ਮੰਤਰੀ ਅਨਿਲ ਜੋਸ਼ੀ ਦੀ ਮਿਹਨਤ ਸਦਕਾ ਮੁਸਤਫਾਬਾਦ ਵਿਚੋਂ ਲੱਥੀਆਂ 66 ਕੇ ਵੀ ਤਾਰਾਂ ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਅੱਜ ਮੁਸਤਫਾਬਾਦ ਇੰਦਰਾ ਕਲੋਨੀ 88 ਫੁੱਟ ਸੜਕ ਤੋਂ ਮਜੀਠਾ ਰੋਡ ਬਾਈਪਾਸ, ਲੋਹਾਰਕਾ ਰੋਡ, ਖੰਨਾ ਪੇਪਰ ਮਿਲ ਉਤੋਂ ਲੰਘ ਰਹੀਆਂ 66 ਕੇ ਵੀ ਹਾਈ ਟੈਨਸ਼ਨ ਬਿਜਲੀ ਦੀਆਂ ਤਾਰਾਂ ਉਤਾਰ ਦਿੱਤੀਆਂ ਗਈਆਂ।ਸਥਾਨਕ ਸਰਕਾਰ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ …
Read More »Monthly Archives: August 2015
Guru Nanak Dev University results declared
Amritsar, Aug. 2 (Punjab Post Bureau) – The results of M.A. English, Semester – IV, M.A. History, Semester –V, M.A. Economics , Semester – IV, and M.A. Sociology, Semester – IV Examinations held by the Guru Nanak Dev University in May, 2015 have been declared and are available on University website www.gndu.ac.in.
Read More »ਖਾਲਸਾ ਕਾਲਜ ਵਿਖੇ ਚੱਲ ਰਹੇ ਪੁਸਤਕ ਮੇਲੇ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ
ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ)- ਪੁਸਤਕ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਗੁਰੂ ਨਗਰੀ ਦੇ ਇਤਿਹਾਸਕ ਕਾਲਜ ਖਾਲਸਾ ਕਾਲਜ ਦੇ ਸਹਿਯੋਗ ਨਾਲ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਸ਼ਨੀਵਾਰ ਤੋਂ ਸ਼ੁਰੂ ਹੋਏ 7 ਰੋਜ਼ਾ ਪੁਸਤਕ ਮੇਲੇ ਵਿੱਚ ਸਥਾਨਕ ਸਾਹਿਤਕਾਰਾਂ ਅਤੇ ਪਾਠਕਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ।ਪੁਸਤਕ ਮੇਲੇ ਦੇ ਪ੍ਰੈਸ ਸਕੱਤਰ ਦੀਪ ਦਵਿੰਦਰ ਸਿੰਘ ਅਤੇ ਡਾ. ਆਤਮ ਰੰਧਾਵਾ …
Read More »ਪਰਕਾਸ਼ ਕੌਰ ਦੀ ਸੇਵਾ ਮੁਕਤੀ ‘ਤੇ ਰੰਗੜ ਨੰਗਲ ਵਿਖੇ ਵਿਦਾਇਗੀ ਸਮਾਰੋਹ
ਬਟਾਲਾ, 2 ਅਗਸਤ (ਨਰਿੰਦਰ ਸਿੰਘ ਬਰਨਾਲ) – ਸ੍ਰੀ ਮਤੀ ਪਰਕਾਸ਼ ਕੌਰ ਦੀ ਸੇਵਾ ਮੁਕਤੀ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੰਗੜ ਨੰਗਲ (ਗੁਰਦਾਸਪੁਰ) ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਲੈਕਚਰਾਰ ਗੁਰਮੀਤ ਸਿੰਘ ਭੋਮਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ੍ਰੀ ਮਤੀ ਪਰਕਾਸ਼ ਕੌਰ ਸ ਸ ਮਿਸਟ੍ਰੈਸ ਦੀ ਪਹਿਲੀ ਹਾਜ਼ਰੀ ਸਰਕਾਰੀ ਮਿਡਲ ਸਕੂਲ ਉਗਰੇਵਾਲ, ਤੇ ਫਿਰ ਭੋਲੇਕੇ ਤੋ ਰੰਗੜ …
Read More »ਪੰਜਾਬ ਪੋਸਟ ਹੈਡਲਾਈਨਜ਼……..
Dolly brought laurels for Pingalwara winning two bronze medals in Power lifting event in Special Olympics
Amritsar, Aug. 1 (Punjab Post Bureau) – It was a historical day for Pingalwara when one of our Special Angel Dolly who represented India in Power Lifting Event in World Special Olympics Games-2015 at Los Angles USA brought laurels for the country by winning two bronze medals in Power lifting event (squat lifting and bench press). She has also …
Read More »ਮੰਦਬੁਧੀ ਬਚੀ ਨੇ ਓਲੰਪਿਕ ਖੇਡਾਂ ‘ਚ ਤਮਗੇ ਜਿਤ ਕੇ ਪਿੰਗਲਵਾੜਾ ਦਾ ਨਾਮ ਰੌਸ਼ਨ ਕੀਤਾ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 1 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਦੇ ਸਪੈਸ਼ਲ ਸਕੂਲ ਆਫ ਐਜੂਕੇਸ਼ਨ ਦੀ 10 ਸਾਲਾ ਲੜਕੀ ਡੋਲੀ ਵੱਲੋਂ ਵਰਲਡ ਸਪੈਸ਼ਲ ਓਲੰਪਿਕ ਖੇਡਾਂ 2015 ਵਿੱਚ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋਈ ਪਾਵਰ ਲਿਫਟਿੰਗ ਖੇਡ (ਸਕਾਟ ਲਿਫਟਿੰਗ ਐਂਡ ਬੈਂਚ ਪਰੈਸ) ਵਿੱਚ ਅਹਿਮ ਮੱਲਾਂ ਮਾਰਦਿਆਂ ਕਾਂਸੀ ਦੇ ਮੈਡਲ ਜਿੱਤਣ ਤੇ ਵਧਾਈ ਦਿੱਤੀ …
Read More »ਬਾਣੀ ਦਾ ਨਿਰਾਦਰ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਹੋਵੇ ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 1 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਲੋਕਾਈ ਦੇ ਰਾਹ ਦਸੇਰਾ ਹਨ ਇਸ ਵਿੱਚ ਦਰਜ ਪਾਵਨ ਬਾਣੀ ਕਿਸੇ ਵਿਅਕਤੀ ਦੀ ਨਹੀਂ ਬਲਕਿ ਗੁਰੂ ਸਾਹਿਬਾਨ ਦੀ ਹੈ ਜੋ ਹਰੇਕ ਵਿਅਕਤੀ ਨੂੰ ਬੁਰਾਈ ਤੋਂ ਦੂਰ ਰਹਿਣ ਤੇ ਪ੍ਰੇਰਣਾਦਾਇਕ ਹੈ, ਪਰ ਕੁਝ ਘਟੀਆ ਬਿਰਤੀ ਵਾਲੇ ਲੋਕ …
Read More »ਪਾਕਿਸਤਾਨੀ ਬੱਚੀ ਮਨਬੀਰ ਕੌਰ ਨੂੰ ਉਚੇਰੀ ਸਿੱਖਿਆ ਲਈ 51000 ਰੁਪਏ ਦਿੱਤੇ ਜਾਣਗੇ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 1 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬਾ ਮਨਬੀਰ ਕੌਰ ਨੂੰ 10ਵੀਂ ਦੀ ਪ੍ਰੀਖਿਆ ਦੌਰਾਨ 1100 ਅੰਕਾਂ ਵਿਚੋਂ 1023 ਨੰਬਰ ਲੈ ਕੇ ਪੂਰੇ ਪਾਕਿਸਤਾਨ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਮੁਬਾਰਕਬਾਦ ਦਿੰਦਿਆਂ ਐਲਾਨ ਕੀਤਾ ਹੈ ਕਿ ਇਸ ਬੀਬਾ ਨੂੰ ਉਚੇਰੀ ਸਿੱਖਿਆ ਲਈ ਸ਼ੋ੍ਰਮਣੀ ਕਮੇਟੀ ਵੱਲੋਂ 51 ਹਜ਼ਾਰ ਰੁਪਏ ਦਿੱਤੇ ਜਾਣਗੇ। ਇਥੋਂ ਜਾਰੀ …
Read More »ਕੇਂਦਰ ਨੇ ਪੰਜਾਬ ਸਰਕਾਰ ਨਾਲ ਕੀਤਾ ਮਤਰੇਆ ਸਲੂਕ – ਰਿੰਟੂ
ਇੱਕ ਵੀ ਕੇਂਦਰੀ ਮੰਤਰੀ ਨੇ ਨਹੀਂ ਲਿਆ ਘਟਨਾ ਸਥਾਨ ਦਾ ਜਾਇਜ਼ਾ ਤੇ ਨਾ ਹੀ ਪੁੱਛਿਆ ਪੀੜਤਾਂ ਦਾ ਹਾਲ ਅੰਮ੍ਰਿਤਸਰ, 1 ਅਗਸਤ (ਗੁਰਚਰਨ ਸਿੰਘ) – ਜਿਲ੍ਹਾ ਗੁਰਦਾਸਪੁਰ ਦੇ ਕਸਬੇ ਦੀਨਾਨਗਰ ਦੇ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਕੇਂਦਰ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਦੇ ਨਾਲ ਸੋਤੇਲਾ ਰਵੱਈਆ ਕੀਤਾ ਹੈ।ਕੇਂਦਰ ਸਰਕਾਰ ਦੇ ਵੱਲੋਂ ਇਕ ਵੀ ਕੇਂਦਰੀ ਮੰਤਰੀ ਨੇ ਹੁਣ ਤੱਕ ਇਸ ਘਟਨਾ …
Read More »
Punjab Post Daily Online Newspaper & Print Media