📝 *ਅੱਜ ਦੀਆਂ ਸੁਰਖੀਆਂ…..* ਮਿਤੀ : 19 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਸੰਸਦ ਮਾਨਸੂਨ ਇਜ਼ਲਾਸ ਦੇ ਪਹਿਲੇ ਦਿਨ ਭਾਜਪਾ ਨੂੰ ਲੱਗਾ ਵੱਡਾ ਝਟਕਾ – ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਅਸਤੀਫਾ- ਪਾਰਟੀ ਨਾਲ ਚੱਲ ਰਹੇ ਸਨ ਨਰਾਜ਼। ▶ ਪੀ.ਐਮ …
Read More »Monthly Archives: July 2016
ਲੇਖਾ ਸਹਾਇਕ ਸ੍ਰੀ ਲਾਲ ਚੰਦ ਨੂੰ ਜੀ.ਐਮ ਐਵਾਰਡ ਦੇ ਕੇ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਉਤਰ ਰੇਲਵੇ ਨਵੀਂ ਦਿੱਲੀ ਵਲੋਂ ਮੁੱਖ ਦਫਤਰ ਬੜੌਦਾ ਹਾਊਸ ਵਿਖੇ ਮਨਾਏ ਗਏ ਸਲਾਨਾ ਰੇਲਵੇ ਸਪਤਾਹ ਸਮਾਗਮ ਮੌਕੇ ਜਨਰਲ ਮੈਨੇਜਰ ਸ੍ਰੀ ਏ.ਕੇ ਪੁਥੀਆ ਵਲੋਂ ਰੇਲਵੇ ਵਰਕਸ਼ਾਪ ਅੰਮ੍ਰਿਤਸਰ ਦੇ ਲੇਖਾ ਵਿਭਾਗ ਦੇ ਲੇਖਾ ਸਹਾਇਕ ਸ੍ਰੀ ਲਾਲ ਚੰਦ ਨੂੰ ਉਨ੍ਹਾਂ ਵਲੋਂ ਲੇਖਾ ਵਿਭਾਗ ਵਿੱਚ ਕੀਤੀਆਂ ਉੱਚ ਪ੍ਰਾਪਤੀਆਂ ਲਈ ਜੀ.ਐਮ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ …
Read More »ਸ਼ੁੱਭਨੀਤ ਕੌਰ ਚਾਹਲ ਦੀ ਬਰਸੀ ਮੌਕੇ ਵਿਦਿਆਰਥੀਆਂ ਨੂੰ ਕਿੱਟਾਂ ਤੇ ਇਨਾਮ ਵੰਡੇ
ਚੌਂਕ ਮਹਿਤਾ, 17 ਜੁਲਾਈ (ਜੋਗਿੰਦਰ ਸਿੰਘ ਮਾਣਾ) – ਗੁਰਦੁਆਰਾ ਜੋਗੀ ਪੀਰ ਚਾਹਲ ਖਾਨਪੁਰ ਵਿਖੇ ਸ਼ੁੱਭਨੀਤ ਕੌਰ ਚਾਹਲ ਦੀ ਚੌਥੀ ਬਰਸੀ ਮਨਾਈ ਗਈ।ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਬਰਸੀ ਮੌਕੇ ਉਹਨਾਂ ਦੇ ਪ੍ਰੀਵਾਰ ਵਲੋਂ ਪਿੰਡ ਦੇ ਸਰਕਾਰੀ ਹਾਈ ਸਕੂਲ ਦੀਆਂ ਵਿਦਿਆਰਥੀਆਂ ਨੂੰ ਕਿਟਾਂ ਅਤੇ ਵੱਖ-ਵੱਖ ਜਮਾਤਾਂ ਵਿਚੋਂ …
Read More »ਮੰਨਾ ਦੇ ਪਿਤਾ ਰਈਆ ਕੌਂਸਲ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਨੂੰ ਸ਼ਰਧਾਂਜਲੀ ਭੇਟ
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਮੰਨਾ ਦੇ ਪਿਤਾ ਅਤੇ ਨਗਰ ਕੌਂਸਲ ਰਈਆ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਨੂੰ ਅੰਤਿਮ ਅਰਦਾਸ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕੀਤੇ।ਬੀਤੀ 13 ਜੁਲਾਈ ਨੂੰ ਸਵੇਰੇ ਅਚਾਨਕ ਉਹ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਿਊ ਗੋਲਡਨ ਐਵੀਨਿਊ ਵਿੱਚ ਰਖੇ ਗਏ ਅਰਦਾਸ ਅਤੇ …
