ਅੰਮ੍ਰਿਤਸਰ, 3 ਅਗਸਤ (ਗੁਰਪ੍ਰੀਤ ਸਿੰਘ) – ਸਿਘ ਸਾਹਿਬ ਗਿਆਨੀ ਗੁਰਬਚਨ ਸਿਘ ਨੇ ਸੰਗਰੂਰ ਵਿਖੇ ਪੁਲਿਸ ਵੱਲੋਂ ਸਿੱਖਾਂ ਦੇ ਕੇਸਾਂ ਤੋਂ ਪਕੜ ਕੇ ਉਨਾਂ ਨੂੰ ਧੂ੍ਹਹਣ ਅਤੇ ਮਾਰਕੁਟਾਈ ਕਰਨ ਦਾ ਸਖਤ ਨੋਟਿਸ ਲਿਆ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਨੇ ਕਿਹਾ ਕਿ ਜੋ ਸਗਰੂਰ ਵਿਖੇ ਪੁਲਿਸ ਵੱਲੋਂ ਸਿੱਖਾਂ ਦੇ ਕੇਸਾਂ ਤੋਂ ਪਕੜ ਕੇ ਧੂਇਆ ਗਿਆ …
Read More »Monthly Archives: August 2015
ਪੰਜਾਬ ਪੋਸਟ ਹੈਡਲਾਈਨਜ਼……..
ਰਾਮਗੜ੍ਹੀਆ ਸਕੂਲ ਦੇੇ ਗੁਰਦਵਾਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜਾਇਆ ਗਿਆ
ਅੰਮ੍ਰਿਤਸਰ 31 ਜੁਲਾਈ (ਸੁਖਬੀਰ ਸਿੰਘ਼਼)- ਸਥਾਨਕ ਰਾਮਗੜੀਆ ਸਕੂਲ ਦੇ ਖੂੱਲੇ ਵੇਹੜੇ ਵਿੱਚ ਮੋਜੂਦ ਇਕ ਹਾਲ ਕਮਰੇ ਵਿਚ ਜੁਗੋ ਜੁਗ ਅਟੱਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਜਿਥੇ ਹਰ ਮਹੀਨੇ ਸਕੂਲ ਦੇ ਵਿਦਿਆਰਥੀ ਅਤੇ ਸਕੂਲ ਦਾ ਸਾਰਾ ਸਟਾਫ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹਨ ਤੇ ਸਕੂਲ ਦੀ ਚੜਦੀ ਕਲਾ ਲਈ ਵੀ ਅਰਦਾਸ ਕਰਦੇ …
Read More »ਕੇਂਦਰ ਤੇ ਪ੍ਰਦੇਸ਼ ਸਰਕਾਰਾਂ ਇਕ-ਦੋ ਨਹੀਂ ਬਲਕਿ ਸਾਰੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ-ਰਿੰਟੂ
ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ) – ਦੇਸ਼ ਦੀ ਯੁਵਾ ਸ਼ਕਤੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇੇ ਦੇਸ਼ ਦੇ ਲਈ ਓਲੰਪਿਕਸ, ਕਾਮਨ ਵੈਲਥ, ਏਸ਼ੀਅਨ ਗੇਮਸ ਅਤੇ ਹੋਰ ਕੰਪੀਟਿਸ਼ਨਾਂ ਵਿੱਚ ਗੋਲਡ, ਸਿਲਵਰ ਅਤੇ ਬ੍ਰੋਂਜ ਮੈਡਲ ਲੈ ਕੇ ਆਉਣੇ ਚਾਹੀਦੇ ਹਨ। ਇਸ ਦੇ ਲਈ ਕੇਂਦਰ ਅਤੇ ਪ੍ਰਦੇਸ਼ ਸਰਕਾਰਾਂ ਨੂੰ ਸਿਰਫ ਇਕ-ਦੋ ਖੇਡਾਂ ਨੂੰ ਹੀ ਨਹੀਂ ਬਲਕਿ ਸਾਰੀਆਂ ਖੇਡਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ …
Read More »’ਆਪ’ ਨੇ ਦੋ ਨੁਕਾਤੀ ਪ੍ਰੋਗਰਾਮ ਤਹਿਤ ਰਈਆ ਵਿੱਚ ਕੀਤੀ ਇਕੱਤਰਤਾ
15 ਅਗਸਤ ਤੱਕ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਐਲਾਨ – ਭਾਗੋਵਾਲੀਆ ਰਈਆ, 2 ਅਗਸਤ (ਬਲਵਿੰਦਰ ਸਿੰਘ ਸੰਧੂ) – ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਭਰ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।28 ਸਤੰਬਰ 2015 ਨੂੰ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਰਾਜ ਪੱਧਰੀ ਸਿਆਸੀ ਕਾਨਫਰੰਸ ਕਰਨ ਲਈ ਬਾਬਾ ਬਕਾਲਾ ਹਲਕੇ ਦੇ ਵਲੰਟੀਅਰਾਂ ਨਾਲ ਤੀਜੇ ਪੜਾਅ ਵਿੱਚ ਮੀਟਿੰਗ ਕੀਤੀ।ਆਪ …
Read More »ਮਜ਼ਦੂਰਾਂ ਨੂੰ ਲੇਬਰ ਵਿਭਾਗ ਦੀਆਂ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵਿਸ਼ੇਸ਼ ਕੈਪ ਲਗਾਇਆ
