Wednesday, November 25, 2026

Monthly Archives: July 2016

ਜਿਲਾ ਭਾਜਪਾ ਅੰਮ੍ਰਿਤਸਰ ਇਕਾਈ ਦੇ ਨਵ ਨਿਯੁੱਕਤ ਅਹੁੱਦੇਦਾਰਾਂ ਦਾ ਸਨਮਾਨ

ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ ਸੱਗੂ)  ਭਾਰਤੀ ਜਨਤਾ ਪਾਰਟੀ ਜਿਲਾ ਅੰਮ੍ਰਿਤਸਰ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜਬੂਤੀ ਕਰਨ ਲਈ ਭਾਜਪਾ ਦੀ ਜਿਲਾ ਇਕਾਈ ਦੇ ਨਵਨਿਯੁਕੱਕਤ ਅਹੁਦੇਦਾਰਾਂ ਦਾ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਵਲੋਂ ਸਨਮਾਨ ਕੀਤਾ ਗਿਆ।ਸ੍ਰੀ ਰਾਜੇਸ਼ ਹਨੀ ਵਲੋ ਪ੍ਰਦੇਸ਼ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨਾਲ ਵਿਚਾਰ ਕਰਨ ਉਪਰੰਤ ਕੱਲ਼ ਬਣਾਈ ਗਈ ਜਿਲਾ ਟੀਮ ਵਿੱਚ ਸੰਜੈ ਸ਼ਰਮਾ, ਡਾ. ਸੁਭਾਸ਼ …

Read More »

ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਨੂੰ ਲੈ ਕੇ ‘ਆਪ’ ਦੀਆਂ ਸਰਗਰਮੀਆਂ ਤੇਜ਼

ਬਠਿੰਡਾ, 2 ਜੁਲਾਈ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 2017 ਦੀਆਂ ਪੰਜਾਬ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਆਮ ਆਦਮੀ ਪਾਰਟੀ ਨੇ ਆਪਣੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।ਇਸੇ ਲੜੀ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ 3 ਜੁਲਾਈ ਤੋਂ 5 ਜੁਲਾਈ ਤੱਕ ਹੋਣ ਵਾਲੀ ਪੰਜਾਬ ਫੇਰੀ ਨੇ ਪੂਰੇ ਰਾਜਨੀਤਿਕ ਹਲਕਿਆਂ …

Read More »

ਲੁੱਟ ਖੋਹ ਵਾਲੇ ਗਿਰੋਹ ਦਾ ਪਰਦਾਫਾਸ਼ – ਇਕ ਔਰਤ ਸਮੇਤ 5 ਕਾਬੂ

ਬਠਿੰਡਾ, 2 ਜੁਲਾਈ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹੇ ਵਿੱਚੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਲੁੱਟਾਂ-ਖੋਹਾਂ ਵਰਗੀਆਂ ਵਾਰਦਾਤਾਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡਾ: ਨਾਨਕ ਸਿੰਘ ਐਸ.ਪੀ ਸਥਾਨਕ, ਹਰਿੰਦਰ ਸਿੰਘ ਮਾਨ ਸਿਟੀ ਉਪ ਕਪਤਾਨ ਦੀਆਂ ਹਦਾਇਤਾਂ ਅਨੁਸਾਰ ਹਰਬੰਸ ਸਿੰਘ ਐਸ ਐਚ ਓ ਥਾਣਾ ਕੋਤਵਾਲੀ …

Read More »

ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਬਾਗਬਾਨੀ ਸੁਪਰਵਾਈਜਰ ਟ੍ਰੇਨਿਗ ਕੋਰਸ ਲਈ ਇੰਟਰਵਿਊ 22 ਨੂੰ

ਬਠਿੰਡਾ, 2 ਜੁਲਾਈ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਜਿਤੇਂਦਰ ਬਰਾੜ ਨੇ ਦੱਸਿਆ ਕਿ ਇਕ ਸਾਲ ਦਾ ਬਾਗਬਾਨੀ ਸੁਪਰਵਾਈਜਰ ਟ੍ਰੇਨਿੰਗ ਕੋਰਸ ਜੁਲਾਈ 2016 ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿਚ ਪੰਜਾਬ ਅਤੇ ਕੇਂਦਰ ਸ਼ਾਸਤ ਪzzਦੇਸ਼ ਚੰਡੀਗੜ੍ਹ ਦੇ ਬਾਰਵੀਂ (10+2) ਪਾਸ ਨੌਜਵਾਨ ਜਿੰਨਾਂ ਦੀ ਉਮਰ 18 ਤੋ 35 ਸਾਲ ਵਿਚਕਾਰ ਹੋਵੇਗੀ, ਉਹ ਆਪਣੀਆਂ …

Read More »

ਸਿਵਲ ਡਿਫੈਂਸ ਟਰੇਨਿੰਗ ਕੈਪਾਂ ਦੀ ਲੜੀ ਤਹਿਤ ਦੂਸਰੇ ਕੈਂਪ ਦੀ ਸਮਾਪਤੀ

ਬਠਿੰਡਾ, 2 ਜੁਲਾਈ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਾਇਲਟ ਪ੍ਰਜੈਕਟ ਰਿਵੈਮਪਿੰਗ ਆਫ ਸਿਵਲ ਡਿਫੈਂਸ ਸਕੀਮ ਅਧੀਨ ਪੰਜਾਬ ਰਾਜ ਦੇ ਸਾਰੇ ਸਿਵਲ ਡਿਫੈਂਸ ਟਾਊਨਾਂ ਵਿਚ ਡੀ.ਜੀ.ਪੀ-ਕਮ-ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਸ ਪੰਜਾਬ ਚੰਡੀਗੜ ਦੇ ਹੁਕਮਾਂ ਅਨੂਸਾਰ  27 ਜੂਨ ਤੋ ਚਲਾਏ ਗਏ ਸਿਵਲ ਡਿਫੈਂਸ ਦੇ ਟਰੇਨਿੰਗ ਕੈਂਪ/ਡੈਮੋਸਰੇਸਨ/ਫਾਇਰ ਫਾਈਟਿੰਗ/ਰੈਸਕਿਓ/ਕੁਦਰਤੀ ਆਫਤਾਂ ਅਤੇ ਮੈਨ ਮੇਡ ਆਫਤਾਂ ਸਮੇਂ ਲੋਕਾਂ ਦੀ ਜਾਣਮਾਲ ਦੀ …

Read More »

ਔਜਲਾ ਦੀ ਅਗਵਾਈ ਵਿੱਚ ਪੀੜਤਾਂ ਨੇ ਮਾਣਯੋਗ ਅਦਾਲਤ ਵਿੱਚੋਂ ਜਾਣ ਲਈ ਵਕੀਲਾਂ ਨਾਲ ਕੀਤੀ ਸਲਾਹ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ)- ਥਾਣਾ ਅਜਨਾਲਾ ਤੇ ਥਾਣਾ ਰਮਦਾਸ ਦੀ ਪੁਲਿਸ ਵੱਲੋ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ਼ ਨਾ ਕਰਨ ਵਿਰੁੱਧ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਪੀੜਤਾਂ ਨੇ ਮਾਣਯੋਗ ਅਦਾਲਤ ਵਿੱਚੋਂ ਇਨਸਾਫ ਲੈਣ ਲਈ ਵਕੀਲਾਂ ਨਾਲ ਸਲਾਹ ਮਸ਼ਵਰਾ ਕੀਤਾ।ਔਜਲਾ ਨੇ ਪੁਲਿਸ ਖਿਲਾਫ ਮੁਜ਼ਾਹਰਾ ਵੀ ਕੀਤਾ ਸੀ, ਪਰ ਕੋਈ ਅਸਰ ਨਹੀਂ ਹੋਇਆ।ਔਜਲਾ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 3 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਅੱਜ ਸੀ ਅੰਮ੍ਰਿਤਸਰ ਦਾ 439ਵਾਂ ਸਥਾਪਨਾ ਦਿਵਸ – 1577 ‘ਚ ਸ੍ਰੀ ਗੁਰੂ ਰਾਮ ਦਾਸ ਜੀ ਨੇ ਰੱਖੀ ਸੀ ਗੁਰੂ ਨਗਰੀ ਦੀ ਨੀਂਹ। ▶ ਈਕੋ ਅੰਮ੍ਰਿਤਸਰ ਸੰਸਥਾ ਨੇ ਸਮਾਜਸੇਵੀ ਸੰਸਥਾਵਾਂ ਸਮੇਤ …

Read More »

ਵਿਰਸਾ ਵਿਹਾਰ ਵਿਖੇ ਅਠਾਰਵਾਂ ਪੰਜਾਬੀ ਥੀਏਟਰ ਫੈਸਟੀਵਲ ਸ਼ੁਰੂ

ਅੰਮ੍ਰਿਤਸਰ, 1 ਜੁਲਾਈ (ਦੀਪ ਦਵਿੰਦਰ ਸਿੰਘ) – ਪ੍ਰਸਿਧ ਨਾਟ ਸੰਸਥਾ ਮੰਚੁਰੰਗਮੰਚ ਵਲੌਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਬਹੁਤ ਹੀ ਪ੍ਰਸਿਧ ਨਾਟਕ ਚਰਨਦਾਸ ਚੌਰ ਦੇ ਨਾਲ ਅਠਾਰਵੇਂ ਪੰਜਾਬੀ ਰੰਗਮੰਚ ਉਤਸਵ ਦੀ ਸ਼ੁਰੂਆਤ ਅੱਜ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸ:ਕਰਤਾਰ ਸਿੰਘ ਦੁੱਗਲ ਯਾਦਗਰੀ ਆਡੀਟੋਰੀਅਮ ਵਿੱਚ ਕੀਤੀ ਗਈ।ਇਕ ਜੁਲਾਈ ਤੋਂ ਪੰਜ ਜੁਲਾਈ ਤੱਕ ਚੱਲਣ ਵਾਲੇ ਇਸ ਪੰਜਾਬੀ …

Read More »

ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਗੁਰਪ੍ਰੀਤ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨਜੀਤ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ …

Read More »

ਸੇਵਾ ਮੁਕਤੀ ‘ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਦਿਤੀ ਨਿੱਘੀ ਵਿਦਾਇਗੀ

ਅੰਮ੍ਰਿਤਸਰ, 1 ਜੁਲਾਈ (ਗੁਰਪ੍ਰੀਤ ਸਿੰਘ) ਸੇਵਾ ਮੁਕਤ ਹੋਏ ਦੋ ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਨਿੱਘੀ ਵਿਦਾਇਗੀ ਦਿਤੀ ਗਈ।ਇਸ ਸਮੇਂ ਹਰਚਰਨ ਸਿੰਘ ਮੁੱਖ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਕਿਹਾ ਕਿ ਸੇਵਾ ਮੁਕਤ ਹੋ ਰਹੇ ਮੀਤ ਸਕੱਤਰ ਅਮਰਜੀਤ ਸਿੰਘ 38 ਸਾਲ ਸੇਵਾ ਕੀਤੀ ਜਿਸ ਵਿਚੋਂ 29 ਸਾਲ ਟਰੱਸਟ ਬ੍ਰਾਂਚ ਵਿਖੇ ਹੀ ਸੇਵਾ ਨਿਭਾਉਂਦੇ ਰਹੇ।ਜਦਕਿ ਸੁਖਵੰਤ ਸਿੰਘ ਨੇ ਸੁਪਰਵਾਈਜ਼ਰ ਵਜੋਂ ਆਪਣੇ ਜਿੰਮੇ ਲੱਗੀ ਹਰ …

Read More »