Monday, July 8, 2024

6 ਜੁਲਾਈ 2016 ਨੂੰ ਦੇਸ਼ ਦੇ 91 ਮੁੱਖ ਜਲਭੰਡਾਰਾਂ ਦੀ ਭੰਡਾਰਨ ਸਥਿਤੀ

ਨਵੀਂ ਦਿੱਲੀ,  8 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ 91 ਮੁਖ ਜਲਭੰਡਾਰਾਂ  ਵਿੱਚ 8 ਜੁਲਾਈ 2016  ਨੂੰ 28.208 ਬੀ ਸੀ ਐਮ ਜਲ ਦਾ ਭੰਡਾਰਨ ਦਰਜ ਕੀਤਾ ਗਿਆ। ਇਹ ਇਨ੍ਹਾਂ ਜਲਭੰਡਾਰਾਂ ਦੀ ਭੰਡਾਰਨ ਸਮਰੱਥਾ ਦਾ 18 ਫੀਸਦ ਹੈ ਇਹ ਪਿੱਛਲੇ ਸਾਲ ਦੇ ਇਸ ਅਰਸੇ ਦੇ ਕੁਲ ਭੰਡਾਰਨ ਦਾ 55 ਫੀਸਦ ਅਤੇ ਪਿੱਛਲੇ ਦਸ ਸਾਲਾਂ ਦੀ ਔਸਤ ਜਲ ਭੰਡਾਰਨ ਦਾ 74 ਫੀਸਦ ਹੈ।ਇਨ੍ਹ੍ਰਾਂ 91 ਜਲਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ 157.999 ਬੀ ਸੀ ਐਮ ਹੈ, ਜੋ ਦੇਸ਼ ਦੀ ਅਨੁਮਾਨਿਤ  ਜਲ ਭੰਡਾਰਨ ਸਮਰੱਥਾ 253.388 ਬੀ ਸੀ ਐਮ ਦਾ ਲਗਭਗ 62 ਫੀਸਦ ਹੈ।ਇਨ੍ਹਾਂ 91 ਜਲ ਭੰਡਾਰਾਂ ਵਿੱਚ 37 ਜਲ ਭੰਡਾਰ ਅਜਿਹੇ ਹਨ ਜੋ 60 ਮੈਗਾਵਾਟ ਤੋਂ ਵੱਧ ਦੀ ਸਥਾਪਿਤ ਸਮਰੱਥਾ ਨਾਲ ਪਣਬਿਜਲੀ ਦਾ ਲਾਭ ਦਿੰਦੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply