Lt. General KJ Singh honoured Darshan Kumar gateman of Railways & Satpal Pathankot, Aug 1 (Punjab Post Bureau) – Lieutenant General KJ Singh, General Officer Commanding-in-Chief, Western Command felicitated two bravehearts Shri Darshan Kumar, Gateman Special Carts of Indian Railways and Shri Satpal both residents of Dinanagar at a simple ceremony in Tiger Division Jammu, today. Shri Satpal was …
Read More »Monthly Archives: August 2015
ਪੰਜਾਬ ਵਿੱਚ 26 ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ – ਸਾਂਪਲਾ
ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਪਰਿਵਾਰ ਤੇ ਸਮਾਜ ਅੱਗੇ ਆਉਣ ਜਲੰਧਰ, 1 ਅਗਸਤ (ਪ.ਪ) – ਪੰਜਾਬ ਵਿੱਚ ਹੁਣ ਤੱਕ 26 ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ ਹਨ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਜਲੰਧਰ ਦੇ ਵਿਰਸਾ ਵਿਹਾਰ ਵਿੱਚ ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਜਾਗਰੂਕਤਾ ਪਾਇਲਟ ਪ੍ਰਾਜੈਕਟ ਜਿਲਾ੍ਹ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ …
Read More »ਖਾਲਸਾ ਕਾਲਜ ਵਿਖੇ ਐਨ. ਬੀ. ਟੀ ਵੱਲੋਂ 7 ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਅਗਾਜ਼
ਪੁਸਤਕਾਂ ਪੜ੍ਹਣ ਵਿੱਚ ਦਿਲਚਸਪੀ ਵਧਾਉਣ ਲਈ ਅਜਿਹੀਆਂ ਪ੍ਰਦਰਸ਼ਨੀਆਂ ਲਾਹੇਵੰਦ – ਸ: ਛੀਨਾ ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਿਕ ਖਾਲਸਾ ਕਾਲਜ ਦੀ ਲਾਇਬ੍ਰੇਰੀ ਵਿੱਚ 1 ਤੋਂ 7 ਅਗਸਤ ਤੱਕ ਪੁਸਤਕ ਮੇਲੇ’ ਦਾ ਅੱਜ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਰਿਬਨ ਕੱਟਣ ਉਪਰੰਤ ਸ਼ਮ੍ਹਾ ਰੌਸ਼ਨ ਕਰਕੇ ਅਗਾਜ਼ …
Read More »ਪੱਤਰਕਾਰ ਦੇ ਪਿਤਾ ਦੀਆਂ ਅੰਤਿਮ ਰਸਮਾਂ ਮੋਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ
ਜੰਡਿਆਲਾ ਗੁਰੂ, 1 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਮ੍ਰਿਤਕ ਤ੍ਰੀਭਵਨ ਜੈਨ ਜੋ ਕਿ ਪੱਤਰਕਾਰ ਪ੍ਰਦੀਪ ਜੈਨ ਦੇ ਪਿਤਾ ਸਨ, ਦੀਆ ਅੱਜ ਜੈਨ ਧਰਮ ਅਨੁਸਾਰ ਅੰਤਿਮ ਰਸਮਾ ਅਤੇ ਸ਼ਰਧਾਂਜਲੀ ਸਮਾਗਮ ਐਸ. ਏ. ਜੈਨ ਸਕੂਲ ਵਿਖੇ ਕੀਤਾ ਗਿਆ।ਇਸ ਮੋਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਦੇ ਆਗੂਆਂ ਤੋਂ ਇਲਾਵਾ ਪੱਤਰਕਾਰ ਪਰਿਵਾਰ ਨਾਲ ਦੁੱਖ ਸਾਂਝਾ …
Read More »ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 1 ਅਗਸਤ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2015 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਮਾਸਟਰ ਆਫ ਕਾਮਰਸ ਸਮੈਸਟਰ ਚੌਥਾ, ਐਮ.ਐਸ.ਸੀ. ਮੈਥ ਸਮੈਸਟਰ ਚੌਥਾ, ਮਾਸਟਰਜ਼ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਚੌਥਾ ਅਤੇ ਐਮ.ਐਸ.ਸੀ. ਬੌਟਨੀ ਸਮੈਸਟਰ ਚੌਥਾ ਸ਼ਾਮਿਲ ਹਨ, ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ …
Read More »ਯੂਨੀਵਰਸਿਟੀ ‘ਚ ਐਸ.ਸੀ. ਕੈਟਾਗਰੀ ਦੇ ਦਾਖਲ ਵਿਦਿਆਰਥੀਆਂ ਪਾਸੋਂ ਫੀਸ ਨਹੀਂ ਲਈ ਜਾਵੇਗੀ
ਅੰਮ੍ਰਿਤਸਰ, 1 ਅਗਸਤ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਸ.ਸੀ. ਕੈਟਾਗਰੀ ਦੇ ਦਾਖਲ ਹੋਏ ਵਿਦਿਆਰਥੀਆਂ ਪਾਸੋਂ ਫੀਸ ਨਹੀਂ ਲਈ ਜਾਵੇਗੀ। ਇਸ ਨਾਲ ਯੂਨੀਵਰਸਿਟੀ ਮੇਨ ਕੈਂਪਸ ਦੇ ਨਾਲ-ਨਾਲ ਰਿਜ਼ਨਲ ਕੈਂਪਸਾਂ ਅਤੇ ਕਾਂਸਟੀਚੁਐਂਟ ਕਾਲਜਾਂ ਵਿੱਚ ਦਾਖਲ ਹੋਏ ਐਸ.ਸੀ. ਕੈਟਾਗਿਰੀ ਵਿਦਿਆਰਥੀਆਂ ਨੂੰ ਲਾਭ ਪ੍ਰਾਪਤ ਹੋਵੇਗਾ। ਇਹ ਫੈਸਲਾ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਵੱਲੋਂ ਸ. ਪਰਕਾਸ਼ ਸਿੰਘ ਬਾਦਲ, ਮਾਨਯੋਗ ਮੁੱਖ-ਮੰਤਰੀ, ਪੰਜਾਬ …
Read More »ਡੀ.ਏ.ਵੀ. ਪਬਲਿਕ ਸਕੂਲ ਵਿੱਚ ਲੋਕਮਾਨਿਆ ਬਾਲ ਗੰਗਾਧਰ ਤਿਲਕ ਜੀ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਲੋਕਮਾਨਿਆ ਬਾਲ ਗੰਗਾਧਰ ਤਿਲਕ ਜੀ ਦੇ ਅੱਜ ਬਲਿਦਾਨ ਦਿਵਸ ਦੇ ਮੌਕੇ ਉਤੇ ਸ਼ਰਧਾਂਜਲੀ ਭੇਂਟ ਕੀਤੀ ਗਈ । ਉਹ ਆਧੁਨਿਕ ਭਾਰਤ ਦੇ ਮੁੱਖ ਨਿਰਮਾਤਾ ਅਤੇ ਂਸਵਰਾਜਂ ਦੇ ਉਘੇ ਸਮਰਥੱਕ ਸਨ।ਉਨ੍ਹਾਂ ਨੂੰ ਭਾਰਤੀ ਅੰਦੋਲਨ ਦਾ ਪਿਤਾ ਮੰਨਿਆ ਜਾਂਦਾ ਹੈ।ਉਹ ਇੱਕ ਬਹੁਪੱਖੀ ਵਿਅਕਤੀਤਵ ਵਾਲੇ ਮਹਾਨ ਵਿਦਵਾਨ, ਸਮਾਜ ਸੁਧਾਰਕ ਅਤੇ ਗਤੀਸ਼ੀਲ …
Read More »ਚੀਫ ਖਾਲਸਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਸਦਮਾ – ਭੈਣ ਦਾ ਦੇਹਾਂਤ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸ’ਗੂ) – ਚੀਫ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚ’ਢਾ ਅਤੇ ਉਹਨਾਂ ਦੇ ਭਰਾ ਸ: ਨਰਿੰਦਰ ਸਿੰਘ ਚ’ਢਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਭੈਣ ਬੀਬੀ ਪ੍ਰਿਤਪਾਲ ਕੌਰ, ਸੁਪਤਨੀ ਅਮਰਜੀਤ ਸਿੰਘ ਨਿਵਾਸੀ ਸਹਿਜ ਇਨਕਲੇਵ, ਕਸ਼ਮੀਰ ਐਵਿਨਿਊ ਦਾ ਸਵੇਰੇ ਦੇਹਾਂਤ ਹੋ ਗਿਆ।ਉਹਨਾਂ ਦਾ ਅੰਤਿਮ ਸੰਸਕਾਰ 2 ਅਗਸਤ ਦਿਨ ਐਤਵਾਰ ਸਵੇਰੇ 11.00 ਵਜੇ ਗੁਰੂਦਵਾਰਾ ਸ਼ਹੀਦਾਂ ਸਾਹਿਬ ਨਜਦੀਕ …
Read More »ਪੀ. ਐਨ. ਬੀ ਦਾ ਡਾਇਰੈਕਟਰ ਬਣਨ ਉਪਰੰਤ ਛੀਨਾ ਦਾ ਜੱਦੀ ਪਿੰਡ ਪੁੱਜਣ ‘ਤੇ ਪੰਚਾਇਤਾਂ ਵੱਲੋਂ ਸਨਮਾਨਿਤ
ਛੀਨਾ ਨੇ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਜਿਤਾਇਆ ਭਰੋਸਾ ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ) – ਪੰਜਾਬ ਦੀ ਸਿਆਸਤ ਵਿੱਚ ਅਗਾਂਹਵਧੂ ਸੋਚ ਦੇ ਧਾਰਨੀ ਅਤੇ ਉੱਘੇ ਪ੍ਰਸ਼ਾਸ਼ਕ ਤੇ ਸਮਾਜ ਸੇਵਕ ਸ: ਰਜਿੰਦਰ ਮੋਹਨ ਸਿੰਘ ਛੀਨਾ ਦਾ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਬਣਨ ਉਪਰੰਤ ਜੱਦੀ ਪਿੰਡ ਹਰਸਾ ਛੀਨਾ ਦੇ ਗੁਰਦੁਆਰਾ ਸੰਗਤਸਰ ਬਾਬਾ ਜੀ ਦੀ ਕੁੱਲੀ ਵਿਚਲਾ ਕਿਲ੍ਹਾ ਵਿਖੇ ਪੁੱਜਣ …
Read More »ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚੁੀ) ਵਿਖੇ ਹੈਡ ਬੁਆਏ/ਹੈਡ ਗਰਲ ਚੁਣੇ ਗਏ
ਸਚਾਈ ਹੀ ਸੱਚਾ ਮਾਰਗ ਹੈ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 1 ਅਗਸਤ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਬਰਾਂਚੁ੧ ਵਿਖੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਦੀ ਦੇਖ ਰੇਖ ਹੇਠ ਸਕੂਲ ਵਿਖੇ ਹੈਡ ਬੁਆਏ ਹੈਡ ਗਰਲ ਚੁਣੇ ਗਏ।ਚੁਣੇ ਗਏ ਹੈਡ ਬੁਆਏ ਗੁਰਪ੍ਰੀਤ ਸਿੰਘ ਅਤੇ ਹੈਡ ਗਰਲ ਜੋਤਸਨਾ ਨੂੰ ਭਾਈ ਗੁਰਇਕਬਾਲ ਸਿੰਘ ਨੇ ਪਿਆਰ ਦੀਆਂ ਅਸੀਸਾਂ …
Read More »
Punjab Post Daily Online Newspaper & Print Media