Monday, July 8, 2024

ਐਨ.ਐਫ.ਐਲ ਵਿੱਚ ਗੋਡਿਆਂ ਦੇ ਜੋੜਾਂ ਦੀ ਜਾਂਚ ਕੈਂਪ ਆਯੋਜਿਤ

PPN1212201503

ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਮੈਕਸ ਹਸਪਤਾਲ ਦੁਆਰਾ ਐਨ.ਐਫ.ਐਲ ਲਿਮਟਿਡ ਵਿੱਚ ਗੋਡਿਆਂ ਦੇ ਜੌੜਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐੱਨ.ਐੱਫ.ਐੱਲ ਲਿਮਟਿਡ ਦੇ ਮਾਣਯੋਗ ਜਨਰਲ ਮੈਨੇਜਰ ਡੀ.ਐਸ ਆਹੂਜਾ ਨੇ ਕੀਤਾ। ਕੈਂਪ ਵਿੱਚ ਗੋਡਿਆਂ ਦੇ ਮਾਹਿਰ ਡਾਕਟਰ ਦਿਲਵੀਰ ਬਰਾੜ ਹੈਡ ਆਫ ਡਿਪਾਰਟਮੈਟ, ਆਰਥੋਪੈੀਡਕ ਅਤੇ ਜੁਆਇੰਟ ਰਿਪਲੇਸਮੈਂਟ ਨਾਲ ਕੁੱਲ 50 ਮਰੀਜ਼ਾਂ ਨੂੰ ਫਰੀ ਫਿਜਿਉਥੈਰੇਪੀ ਦਿੱਤੀ ਗਈ ਅਤੇ ਚੈਕਅਪ ਕੀਤਾ ਗਿਆ।ਮਾਹਿਰ ਡਾਕਟਰ ਦਿਲਵੀਰ ਬਰਾੜ ਦੁਆਰਾ ਮਰੀਜ਼ਾਂ ਨੂੰ ਸਮੇਂ ਸਿਰ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਗਈ ਅਤੇ ਗੋਡਿਆਂ ਦੇ ਅੱਲਗ ਅਲੱਗ ਸਮੱਸਿਆਵਾਂ ਦੇ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਤੇ ਡਾ: ਸੰਧਿਆ ਗਰਗ, ਐਚ.ਆਰ ਹੈਡ ਦਿਨੇਸ਼ ਸੂਦ ਅਤੇ ਕਰਮਚਾਰੀ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply