਾਲ ਸਿੰਘ ਸੰਧੂ ਨੇ ਕਿਹਾ ਕਿ ਕਿ ਦੇਸ਼ …
Read More »ਨਾਨਕਸਰ ਠਾਠ ਬੜੂੰਦੀ ਦੇ ਮੁੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਦੀ ਵਤਨ ਵਾਪਸੀ ਅੱਜ
ਸੰਦੌੜ, 26 ਅਗਸਤ (ਹਰਮਿੰਦਰ ਸਿੰਘ ਭੱਟ) – ਨਾਨਕਸਰ ਠਾਠ ਬੜੂੰਦੀ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਸੰਤ ਬਾਬਾ ਜਾਗੀਰ ਸਿੰਘ ਜੀ ਦੇ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਬੀਤੇ ਕਈ ਦਿਨਾਂ ਤੋ ਇੰਗਲੈਂਡ ਦੌਰੇ ਤੇ ਗਏ ਹੋਏ ਹਨ ਉਨ੍ਹਾਂ ਦਾ ਇੰਗਲੈਂਡ ਵਿਖੇ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। …
Read More »ਕਿਸਾਨਾਂ ਨੂੰ ਜਲਦ ਜਾਰੀ ਹੋਣਗੇ 80,000 ਨਵੇਂ ਟਿਊਬਵੈਲ ਕੁਨੈਕਸ਼ਨ – ਰਵੀਕਰਨ ਕਾਹਲੋਂ
ਇੱਕ ਲੱਖ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਸਰਕਾਰੀ ਨੌਕਰੀਆਂ ਬਟਾਲਾ, 26 ਅਗਸਤ (ਨਰਿੰਦਰ ਬਰਨਾਲ) – ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 80,000 ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦੀ ਪ੍ਰਕ੍ਰਿਆ ਛੇਤੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ ਕਿਉਂਕਿ ਕੌਮੀ ਗਰੀਨ ਟ੍ਰਿਬਿਊਨਲ ਵਲੋਂ ਕੁਨੈਕਸ਼ਨ ਜਾਰੀ ਕਰ ‘ਤੇ ਲੱਗੀ ਰੋਕ …
Read More »
Punjab Post Daily Online Newspaper & Print Media