Wednesday, November 25, 2026

Monthly Archives: August 2015

ਪਿੰਡਾਂ ਵਿਚ ਅਕਾਲੀ ਦਲ ਦੀ ਯੂਥ ਕਮੇਟੀਆਂ ਜਲਦ ਬਣਨਗੀਆਂ- ਆਲਮ

ਸੰਦੌੜ, 6 ਅਗਸਤ (ਹਰਮਿੰਦਰ ਸਿੰਘ ਭੱਟ) – ਆਉਣ ਵਾਲੀਆਂ 2017 ਦੀਆਂ ਚੋਣਾਂ ਵਿਚ ਪੰਜਾਬ ਵਿਚ ਮੁੜ ਅਕਾਲੀ ਦਲ਼ ਦੀ ਸਰਕਾਰ ਬਣਨੀ ਲਗਭਗ ਤਹਿ ਹੈ ਕਿਉਂਕਿ ਪੰਜਾਬ ਵਾਸੀ ਅਕਾਲੀ ਦਲ ਦੇ ਪਿਛਲੇ 8 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਤੋਂ ਸੰਤੁਸ਼ਟ ਹਨ। ਇਨ੍ਹਾਂ ਵਿਚਾਰਾਂ ਦ ਪ੍ਰਗਟਾਵਾ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਇਜਹਾਰ ਆਲਮ ਨੇ ਮਾਰਕੀਟ ਕਮੇਟੀ ਸੰਦੌੜ ਵਿਖੇ ਅਕਾਲੀ ਦਲ …

Read More »

ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ ਸੰਗਤਾਂ 14 ਅਗਸਤ ਨੂੰ ਅਰਦਾਸ ਕਰਨ

ਅੰਮ੍ਰਿਤਸਰ, 6 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿਘ ਸਾਹਿਬ ਗਿਆਨੀ ਗੁਰਬਚਨ ਸਿਘ ਨੇ ਸੰਗਤਾਂ ਨੂੰ 1947 ਦੀ ਵੰਡ ਸਮੇਂ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ 14 ਅਗਸਤ ਨੂੰ ਅਰਦਾਸ ਕਰਨ ਲਈ ਕਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਦ 14 ਅਗਸਤ 1947 ਨੂੰ …

Read More »

ਬੇਕਾਬੂ ਹੋਇਆ ਟਰੱਕ ਵਰਨਾ ਗੱਡੀ ਅਤੇ ਥ੍ਰੀ ਵੀਲ੍ਹਰ ‘ਤੇ ਚੜਿਆ

ਭਿੱਖੀਵਿੰਡ, 5 ਅਗਸਤ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ) – ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਸੁਰ ਸਿੰਘ ਨੇੜੇ ਪੱਧਰੀ ਵਾਲੇ ਅੱਡੇ ‘ਤੇ ਖੜੀ ਵਰਨਾ ਗੱਡੀ ਨੰ. ਪੀ.ਬੀ.18-ਆਰ-0369 ਅਤੇ ਥ੍ਰੀ ਵੀਹਲਰ ਪੀ.ਬੀ. 02 ਬੀ.ਐਕਸ 411 ਨੂੰ ਭਿੱਖੀਵਿੰਡ ਵਲੋਂ ਆ ਰਿਹਾ ਟਰੱਕ ਨੰ: ਪੀ.ਬੀ.29-ਜੀ-9504, ਜਿਸ ਵਿੱਚ ਬੋਰੀਆਂ ਲੱਦੀਆਂ ਹੋਈਆਂ ਸਨ, ਅਚਾਨਕ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਿਆ ਅਤੇ …

Read More »

