ਅੰਮ੍ਰਿਤਸਰ, 6 ਅਗਸਤ (ਪ.ਪ) – ਮੈਰੀਟੋਰੀਅਸ ਰੈਸੀਡੈਂਟਲ ਸਕੂਲ ਵਿਖੇ ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੀ ਸੰਚਾਲਿਕਾ ਤੇ ਸਮਾਜ ਸੇਵਿਕਾ ਰੇਖਾ ਮਹਾਜਨ ਨੇ ਵਿਦਿਆਰਥਣਾਂ ਨਾਲ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ।ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵਲੋਂ ਲੋਕ ਗੀਤ, ਬੋਲੀਆਂ, ਗਿੱਧੇ ਤੇ ਪੰਜਾਬੀ ਗੀਤਾਂ ‘ਤੇ ਕੁੜੀਆਂ ਨੇ ਡਾਂਸ ਦੀ ਬੇਮਿਸਾਲ ਪੇਸ਼ਕਾਰੀ ਕੀਤੀ।ਸਕੂਲ ਪ੍ਰਿੰਸੀਪਲ ਮਨਮੀਤ ਕੌਰ ਨੇ ਰੇਖਾ ਮਹਾਜਨ ਨੂੰ ਦੱਸਿਆ ਕਿ ਉਨ੍ਹਾਂ ਦਾ ਤੀਆਂ …
Read More »Monthly Archives: August 2015
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਬੱਚਿਆਂ ਨੂੰ ਦਿੱਤੇ ਇਨਾਮ
ਅਧਿਆਤਮਕ ਅਵੱਸਥਾ ਲਈ ਉਮਰ ਮਾਇਨੇ ਨਹੀਂ ਰੱਖਦੀ- ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 6 ਅਗਸਤ (ਪ੍ਰੀਤਮ ਸਿੰਘ)- ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁੱਖੀ ਅਤੇ ਮਹਾਨ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਸਕੂਲ ਬੀਬੀ ਕੌਲਾਂ ਜੀ ਸੀ. ਸੈ. ਸਕੂਲ ਬ੍ਰਾਂਚ ਨੰਬਰ-2 ਦੇ ਬੱਚਿਆਂ ਨੂੰ ਇਨਾਮਾਂ ਨਾਲ ਉਤਸ਼ਾਹਿਤ ਕੀਤਾ ਗਿਆ। ਭਾਈ ਸਾਹਿਬ ਜੀ ਨੇ ਦੱਸਿਆ ਕਿ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ …
Read More »ਤੋਲਾ ਨੰਗਲ ਅਤੇ ਹਰਸ਼ਾ ਛੀਨਾ ਦੀਆਂ ਟੀਮਾਂ ਨੇ ਜਿਤਿਆ ਜੋਨ ਦਾ ਫਾਈਨਲ
ਹਰਸ਼ਾ ਛੀਨਾ, 6 ਅਗਸਤ (ਪ.ਪ) – ਜ਼ਿਲ੍ਹਾ ਟੂਰਨਾਮੈਂਟ ਕਮੇਟੀ ਅੰਮ੍ਰਿਤਸਰ ਵਲੋਂ ਕਰਵਾਈਆਂ ਜਾਂ ਰਹੀਆਂ ਤਹਿਸੀਲ ਪੱਧਰੀ ਖੇਡਾਂ ਵਿੱਚ ਅੱਜ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ ਅਤੇ ਬਾਬਾ ਜਗਤ ਸਿੰਘ ਪਬਲਿਕ ਸਕੂਲ, ਹਰਸ਼ਾ ਛੀਨਾ ਵਿਚਕਾਰ ਅੰਡਰ -17 (ਕਬ’ਡੀ ਨੈਸ਼ਨਲ ਸਟਾਈਲ) ਦਾ ਫਾਈਨਲ ਮੁਕਾਬਲਾ ਖੇਡਿਆ ਗਿਆ ਜਿਸ ਵਿੱਚ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ ਦੀ ਟੀਮ 32-੫ ਦੇ …
Read More »ਸਿਡਾਨਾ ਸੰਸਥਾ ਵਿਖੇ ਤੀਆਂ ਦੇ ਤਿਉਹਾਰ ਮੌਕੇ ਪੇਸ਼ ਕੀਤੀ ਪੰਜਾਬੀ ਵਿਰਸੇ ਦੀ ਅਭੁੱਲ ਝਲਕ
ਅੰਮਿਤਸਰ, 6 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਸਿਡਾਨਾ ਸੰਸਥਾ ਵਿਖੇ ਡਾਇਰੈਕਟਰ ਜੀਵਨ ਜੋਤੀ ਸਿਡਾਨਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ।ਕਾਲਜ ਦੀਆਂ ਵਿਦਿਆਰਥਣਾਂ ਵਲੋ ਪੇਸ਼ ਕੀਤੇ ਗਏ ਲੋਕ ਗੀਤਾਂ ਅਤੇ ਲੋਕ ਨਾਚ ਗਿੱਧੇ ਨੇ ਜਿਥੇ ਸਾਰਿਆਂ ਦਾ ਦਿਲ ਜਿੱਤਿਆ, ਉਥੇ ਪੰਜਾਬ ਦੇ ਲੋਕ ਪਹਿਰਾਵੇ ‘ਚ ਸੱਜੀਆਂ ਵਿਦਿਆਰਥਣਾ ਨੇ ਅਮੀਰ ਪੰਜਾਬੀ ਵਿਰਸੇ ਦੀ ਅਭੁੱਲ ਝਲਕ ਪੇਸ਼ ਕੀਤੀ ।ਇਸ ਸਮੇਂ ਸੰਸਥਾ …
Read More »ਬਾਪੂ ਖਾਲਸਾ ਦੇ ਹੱਕ ‘ਚ ਹੋਣ ਵਾਲੇ ਇਕੱਠ ਵਿਚ ਸ਼ਾਮਿਲ ਹੋਣ ਜਾ ਰਹੇ ਸਿੱਖ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਅੰਮ੍ਰਿਤਸਰ, 6 ਅਗਸਤ (ਗੁਰਚਰਨ ਸਿੰਘ) – ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤਾ ਸਿੰਘ ਖਾਲਸਾ ਵਲੋਂ ਅਰੰਭੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਬਾਪੂ ਖਾਲਸਾ ਦੇ ਹੱਕ ਵਿਚ ਕੀਤੇ ਜਾ ਰਹੇ ਇਕੱਠ ਵਿਚ ਸ਼ਾਮਿਲ ਹੋਣ ਜਾ ਰਹੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪੁਲਸ ਨੇ ਤੜਕਸਾਰ ਹੀ ਉਨ੍ਹਾਂ ਦੇ ਨਿਵਾਸ ਅਸਥਾਨਾਂ ਤੋਂ ਜਬਰਦਸਤੀ ਚੱਕ ਕੇ ਗਿਰਫਤਾਰ ਕਰ ਲਿਆ । ਮਿਲੀ ਪ੍ਰਾਪਤ …
Read More »ਜੋਸ਼ੀ ਨੇ ਅੰਤਿਮ ਅਰਦਾਸ ‘ਚ ਹਾਜਰੀ ਭਰ ਕੇ ਸਵ: ਐਸ. ਪੀ ਬਲਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਕਪੂਰਥਲਾ, 6 ਅਗਸਤ (ਪ.ਪ) – ਕਪੂਰਥਲਾ ਸਥਿਤ ਧਰਮਸੋਤ ਦੇ ਸਟੇਟ ਗੁਰਦੁਆਰਾ ਵਿਖੇ ਸਵ: ਐਸ. ਪੀ ਬਲਜੀਤ ਸਿੰਘ ਨਮਿਤ ਆਯੋਜਿਤ ਅੰਤਿਮ ਅਰਦਾਸ ਦੌਰਾਨ ਸ਼੍ਰੀ ਅਨਿਲ ਜੋਸ਼ੀ ਨੇ ਹਾਜਰੀ ਭਰ ਕੇ ਸ੍ਰ. ਬਲਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।ਇਸ ਮੌਕੇ ਪ੍ਰਦੇਸ਼ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ, ਸ੍ਰ. ਆਰ. ਪੀ. ਸਿੰਘ ਮੈਣੀ ਅਤੇ ਹੋਰ ਸ਼ਖਸ਼ੀਅਤਾਂ ਵੀ ਮੌਜੂਦ …
Read More »ਅਵਤਾਰ ਸਿੰਘ ਘੁੱਲਾ ਸ਼ਹੀਦ ਮਦਨ ਲਾਲ ਢੀਂਗਰਾ ਕਲੋਨੀ ਦੇ ਪ੍ਰਧਾਨ ਬਣੇ
ਅੰਮ੍ਰਿਤਸਰ, 6 ਅਗਸਤ (ਗੁਰਚਰਨ ਸਿੰਘ) – ਸਥਾਨਕ ਜੀ.ਟੀ.ਰੋਡ ‘ਤੇ ਮਾਲ ਮੰਡੀ ਇਲਾਕੇ ਵਿਚ ਸਥਿਤ ‘ਸ਼ਹੀਦ ਮਦਨ ਲਾਲ ਢੀਂਗਰਾ ਹਾਊਸਿੰਗ ਕੰਪਲੈਕਸ’ ਦੀ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਅਗਲੇ ਦੋ ਸਾਲਾਂ ਲਈ ਚੋਣ ਹੋਈ, ਜਿਸ ਵਿਚ ਸ. ਅਵਤਾਰ ਸਿੰਘ ਘੁੱਲਾ ਨੂੰ ਸਰਬ ਸੰਮਤੀ ਨਾਲ ਲਗਾਤਾਰ ਦੂਸਰੀ ਵਾਰ ਪ੍ਰਧਾਨ ਚੁਣਿਆ ਗਿਆ।ਇਸ ਸਬੰਧ ਵਿਚ ਨਿਰਧਾਰਤ ਕੀਤੀ ਗਈ ਚੋਣ ਕਮੇਟੀ ਦੇ ਮੁਖੀ ਸ. ਤਰਲੋਕ ਸਿੰਘ …
Read More »Warm welcome to World Special Olympics -2015 winners Dolly and Shallu
Amrirtsar, Aug 6 (Punjab Post Bureau) – Two Pingalwara children Dolly and Shallu after winning medals in World Special Olympics -2015 held at Los Angeles in USA. Arrived at Amritsar Railway Station and received mammoth reception from District Administration, Representative of Special Olympics Amritsar, Dr. Inderjit Kaur President All India Pingalwara Charitable Society and other members of Pingalwara Society and …
Read More »ਸ਼ਗਨ ਅਤੇ ਪੈਨਸ਼ਨ ਸਕੀਮਾਂ ਸਬੰਧੀ ਨਵਾਂ ਅਤੇ ਅਹਿਮ ਐਲਾਨ ਜਲਦੀ-ਮਜੀਠੀਆ
ਅੱਧੀ ਦਰਜਨ ਪਿੰਡਾਂ ਦੇ ਵਿਕਾਸ ਲਈ ਇੱਕ ਕਰੋੜ ਦੀ ਰਾਸ਼ੀ ਵੰਡੀ ਮਜੀਠਾ, 6 ਅਗਸਤ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਰਾਜ ਦੇ ਸ਼ਗਨ ਅਤੇ ਪੈਨਸ਼ਨ ਸਕੀਮਾਂ ਦੇ ਲਾਭਪਾਤਰੀਆਂ ਨੂੰ ਹੋਰ ਵਧੇਰੇ ਲਾਭ ਪਹੁੰਚਾਉਣ ਲਈ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਗਨ ਅਤੇ ਪੈਨਸ਼ਨ ਸਕੀਮਾਂ ਸਬੰਧੀ ਜਲਦ ਹੀ ਨਵਾਂ ਅਤੇ …
Read More »ਸੰਤ ਬਾਬਾ ਲਾਭ ਸਿੰਘ ਵੱਲੋਂ ਬਰਸੀ ਮੌਕੇ ਸੰਗਤਾਂ ਲਈ ਲਗਾਇਆ ਲੰਗਰ
ਸਮਰਾਲਾ ੬ ਅਗਸਤ (ਪ. ਪ) – ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ੫੦ਵੀਂ ਬਰਸੀ ਮੌਕੇ ਸੰਤ ਬਾਬਾ ਲਾਭ ਸਿੰਘ ਜੀ ਸ਼ਤਾਬਗੜ੍ਹ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੀ ਸੇਵਾ ਭਾਵਨਾ ਵਜੋਂ ਇਸ ਸਾਲ ਵੀ ਦੋ ਰੋਜਾ ਬਰੈਡ, ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਸਵੇਰੇ ਅਰਦਾਸ ਕਰਨ ਤੋਂ ਬਾਅਦ ਬਾਬਾ ਜੀ ਨੇ ਲੰਗਰ ਦੀ ਸ਼ੁਰੂਆਤ ਕੀਤੀ, …
Read More »
Punjab Post Daily Online Newspaper & Print Media