ਪਠਾਨਕੋਟ, 2 ਅਗਸਤ (ਪ.ਪ) – ਪਠਾਨਕੋਟ ਦੇ ਵਾਰਡ ਨੰਬਰ 26 ਦੇ ਸ਼ੈਲੀ ਕੁੱਲੀਆਂ ਵਿੱਚ ਮਜ਼ਦੂਰਾਂ ਨੂੰ ਲੇਬਰ ਵਿਭਾਗ ਵੱਲੋਂ ਸਰਕਾਰ ਦੁਆਰਾ ਚਲਾਈ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਦੇਣ ਦੇ ਲਈ ਇੱਕ ਵਿਸ਼ੇਸ਼ ਕੈਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕੀਤੀ।ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ, ਪਰਮਜੀਤ …
Read More »ਸੰਤ ਸੋਲਜਰ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਪੱਟੀ, 2 ਅਗਸਤ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) -ਸੰਤ ਸੋਲਜਰ ਸਕੂਲ ਪੁਰਾਣੀ ਕੈਰੋ ਰੋਡ ਪੱਟੀ ਵਿਖੇ ਛੋਟੇ ਵਿਦਿਆਥੀਆ ਵੱਲੋ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਪ੍ਰਿਸੀਪਾਲ ਰਵਿੰਦਰ ਕੌਰ ਨੇ ਇਸ ਮਹੀਨੇ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਸ ਤਰ੍ਹਾ ਦੇ ਤਿਉਹਾਰ ਵੱਧ ਚੜ੍ਹ ਕੇ ਮਨਾਉਣੇ ਚਾਹੀਦੇ ਹਨ।ਜਿਸ ਨਾਲ ਭਵਿੱਖ ਨੂੰ ਸਾਡੇ ਗੋਰਵਮਈ ਇਤਿਹਾਸ ਅਤੇ …
Read More »ਆੜ੍ਹਤੀ ਯੂਨੀਅਨ ਪੱਟੀ ਨੇ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ
ਪੱਟੀ, 2 ਅਗਸਤ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਆੜ੍ਹਤੀ ਯੂਨੀਅਨ ਪੱਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਗੁਰਦੁਆਰਾ ਬਾਬਾ ਬਿੰਧੀਚੰਦ ਜੀ ਭੱਠ ਸਾਹਿਬ ਵਿਖੇ ਕਰਵਾਇਆ ਗਿਆ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਸਰੂਪ ਸਿੰਘ ਜੀ ਨੇ ਸਰਬੱਤ ਦੇ ਭਲੇ, ਪੱਟੀ ਮੰਡੀ ਦੇ ਸਮੂਹ ਆੜ੍ਹਤੀਆਂ ਦੇੇ ਕੰਮਕਾਰਾਂ ਦੇ ਵਾਧੇ ਅਤੇ ਉਨ੍ਹਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ‘ਤੇ …
Read More »ਬੀਬੀ ਭਾਨੀ ਕੰਨਿਆ ਨੇਤਰਹੀਣ ਵਿਦਿਆਲਯ ਵਿੱਚ ਧਾਰਮਿਕ ਸਮਾਰੋਹ
ਛੇਹਰਟਾ, 2 ਅਗਸਤ (ਸੁਖਬੀਰ ਖੁਰਮਨੀਆ) – ਸਾਹਿਬ ਰੋਡ ਸਥਿਤ ਬੀਬੀ ਭਾਨੀ ਕੰਨਿਆਂ ਨੇਤਰਹੀਣ ਵਿਦਿਆਲਯ ਵਿਖੇ ੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਧਾਰਮਿਕ ਸਮਾਰੋਹ ਦੌਰਾਨ ਰਾਗੀ ਜੱਥਾ ਬਲਵਿੰਦਰ ਸਿੰਘ ਪੱਟੀ ਤੇ ਵਿਦਿਆਲਯ ਦੀ ਵਿਦਿਆਰਥਣਾਂ ਨੇ ਕੀਰਤਨ ਰਾਹੀ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਵਾਰਡ ਨੰਬਰ 65 ਦੇ ਕੌਂਸਲਰ ਬਾਊ ਸਤਪਾਲ ਧਵਨ ਤੇ ਵਿਦਿਆਲਯ ਦੇ ਕੇਂਦਰੀ ਪ੍ਰਧਾਨ ਦਵਿੰਦਰ …
Read More »ਕੌਂਸਲਰ ਫੋਜੀ ਨੇ ਮਿਲਾਪ ਐਵਿਨਿਊ ਗਲੀ ਵਿੱਚ ਸੀ.ਸੀ ਫਲੋਰਿੰਗ ਦਾ ਕੀਤਾ ਉਦਘਾਟਨ
ਛੇਹਰਟਾ, 2 ਅਗਸਤ (ਸੁਖਬੀਰ ਖੁਰਮਨੀਆ) – ਹਲਕਾ ਪੱਛਮੀ ਦੀ ਵਾਰਡ ਨੰਬਰ 1 ਦੇ ਅਧੀਨ ਆਉਂਦੇ ਇਲਾਕਾ ਮਿਲਾਪ ਐਵਿਨਿਊ ਭੁੱਲਰ ਸਕੂਟਰਾਂ ਵਾਲੀ ਗਲੀ ਵਿਖੇ ਸੀਸੀ ਫਲੋਰਿੰਗ ਦੇ ਕਾਰਜ ਦਾ ਉਦਘਾਟਨ ਕੌਂਸਲਰ ਨਿਰਭੈ ਸਿੰਘ ਫੋਜੀ ਨੇ ਕੀਤਾ। ਇਸ ਮੌਕੇ ਫੋਜੀ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਕਾਂਗਰਸ ਦਾ ਰਾਜ ਹੋਣ ਕਾਰਨ, ਇੰਨਾਂ ਇਲਾਕਿਆਂ ਵੱਲ ਕਿਸੇ ਵੀ ਕੌਂਸਲਰ ਜਾਂ ਨਿਗਮ ਅਧਿਕਾਰੀ ਨੇ …
Read More »
Punjab Post Daily Online Newspaper & Print Media