ਪੱਟੀ, 28 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਸ਼ਯਪ ਰਾਜਪੂਤ ਸਭਾ ਪੱਟੀ ਵੱਲੋਂ ਗੁਰਦੁਆਰਾ ਛਾਉਣੀ ਕਾਲਜ ਰੋਡ ਪੱਟੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਮਨਾਇਆ ਗਿਆ। ਇਸ ਮੌਕੇ ਰੱਖੇ ਗਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾੲ ਗਏ ਉਪਰੰਤ ਕੀਰਤਨੀਏ ਜੱਥਿਆਂ ਵੱਲੋਂ ਸੰਗਤਾਂ …
Read More »Monthly Archives: February 2016
ਭੋਗ ‘ਤੇ ਵਿਸ਼ੇਸ਼ : ਮਿਲਣਸਾਰ ਸੁਭਾਅ ਦੇ ਮਾਲਕ ਸਵ: ਸ੍ਰੀ ਮਤੀ ਕੁਲਵੰਤ ਕੌਰ
ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਸਰਦਾਰਨੀ ਕੁਲਵੰਤ ਕੌਰ ਨੇ ਲੱਗ-ਭੱਗ 24 ਸਾਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਜੇ.ਬੀ.ਟੀ ਅਧਿਆਪਕਾ ਵੱਜੋਂ ਸੇਵਾ ਨਿਭਾਉਂਦਿਆਂ ਵਿਦਿਆਰਥੀਆਂ ਨੂੰ ਵਿਦਿਆ ਦਾ ਦਾਨ ਵੰਡਿਆ।ਆਪ ਨੇ ਸੇਵਾ ਸਮੇਂ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਨਿਭਾਇਆ।।ਆਪ 31 ਜਨਵਰੀ 2015 ਨੂੰ ਸੇਵਾ ਮੁਕਤ ਹੋਏ ਸਨ। ਸੀ੍ਰਮਤੀ ਕੁਲਵੰਤ ਕੌਰ ਦਾ ਜਨਮ 1957 ਵਿੱਚ …
Read More »The Association of International Schools of India (TAISI) ventured to North India
Amritsar, Feb. 28 (Punjab Post Bureau) – TAISI, The Association of International Schools of India, ventured to North India for the first time. This two day conference including keynote speakers from various countries, and educators from across the nation put their heads together for innovative approaches to elementary, midschool and high school education. This was an opportunity for schools in …
Read More »ਹਰਮਨ ਅਤੇ ਹੀਬਾ ਸਪੋਰਟਸ ਮੀਟ ਵਿਚ ਸਰਵਸਰੇਸ਼ਠ ਅਥਲੀਟ ਐਲਾਨੇ ਗਏ
ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟ ਅੰਮ੍ਰਿਤਸਰ (ਜੀ.ਆਈ.ਏ.) ਦੇ ਵੱਖ ਵੱਖ ਵਿਭਾਗਾਂ ਨੇ ਆਪਣੇ ਰੰਗੀਨ ਝੰਡੇ ਲਹਿਰਾ ਕੇ ਵਧਿਆ ਮਾਰਚ ਪਾਸਟ ਨਾਲ ਸਲਾਨਾ ਖੇਡ ਉਤਸਵ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਉਚ ਆਈ.ਪੀ.ਐਸ. ਅਫਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੰਸਟੀਚਿਊਟ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਅਤੇ ਉਤਸਵ ਦੇ ਪ੍ਰਬੰਧਕ ਅਫਸਰ ਦੀ ਹਾਜਰੀ ਵਿਚ ਗੁਬਾਰੇ …
Read More »ਗ਼ਰੀਬਾਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ-ਰਣੀਕੇ
ਸ਼ਗਨ ਸਕੀਮ ਦੇ 774 ਲਾਭਪਾਤਰੀਆਂ ਨੂੰ 1 ਕਰੋੜ 16 ਲੱਖ ਦੇ ਚੈੱਕ ਵੰਡੇ ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) – ਸੂਬਾ ਸਰਕਾਰ ਸਮਾਜ ਦੇ ਗ਼ਰੀਬ ਅਤੇ ਪੱਛੜੇ ਤਬਕੇ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਵਰਦਾਨ ਸਿੱਧ ਹੋ ਰਹੀਆਂ ਹਨ। ਇਹ ਪ੍ਰਗਟਾਵਾ ਭਲਾਈ ਮੰਤਰੀ …
Read More »ਜਨਵਾਦੀ ਲੇਖਕ ਸੰਘ ਵੱਲੋਂ ‘ਮਾਨਵੀਂ ਕਦਰਾਂ-ਕੀਮਤਾਂ ਤੇ ਮਾਤ-ਭਾਸ਼ਾ’ ‘ਤੇ ਸੈਮੀਨਾਰ 1 ਮਾਰਚ ਨੂੰ
ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ)- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਦਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਅਧਿਐਨ ਵਿਭਾਗ ਖਾਲਸਾ ਕਾਲਜ ਦੇ ਪੂਰਨ ਸਹਿਯੋਗ ਨਾਲ ਭਾਸ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ ਅਤੇ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਬੀਰ …
Read More »2-Day 61st Sports & Athletics Meet Concluded
Olympian & Dhyanchand Awardee Brigadier (Retd.) Labh Singh was Chief Guest Amritsar, Feb. 28 (Punjab Post Bureau) – On the concluding day of two-day sports and athletics meet of DAV College, Hathi Gate at sports complex Shastri Nagar, the day started with 800 meter Race (boys), Shot Put Race (boys), High Jump & Long Jump of girls and boys respectively. …
Read More »ਤਿੰਨ ਰੋਜ਼ਾ ਦੀਨੀ ਤਬਲੀਗੀ ਇਜ਼ਤਮਾ ਸਮਾਪਤ
1 ਲੱਖ ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੀਤੀ ਦੁਆ ਵਿੱਚ ਸ਼ਿਰਕਤ ਮਾਲੇਰਕੋਟਲਾ, 28 ਫਰਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਦੀ ਵੱਡੀ ਈਦਗਾਹ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਤਬਲੀਗੀ ਇਜਤਮਾ ਤੇ ਅੱਜ ਤੀਜੇ ਤੇ ਅੰਤਿਮ ਦਿਨ ਪੂਰੇ ਪੰਜਾਬ ਭਰ ਚੋਂ ਮੁਸਲਿਮ ਭਾਈਚਾਰੇ ਨੇ ਦੁਆ ਮੌਕੇ ਲਗਭਗ 1 ਲੱਖ ਦੇ ਕਰੀਬ ਵਿੱਚ ਸ਼ਮੂਲੀਅਤ ਕਰਕੇ …
Read More »ਪਪੀਤਿਆਂ ਨਾਲ ਭਰਿਆ ਤੇਜ਼ ਰਫ਼ਤਾਰ ਵਾਹਨ ਪਲਟਿਆ
ਸੰਦੌੜ, 28 ਫਰਵਰੀ (ਹਰਮਿੰਦਰ ਭੱਟ)- ਮਾਲੇਰਕੋਟਲਾ ਰਾਏਕੋਟ ਮੇਨ ਸੜਕ ਤੇ ਪਿੰਡ ਕਲਿਆਣ ਵਿਖੇ ਪਪੀਤਿਆਂ ਨਾਲ ਭਰੀ ਮਹਿੰਦਰਾ ਪਿਕਅਪ ਵਾਹਨ ਦਾ ਟਾਇਰ ਫਟਣ ਨਾਲ ਦੁਰਘਟਨਾ ਹੋ ਗਈ ਜਿਸ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਮੌਜੂਦ ਇੱਕ ਤਰ ਇਕੱਠ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਲੇਰਕੋਟਲਾ ਤੋਂ ਰਾਏਕੋਟ ਜਾ ਰਹੀ ਮਹਿੰਦਰਾ ਪਿਕਅਪ ਦਾ ਤੇਜ ਰਫ਼ਤਾਰ ਦੇ ਦੌਰਾਨ ਅਚਾਨਕ ਟਾਇਰ ਫਟਣ ਨਾਲ ਵਾਹਨ ਅਸੰਤੁਲਿਤ ਹੋ …
Read More »63 Cavalry Diamond Jubilee Cycle Expedition
Amritsar, Feb. 28 (Punjjab Post Bureau) – 63 Cavalry is celebrating its Diamond Jubilee at Amritsar. To commemorate the event a Diamond Jubilee Cycle Expedition flagged off by Lt Gen KJ Singh, General Officer Commanding-in-Chief, Western Command from Bhuj on 13 Feb 2016 completed its first phase by reaching Alwar on 28 Feb 2016. The team has covered a distance …
Read More »
Punjab Post Daily Online Newspaper & Print Media