Amritsar, 4th Nov, (Punjab Post Bureau)- Bringing laurels to the department of Mass Communication and Video Production of DAV College, Gurasis Singh, a student of Bachelors of Mass Communication and Video Production got award for making an Ad film “You Don’t Smoke Cigarette, Cigarettes Smokes You” at ICEPLEX Ad Film Award, which was held at Mumbai Doordarshan Studio on October …
Read More »Monthly Archives: November 2015
Dr. Neera Sharma Honoured With Life Empowerment Award
Amritsar, Nov. 4, (Punjab Post Bureau)- Under the aegis of CBSE Expression India, a programme for the promotion and recognition of co-scholastic development was organised at National Science Centre, New Delhi. Honourable IAS, Vineet Joshi, Ex Director, CBSE graced the occasion as the Chief Guest. On this occasion, Dr. Neera Sharma, Principal, DAV Public School, Lawrence Road, Amritsar was …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਸਕੂਲ ਮਜੀਠਾ ਰੋਡ ਬਾਈਪਾਸ ਦਾ 17ਵਾਂ ਸਪੋਰਟਸ ਟੂਰਨਾਮੈਂਟ ਸਮਾਪਤ
ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿੱਚ 4 ਨਵੰਬਰ ਦਿਨ ਬੁੱਧਵਾਰ ਨੂੰ 17ਵਾਂ ਸੀ. ਕੇ. ਡੀ ਸਪੋਰਟਸ ਟੂਰਨਾਮੈਂਟ ਦੀ ਸਮਾਪਤੀ ਕੀਤੀ ਗਈ।ਸਕੂਲ ਵਿੱਚ ਸਕੇਟਿੰਗ, ਕਬੱਡੀ ਅਤੇ ਵਾਲੀਬਾਲ ਦੇ ਮੈਚ ਕਰਾਏ ਗਏ।ਇਸ ਅਵਸਰ ਤੇ ਸ. ਨਿਰਮਲ ਸਿੰਘ, ਰੈਸੀਡੈਂਟ ਪ੍ਰੈਸੀਡੈਂਟ ਸੀ. ਕੇ. ਡੀ. ਸੀ. ਐਸ, ਸ. ਅਜੀਤ ਸਿੰਘ ਬਸਰਾ ਤੇ ਸ. ਪ੍ਰਿਤਪਾਲ …
Read More »ਖੋ ਖੋ ਖੇਡ ਟੂਰਨਾਮੈਂਟ ਦਾ ਇਨਾਮ ਵੰਡ ਸਮਾਰੋਹ ਕਰਾਵਾਇਆ ਗਿਆ
ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਅੰਮ੍ਰਿਤਸਰ ਵਿਖੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋ ਕਰਵਾਏ ਗਏ 17ਵੇ: ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡ ਟੂਰਨਾਮੈਂਟ ਤਹਿਤ ਖੋ-ਖੋ ਖੇਡ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਸਮਾਰੋਹ ਵਿਚ ਸਕੂਲ ਦੇ ਮੈਂਬਰ ਇੰਚਾਰਜ ਸ. ਸੰਤੋਖ ਸਿੰਘ ਜੀ ਸੇਠੀ, ਸ. ਜਸਵਿੰਦਰ ਸਿੰਘ ਜੀ ਐਡਵੋਕੇਟ, ਸ. ਕੁਲਜੀਤ ਸਿੰਘ ਜੀ …
Read More »ਸੀ. ਕੇ. ਡੀ ਇਸਟੀਟਿਉੁਟ ਆਫ਼ ਮੈਨਜਮੈਂਟ ਐਂਡ ਟੈਕਨਾਲੋਜੀ ਵਿਖੇ ਹੁਨਰ-2015 ਕਰਵਾਇਆ
ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਸੀ. ਕੇ. ਡੀ ਇਸਟੀਟਿਉਟ ਆਫ਼ ਮੈਨਜਮੈਂਟ ਅੇਡ ਟੈਕਨਾਲੋਜੀ ਦੇ ਤਰਨ- ਤਾਰਨ ਕੈਪਸ਼ ਵਿਖੇ ਹੁਨਰ-2015 ਆਯੋਜ਼ਿਤ ਕੀਤਾ ਗਿਆ।ਹੁਨਰ-2015 ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ- ਵੱਖ ਹਿੱਸਿਆ ਤੋ ਲਗ਼ਭਗ 1200 ਵਿਦਿਆਰਥੀਆਂ ਨੇ ਹਿੱਸਾ ਲਿਆ।ਹੁਨਰ-2015 ਪ੍ਰੋਗਰਾਮ ਵਿੱਚ ਸਾਹਿਤਕ, ਸੱਭਿਆਚਾਰਕ ਅਤੇ ਕਲਾ ਸੰਬਧੀ 21 ਮੁਕਾਬਲੇ ਕਰਵਾਏ ਗਏ । ਇਹਨਾ ਪ੍ਰਤੀਯੋਗਤਾਵਾ ਵਿੱਚ ਵਟਸ ਯੂਅਰ ਸਟੋਰੀ, ਜਸਟ ਟੂ ਮਿਨਟ, …
Read More »ਰਜਵਾਹੇ ‘ਚ ਪਿਆ ਪਾੜ, ਖੇਤਾਂ ਵਿਚ ਭਰਿਆ ਪਾਣੀ
ਸੰਦੌੜ, ਨਥਾਣਾ,4 ਨਵੰਬਰ (ਹਰਮਿੰਦਰ ਸਿੰਘ ਭੱਟ, ਗੁਰ ਜੀਵਨ ਸਿੱਧੂ)- ਅੱਜ ਸਵੱਖਤੇ ਹੀ ਢਿਪਾਲੀ ਰਜਵਾਹਾ ‘ਚ ਨਥਾਣਾ ਕਸਬੇ ਨੇੜੇ ਟੁੁੱਟਣ ਨਾਲ ਖੇਤਾਂ ਵਿਚ ਕਾਫ਼ੀ ਪਾਣੀ ਭਰ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇੰਨੀ ਦਿਨੀਂ ਨਹਿਰੀ ਪਾਣੀ ਦੀ ਮੰਗ ਘੱਟ ਹੋ ਜਾਣ ਕਰ ਕੇ ਇਸ ਰਜਵਾਹੇ ਦੇ ਪਿਛਲੇ ਮੋਘੇ ਬੰਦ ਹੋ ਜਾਣ ਕਰਕੇ ਰਜਵਾਹੇ ਵਿਚ ਪਾਣੀ ਦਾ ਬਹਾਅ ਵੱਧ ਜਾਣ ‘ਤੇ ਰਜਵਾਹਾ ਉਪਰ ਦੀ …
Read More »ਐਸ.ਐਚ.ਓ ਨੇ ਅਹੁਦਾ ਸੰਭਾਲਦਿਆਂ ਹੀ ਕੀਤੀ ਪਬਲਿਕ ਮੀਟਿੰਗ
ਸੰਦੌੜ, ਨਥਾਣਾ,4 ਨਵੰਬਰ (ਹਰਮਿੰਦਰ ਸਿੰਘ ਭੱਟ, ਗੁਰ ਜੀਵਨ ਸਿੱਧੂ) – ਥਾਣਾ ਨਥਾਣਾ ਦੇ ਬਦਲ ਕੇ ਨਵੇਂ ਆਏ ਐਸ.ਐਚ.ਓ ਹਰਬੰਸ ਸਿੰਘ ਆਪਣਾ ਅਹੁਦਾ ਸੰਭਾਲਦਿਆਂ ਹੀ ਕੀਤੀ ਲੋਕਾਂ ਦੇ ਚੁਣੇ ਨੁਮਾਇੰਦਿਆਂ ਅਤੇ ਪ੍ਰੈਸ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।ਮੀਟਿੰਗ ਦੌਰਾਨ ਪਬਲਿਕ ਦੇ ਨੁਮਾਇੰਦਿਆਂ ਨੇ ਜਨਤਕ ਥਾਵਾਂ ‘ਤੇ ਹੁੰਦੀ ਗੁੰਡਾਗਰਦੀ ਅਤੇ ਟ੍ਰੈਫਿਕ ਜਾਮ ਹੋਣ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ।ਹਰਬੰਸ ਸਿੰਘ ਨੇ ਪੁਲਿਸ ਪਬਲਿਕ ਅਤੇ …
Read More »ਐਸ.ਐਚ.ਓ ਕੁਲਦੀਪ ਸਿੰਘ ਪ੍ਰੈੱਸ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਸੰਦੌੜ, 4 ਨਵੰਬਰ (ਹਰਮਿੰਦਰ ਸਿੰਘ ਭੱਟ)- ਥਾਣਾ ਸੰਦੌੜ ਵਿਖੇ ਐੱਸ.ਐੱਚ.ਓ ਕੁਲਦੀਪ ਸਿੰਘ ਪ੍ਰੈੱਸ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਗੁੰਡਾਗਰਦੀ ਅਤੇ ਟ੍ਰੈਫਿਕ ਸੰਬੰਧੀ ਕੋਈ ਵੀ ਅਣਗਹਿਲੀ ਨਹੀਂ ਕੀਤੀ ਜਾਵੇਗੀ।ਕੁਲਦੀਪ ਸਿੰਘ ਨੇ ਪੁਲਿਸ ਪਬਲਿਕ ਅਤੇ ਪ੍ਰੈੱਸ ਦੇ ਆਪਸੀ ਤਾਲਮੇਲ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਅਸੀਂ ਮਿਲ ਕੇ ਚੰਗੇ ਢੰਗ ਨਾਲ ਸਮਾਜ ਦੀ ਸੇਵਾ ਕਰ …
Read More »ਸਰਕਾਰੀ ਸਕੂਲ ਕਿਲਾ ਟੇਕ ਸਿੰਘ ਨੂੰ ਸਾਇੰਸ ਪ੍ਰਦਰਸ਼ਨੀ ਵਿਚ ਪੁਜੀਸ਼ਨਾਂ ਹਾਸਲ
ਬਟਾਲਾ, 3 ਨਵੰਬਰ (ਨਰਿੰਦਰ ਸਿੰਘ ਬਰਨਾਲ)- ਸਾਇੰਸ ਪ੍ਰਦਰਸ਼ਨੀ ਤਹਿਸੀਲ ਪੱਧਰ ਦੇ ਮੁਕਾਬਲੇ ਜੋ ਸਰਕਾਰੀ ਕੰਨਿਆਂ ਸਕੂਲ ਬਟਾਲਾ ਵਿਖੇ ਹੋਏ ਇਹਨਾਂ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਸੈਕੰਡਰੀ ਵਰਗ ਦੇ ਉਦਯੋਗਿਕ ਦੇ ਹਾਈਡਰੋਨਿਕ ਆਰਮ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰਾਂ ਸੀਨੀਅਰ ਸੈਕੰਡਰੀ ਵਰਗ ਵਿੱਚੋਂ ਵਿਕਾਸ ਨੇ ਥੀਮ ਰਿਸੋਰਸ ਮੈਨੇਜਮੈਂਟ ਵਿੱਚੋਂ ਦੂਸਰਾ ਸਥਾਨ …
Read More »ਗੁਰਦਿਆਲ ਸਿੰਘ ਅਤੇ ਪ੍ਰਦੀਪ ਕੌਰ ਨੇ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਈ
ਗੁਰੂ ਤੇਗ ਬਹਾਦਰ ਨਗਰ, ਜਗਾਧਰੀ ਵਰਕਸ਼ਾਪ ਵਾਸੀ ਗੁਰਦਿਆਲ ਸਿੰਘ ਅਤੇ ਪ੍ਰਦੀਪ ਕੌਰ ਨੂੰ ਵਿਆਹ ਦੀ 8ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media