ਪੱਟੀ, 24 ਅਗਸਤ (ਰਣਜੀਤ ਸਿੰਘ ਮਾਹਲਾ)- ਵਿਧਾਨ ਸਭਾ ਹਲਕਾ ਪੱਟੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਹੱਕ ਵਿੱਚ ਪਿੰਡ ਵਰਾਣਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਰਣਜੀਤ ਸਿੰਘ ਚੀਮਾ ਨੂੰ ਭਰਵਾਂ ਹੁਗਾਰਾ ਮਿਲਿਆਂ ਤੇ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਜਿਸ ਮੀਟਿੰਗ ਵਿੱਚ ਆਪ ਦੇ ਹਲਕਾ ਪੱਟੀ ਦੇ ਸੀਨੀਅਰ ਲੀਡਰ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ, ਸਰਤਾਜ ਸਿੰਘ …
Read More »Monthly Archives: December 2016
ਵਿਕਾਸ ਦੇ ਦੌਰ ਵਿੱਚ ਬਚਪਨ ਦੀ ਤਰਾਸਦੀ ਬਿਆਨ ਕਰ ਗਿਆ ਡਰਾਮਾ ਏਸੇਂਸ ਆਫ ਲਾਇਫ
ਅੰਮ੍ਰਿਤਸਰ, 24 ਦਸੰਬਰ (ਦੀਪ ਦਵਿੰਦਰ ਸਿੰਘ) – ਮਾਪੇ ਅਤੇ ਸਮਾਜ ਦੀ ਸੋਚ ਦੇ ਬਰਾਬਰ ਇਨਸਾਨ ਦੀਆਂ ਖਾਹਿਸ਼ਾਂਂ ਵੱਧ ਰਹੀਆਂ ਹਨ।ਇਨਾਂ ਖਾਹਿਸ਼ਾਂ ਵਿੱਚ ਸ਼ਾਮਲ ਹੈ ਪੈਸਾ-ਦੌਲਤ, ਐਸ਼ੋ-ਆਰਾਮ, ਬਿਹਤਰ ਰੁਤਬਾ ਅਤੇ ਸਭ ਉਹ ਕੁੱਝ ਜੋ ਉਸ ਨੂੰ ਅੱਗੇ ਰੱਖਦਾ ਹੈ।ਇਸ ਦੇ ਲਈ ਜਰੂਰੀ ਹੈ ਐਜੁਕੇਸ਼ਨ ਅਤੇ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਬੱਚਾ ਪੜ ਲਿਖ ਕਰ ਅੱਛਾ ਇਨਸਾਨ ਬਣੇ …
Read More »ਡੀ.ਏ.ਵੀ ਇੰਟਰਨੈਸ਼ਨਲ `ਚ ਮਨਾਇਆ ਗਿਆ ਕ੍ਰਿਸਮਿਸ ਦਾ ਤਿਓਹਾਰ
ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ) ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਕ੍ਰਿਸਮਿਸ ਮੌਕੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਸਵੇਰੇ ਪ੍ਰਾਥਨਾ ਸਭਾ ਵੇਲੇ ਬੱਚਿਆਂ ਨੇ ਕ੍ਰਿਸਮਿਸ ਡੇਅ ਦੀ ਮਹੱਤਤਾ ਬਾਰੇ ਦੱਸਿਆ ਅਤੇ ਇਕ ਲਘੂ ਨਾਟਕ ਦੁਆਰਾ ਈਸਾ ਮਸੀਹ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਛੋਟੇ-ਛੋਟੇ ਬੱਚੇ ਸਾਂਟਾ ਕਲਾਜ਼ ਦੀ ਪੌਸ਼ਾਕ `ਚ ਸੁੰਦਰ ਲਗ ਰਹੇ ਸਨ।ਇਸ ਮੌਕੇ ਪ੍ਰਿੰ: ਅੰਜਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ …
Read More »ਮਹਾਨ ਆਜਾਦੀ ਘੁਲਾਟੀਏ, ਪੱਤਰਕਾਰ, ਸਿੱਖਿਆ ਮਾਹਿਰ ਤੇ ਸਮਾਜ ਸੁਧਾਰਕ ਲਾਲਾ ਸੁਨਾਮ ਰਾਏ ਐਮ.ਏ
25 ਦਸੰਬਰ ਨੂੰ ਬਰਸੀ `ਤੇ ਵਿਸ਼ੇਸ਼ :- ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਦੇ ਸੰਪਨ ਭੂਮੀਪਤੀ ਪਰਿਵਾਰ ਵਿਚ ਜਨਮ ਲੈਣ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਤੇ ਵੀ ਸੁੱਖ ਸਹੂਲਤਾਂ ਨਾਲ ਭਰਪੂਰ ਜੀਵਨ ਜੀਉਣ ਦੀ ਥਾਂ ਤੇ ਅੰਗ੍ਰੇਜ਼ ਸਰਕਾਰ ਦੀ ਆਈ.ਸੀ.ਐਸ (ਮੌਜ਼ੂਦਾ ਆਈ.ਏ.ਐਸ) ਦੀ ਨੌਕਰੀ ਠੁਕਰਾਕੇ ਪੰਜਾਬ ਦੇ ਪਹਿਲੀ ਲਾਈਨ ਦੇ ਆਜਾਦੀ ਘੁਲਾਟੀਏ ਲਾਲਾ ਸੁਨਾਮ ਰਾਏ ਐਮ.ਏ. ਆਜਦੀ ਦੀ ਲੜਾਈ ’ਚ …
Read More »ਭੋਗਲ ਨੇ ਈ.ਓ.ਡਬਲਿਯੂ ਨੂੰ ਸਰਨਾ ਦੇ ਖਿਲਾਫ਼ 8 ਜਨਵਰੀ ਤੱਕ ਚਾਰਜਸ਼ੀਟ ਦਾਖਲ ਕਰਨ ਦਾ ਦਿੱਤਾ ਅਲਟੀਮੈਂਟਮ
ਨਵੀਂ ਦਿੱਲੀ, 24 ਦਸੰਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ(ਈ.ਓ.ਡਬਲਿਯੂ) ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਮਾਮਲੇ ਵਿਚ ਵਰਤੀ ਜਾ ਰਹੀ ਢਿੱਲ ਦਾ ਮਾਮਲਾ ਭੱਖ ਗਿਆ ਹੈ।ਬਾਲਾ ਸਾਹਿਬ ਹਸਪਤਾਲ ਨੂੰ ਨਿਜ਼ੀ ਹੱਥਾਂ ਤੋਂ ਆਜ਼ਾਦ ਕਰਵਾਉਣ ਲਈ ਅਦਾਲਤਾਂ ’ਚ ਪੈਰਵੀ ਕਰ ਰਹੇੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ …
Read More »ਡੀ.ਏ.ਵੀ ਇੰਟਰਨੈਸ਼ਨਲ ਵਿਖੇ ਸਵਾਮੀ ਸ਼ਰਧਾਨੰਦ ਬਲਿਦਾਨ ਦਿਵਸ ਮਨਾਇਆ
ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਸਵਾਮੀ ਸ਼ਰਧਾਨੰਦ ਜੀ ਦੇ ਬਲਿਦਾਨ ਦਿਵਸ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਪਵਿੱਤਰ ਹਵਨ ਯਗ ਨਾਲ ਕੀਤੀ ਗਈ। ਵੈਦਿਕ ਮੰਤਰ ਉਚਾਰਨ ਦੇ ਨਾਲ ਹਵਨ ਦੀ ਪਵਿੱਤਰ ਅਗਨੀ ਵਿੱਚ ਆਹੂਤੀਆਂ ਅਰਪਿਤ ਕੀਤੀਆਂ ਗਈਆਂ।ਸਕੂਲ ਦੇ ਬੱਚਿਆਂ ਵਲੋਂ ਵੈਦਿਕ ਭਜਨ ਗਾਏ ਗਏ।ਧਾਰਮਿਕ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਵਾਮੀ ਜੀ ਦੇ ਜੀਵਨ …
Read More »ਦਮਦਮੀ ਟਕਸਾਲ ਵਿੱਖੇ ਸੰਤ ਬਾਬਾ ਠਾਕੁਰ ਸਿੰਘ ਦੀ ਬਰਸੀ ਮਨਾਈ
ਚੌਕ ਮਹਿਤਾ, 24 ਦਸੰਬਰ (ਜੋਗਿੰਦਰ ਸਿੰਘ ਮਾਣਾ)- ਸਿੱਖ ਜਗਤ ਦੀ ਬਹੁਤ ਹੀ ਸਤਿਕਾਰ ਯੋਗ ਹਸਤੀ ਅਤੇ ਦਮਦਮੀ ਟਕਸਾਲ ਦੇ ਪੰਦਰਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਦੀ ਬਰਸੀ ਅਜ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜੱਥਾ ਭਿੰਡਰਾਂ ਵਿੱਖੇ ਬੜੀ ਸ਼ਰਧਾ ਨਾਲ ਮਨਾਈ ਗਈ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ …
Read More »ਕੇਜਰੀਵਾਲ ਪਾਰਟੀ ਅੰਦਰੋਂ ਲਗਾਤਾਰ ਮਿਲ ਰਹੇ ਝਟਕਿਆਂ ਤੋਂ ਹਤਾਸ਼ ਹਨ- ਮਜੀਠੀਆ
ਮਜੀਠਾ, 24 ਦਸੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੁੰਡਲੀ ਮਜੀਠੀਆ ਫੋਬੀਆ ਨਾਲ ਪੀੜਤ ਹਨ ਅਤੇ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਇਹ ਲੋਕ ਦੂਜਿਆਂ ’ਤੇ ਦੂਸ਼ਣਬਾਜ਼ੀ ਦਾ ਸਹਾਰਾ ਲੈ ਰਹੇ ਹਨ ਪਰ ਉਹਨਾਂ ਨੂੰ ਇਸ ’ਚ ਵੀ ਸਫਲਤਾ ਮਿਲਣ ਦੀ ਜ਼ੀਰੋ ਗੁੰਜਾਇਸ਼ ਹੈ। ਮਜੀਠੀਆ ਅੱਜ ਪਿੰਡ ਨੰਗਲ ਪੰਨਵਾਂ (ਮਜੀਠਾ) …
Read More »ਖ਼ਾਲਸਾ ਯੂਨੀਵਰਸਿਟੀ ਵਿਖੇ ਨੋਟਬੰਦੀ ਵਿਸ਼ੇ ’ਤੇ ਸੈਮੀਨਾਰ ਆਯੋਜਿਤ
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ ਖੁਰਮਣੀਆ)- ਉਘੇ ਅਰਥ ਸ਼ਾਸ਼ਤਰੀ ਅਤੇ ਸੈਂਟਰ ਫ਼ਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕਰਿਡ), ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਜਨਰਲ ਸ: ਸੁੱਚਾ ਸਿੰਘ ਗਿੱਲ ਨੇ ਅੱਜ ਦੇਸ਼ ’ਚ ਨੋਟਬੰਦੀ ਨੂੰ ਸਹੀ ਢੰਗ ਨਾਲ ਲਾਗੂ ਕਰਨ ’ਤੇ ਸਵਾਲ ਉਠਾਏ। ਉਨ੍ਹਾਂ ਨੇ ਖ਼ਾਲਸਾ ਯੂਨੀਵਰਸਿਟੀ ਵਿਖੇ ਨੋਟਬੰਦੀ ’ਤੇ ਸੈਮੀਨਾਰ ’ਚ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ …
Read More »Demonetization could have been Implemented Better, It is Yet to Achieve Goals- Sucha Singh Gill
Amritsar, December 24 (Punjab Post Bureau)- Renowned economist and former Director General of Centre for Research in Rural and Industrial Development (CRRID), Chandigarh Dr.Sucha Singh Gill today found holes in the policy to implement the demonetization by the Centre government. He also expressed doubts that weather the demonetization will achieve the goals of fully curtailing the growth of black money …
Read More »
Punjab Post Daily Online Newspaper & Print Media