ਮਸਲਾ ਵੰਨ ਰੈਂਕ ਵੰਨ ਪੈਂਨਸ਼ਨ ਦਾ-ਮੋਦੀ ਦਾ ਪੁਤਲਾ ਫੂਕ ਕੇ ਦਿੱਲੀ ਰਵਾਨਾ ਹੋਵੇਗਾ ਜਥਾ

ਅਲਗੋਂ ਕੋਠੀ, 5 ਅਗਸਤ (ਹਰਦਿਆਲ ਸਿੰਘ ਭੈਣੀ) – ਲੰਮੇ ਸਮੇਂ ਤੋੋਂ ਲਟਕਦੀ ਆ ਰਹੀ ਸਾਬਕਾ ਫੋਜੀਆਂ ਦੀ ਮੰਗ ਨੂੰ ਲੈ ਕੇ ਦੇਸ਼ ਦੇ ਰਾਖਿਆਂ ਨੂੰ 6 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠਣਾ ਪੈ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੂਬੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਅੱਜ ਅਲਗੋਂ ਕੋਠੀ ਤੋਂ 11 ਸਾਬਕਾ ਫੋਜੀਆਂ ਦਾ ਜੱਥਾ ਦਿੱਲੀ ਵਾਸਤੇ ਰਵਾਨਾ …

Read More »

ਜਨਮ ਦਿਨ ਮੁਬਾਰਕ- ਗਿਆਨਇੰਦਰ ਸਿੰਘ

ਜੋਧ ਨਗਰ, ਸੁਲਤਾਨਵਿੰਡ ਰੋਡ ਵਾਸੀ ਕੌਂਸਲਰ ਤੇ ਅਕਾਲੀ ਆਗੂ ਸੁਰਿੰਦਰ ਸਿੰਘ ਸੁਲਤਾਨਵਿੰਡ ਦੇ ਹੋਣਹਾਰ ਸਪੁੱਤਰ ਗਿਆਨਇੰਦਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ।

Read More »

ਅੰਮ੍ਰਿਤਸਰ ਨੂੰ ਖੂਬਸੂਰਤ ਬਨ੍ਹਾਉਣ ਤੋਂ ਪਹਿਲਾਂ ਸ਼ਹਿਰ ਦੇ ਮੁੱਢਲੇ ਢਾਂਚੇ ਨੂੰ ਮਜ਼ਬੂਤ ਕਰਨਾ ਜਰੂਰੀ – ਮਨਮੋਹਨ ਟੀਟੂ

ਨਹੀਂ ਕਰਨ ਦਿੱਤੀ ਜਾਵੇਗੀ ਨਗਰ ਨਿਗਮ ਨੂੰ ਪਹਿਲਾਂ ਵਾਂਗ ਮਨਮਰਜ਼ੀ ਅੰਮ੍ਰਿਤਸਰ, 5 ਅਗਸਤ (ਗੁਰਚਰਨ ਸਿੰਘ) – ਕੇਂਦਰ ਮੰਤਰੀ ਅਰੁਣ ਜੇਤਲੀ ਵਲੋਂ ਵਿਰਾਸਤੀ ਸ਼ਹਿਰ ਅੰਮ੍ਰਿਤਸਰ ਦੀ ਖੂਬਸੂਰਤੀ ਲਈ ਜਾਰੀ ਕਰੋੜਾ ਰੁਪਏ ਦੀ ਗ੍ਰਾਂਟ ਨੂੰ ਸ਼ਹਿਰ ਦੇ ਵਿਕਸਤ ਇਲਾਕੇ ਨੂੰ ਮੂੜ ਵਿਕਸਤ ਕਰਨ ਦੀ ਬਜਾਏ ਇਸ ਰਕਮ ਨੂੰ ਅੰਦਰੂਨੀ ਵਿਰਾਸਤੀ ਸ਼ਹਿਰ ਦੇ ਮੁਢਲੇ ਢਾਂਚੇ ਨੂੰ ਵਿਕਸਤ ਕਰਨ ਵਿਚ ਖਰਚ ਕੀਤਾ ਜਾਵੇ।ਇਹ ਵਿਚਾਰ …

Read More »