Read More »The state is deprived of 400 senior secondary school Principals – Punjab General Category Federation
Amritsar, July 17 (Punjab Post Bureau) – The state is deprived of 400 senior secondary school Principals. 372 other high schools in the area to increased new posts of Principals in these Schools. Currently there are about 772 vacant posts.in the State. Punjab General Category Federation demanded lecturer cadre to ask the case of the 2400 seniority list for the general …
Read More »ਸੂਬੇ ਵਿੱਚ 400 ਸੀਨੀਅਰ ਸੈਕੰਡਰੀ ਸਕੂਲ ਪਿੰਸੀਪਲਾਂ ਤੋ ਵਾਂਝੇ- ਪੰਜਾਬ ਜਨਰਲ ਕੈਟਾਗਿਰੀ ਫੈਡਰੇਸ਼ਨ
ਮਲੋਟ, 17 ਜੁਲਾਈ (ਪੰਜਾਬ ਪੋਸਟ ਬਿਊਰੋ) = ਸੂਬੇ ਵਿੱਚ 400 ਸੀਨੀਅਰ ਸੈਕੰਡਰੀ ਸਕੂਲ ਪਿੰਸੀਪਲਾਂ ਤੋ ਵਾਝੇ ਹਨ, ਸਰਕਾਰ ਵਲੋ 372 ਹੋਰ ਹਾਈ ਸਕੂਲਾਂ ਦਾ ਦਰਜਾ ਵਧਾਉਣ ਨਾਲ ਇਨਾਂ ਸਕੂਲਾਂ ਵਿੱਚ ਵੀ ਪਿੰਸੀਪਲਾਂ ਦੀਆਂ ਹੋਰ ਨਵੀਆਂ ਅਸਾਮੀਆਂ ਪੈਦਾ ਹੋ ਗਈਆਂ ਹਨ। ਇਸ ਕਾਰਨ ਇਸ ਸਮੇ ਸੂਬੇ ਵਿੱਚ ਪਿੰਸੀਪਲਾਂ ਦੀ ਗਿਣਤੀ ਲਗਭਗ 772 ਦੇ ਕਰੀਬ ਹੋ ਗਈ ਹੈ ।ਪ੍ਰੈਸ ਨੂੰ ਜਾਰੀ ਬਿਆਨ …
Read More »ਪਿੰਡ ਧਾਰੜ ਦੇ ਘਰਾਂ ਤੇ ਗਲੀਆਂ ਵਿੱਚ ਵੜਿਆ ਗੰਦਾ ਪਾਣੀ
ਜੰਡਿਆਲਾ ਗੁਰੂ, 17 ਜੁਲਾਈ (ਹਰਿਦਰ ਪਾਲ ਸਿਘ) – ਬਲਾਕ ਜੰਡਿਆਲਾ ਗੁਰੂ ਦਾ ਪਿੰਡ ਧਾਰੜ ਜਿਥੋਂ ਦੀ ਅਬਾਦੀ ਲੱਗਭਗ 6 ਹਜਾਰ ਅਤੇ 2800 ਦੇ ਕਰੀਬ ਵੋਟਾਂ ਹਨ।ਇਸ ਪਿੰਡ ਦੀ ਹਮੇਸ਼ਾਂ ਹੀ ਇਹ ਬਦਕਿਸਮਤੀ ਰਹੀ ਹੈ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਸਭ ਨੇ ਹੀ ਇਸ ਪਿੰਡ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ ਹੈ ।ਪਹਿਲਾਂ ਤਾਂ ਇਹ ਪਿੰਡ ਪਿਛਲੇ 40-50 ਸਾਲ …
Read More »ਬਾਲਾ ਜੀ ਸੇਵਾ ਦਲ ਦੀ ਹੋਈ ਜ਼ਰੂਰੀ ਮੀਟਿੰਗ
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੀ ਬਾਲਾ ਜੀ ਸੇਵਾ ਦਲ ਦੀ ਜ਼ਰੂਰੀ ਮੀਟਿੰਗ ਵਾਰਡ ਨੰ: 18 ਵਿਚ ਪ੍ਰਧਾਨ ਅਜੈ ਠਾਕੁਰ ਦੀ ਅਗਵਾਈ ਵਿਚ ਹੋਈ। ਇਸ ਮੋਕੇ ਹਰੀਸ਼ ਧਵਨ ਨੂੰ ਪ੍ਰਧਾਨ ਤੇ ਰਿਸ਼ੀ ਸ਼ਰਮਾ ਨੂੰ ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਸ ਮੋਕੇ ਅਜੇ ਠਾਕੁਰ ਨੇ ਕਿਹਾ ਕਿ ਭਾਜਪਾ ਨੇ ਹਿੰਦੂ ਵੋਟ ਬੈਂਕ ਰਾਹੀਂ ਸਰਕਾਰ ਤਾਂ ਬਣਾ ਲਈ, ਪਰ ਹਿੰਦੂ …
Read More »ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਨੇ ਕੀਤਾ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਦੀ ਨਾਮਵਰ ਖੇਡ ਤੇ ਸਮਾਜ ਸੇਵੀ ਸੰਸਥਾ ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਵਲੋਂ ਵੱਖ ਵੱਖ ਖੇਤਰਾਂ ਦੇ ਵਿਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸ਼ੁਰੂ ਕੀਤੇ ਗਏ ਸਨਮਾਨਿਤ ਕਰਨ ਦੇ ਸਿਲਸਿਲੇ ਤਹਿਤ ‘ਦਿਲ ਦੇ ਕੋਲ’ ਕੈਸੇਟ ਰਾਹੀਂ ਪੰਜਾਬੀ ਗਾਇਕੀ, ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਗਾਇਕ ਤੇ ਲੇਖਕ ਵਿਕਰਮਜੀਤ …
Read More »ਮਹਿਕ ਖੁਰਾਨਾ ਬਣੀ ਅੰਡਰ 17 ਸਾਲ ਉਮਰ ਵਰਗ ‘ਚ ਚੈਂਪੀਅਨ
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਤਰੰਜ ਖੇਡ ਖੇਤਰ ਦੀ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਅੰਮ੍ਰਿਤਸਰ ਦੇ ਮਾਨਵ ਪਬਲਿਕ ਸਕੂਲ ਦੀ ਵਿਦਿਅਰਥਣ ਤੇ ਤੇਜ਼ ਤਰਾਰ ਚੈੱਸ (ਸ਼ਤਰੰਜ) ਖਿਡਾਰਣ ਮਹਿਕ ਖੁਰਾਨਾ ਪੁੱਤਰੀ ਕੇਵਲ ਕ੍ਰਿਸ਼ਨ ਖੁਰਾਨਾਂ ਨੇ ਇਕ ਵਾਰ ਫਿਰ ਆਪਣੇ ਪੁਰਾਣੇ ਜੇਤੂ ਇਤਿਹਾਸ ਨੂੰ ਦਹਰਾਉਂਦੇ ਹੋਏ ਜਲੰਧਰ ਵਿਖੇ ਸੰਪੰਨ ਹੋਏ ਅੰਡਰ 17 ਸਾਲ ਉਮਰ ਵਰਗ ਚੈੱਸ ਚੈਂਪੀਅਨਸ਼ਿਪ ਦੋਰਾਨ ਆਪਣੇ ਵਿਰੋਧੀ …
Read More »
Punjab Post Daily Online Newspaper & Print Media