ਬਠਿੰਡਾ, 24 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਉਮੀਦਵਾਰ ਦੀਪਕ ਬਾਂਸਲ ਆਪਣੇ ਚੁਨਾਵ ਪ੍ਰਚਾਰ ਨੂੰ ਨਵੇਂ ਅੰਦਾਜ ਵਿੱਚ ਕਰਵਾ ਰਹੇ ਹਨ। ਇਹ ਪ੍ਰਚਾਰ ਉਹ ਐਲ ਸੀ ਡੀ ਵਾਲੇ ਟੇੈਂਪੂ ਤਿਆਰ ਕਰਕੇ,ਉਚਾਈ ਵਾਲੇ ਗੁਬਾਰੇ ਲਗਾਕੇ, ਪਰੋਜੈਕਟਰ ਚਲਾਕੇ ਕਰਵਾ ਰਹੇ ਹਨ। ਹੁਣ ਇਸ ਵਿੱਚ ਨਵਾ ਢੰਗ ਜ਼ੋੜਦੇ ਹੋਏ ਉਨਾਂ ਨੇ ਬੈਟਰੀ ਨਾਲ ਚੱਲਣ ਵਾਲੇ ਈ-ਰਿਕਸ਼ਾ …
Read More »Monthly Archives: December 2016
ਐਸ.ਐਸ.ਡੀ.ਗਰਲਜ਼ ਕਾਲਜ, ਬਠਿੰਡਾ ਵਿਖੇ ‘ਤੀਜਾ ਲੀਗਲ ਅਵੇਅਰਨੈਸ ਪ੍ਰੋਗਰਾਮ ਸੰਪਨ
ਬਠਿੰਡਾ, 24 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੈਂਟਰਲ ਯੂਨੀਵਰਸਿਟੀ, ਬਠਿੰਡਾ ਵੱਲੋ ਐਨ.ਸੀ.ਡਬਲਯੂ ਦੇ ਸਹਿਯੋਗ ਨਾਲ ਐਸ.ਐਸ.ਡੀ.ਗਰਲਜ਼ ਕਾਲਜ ਬਠਿੰਡਾ ਵਿਖੇ ਔਰਤਾਂ ਨੂੰ ਆਪਣੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਦੋ ਦਿਨਾਂ ‘ਤੀਜਾ ਲੀਗਲ ਅਵੇਅਰਨੈਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ।ਪ੍ਰੋਗਰਾਮ ਦੇ ਪਹਿਲੇ ਦਿਨ ਉਦਘਾਟਨੀ ਸਮਾਗਮ ਦੁਆਰਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿੱਚ ਮੁੱਖ ਮਹਿਮਾਨ ਡਾ. ਕੁਮਕੁਮ ਕੋਹਲੀ ਰਿਟਾਇਰਡ ਪ੍ਰਿੰਸੀਪਲ ਗੋਰਮਿੰਟ …
Read More »ਗੁੱਸੇ ਵਿੱਚ ਆਏ ਸੁਵਿਧਾ ਕਰਮਚਾਰੀਆਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁੱਤਲਾ
ਬਠਿੰਡਾ, 24 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਕ ਲਈ ਜ਼ਿਲ੍ਹਾ ਬਠਿੰਡਾ ਵਿਖੇ ਰੈਲੀ ਕੀਤੀ ਗਈ। ਸੁਵਿਧਾ ਕਰਮਚਾਰੀਆਂ ਵਲੋਂ ਡੀ.ਸੀ. ਦਫ਼ਤਰ ਜ਼ਿਲ੍ਹਾ ਬਠਿੰਡਾ ਤੋਂ ਰੈਲੀ ਕਰਦੇ ਹੋਏ ਹਨੂੰਮਾਨ ਚੌਂਕ ਵਿੱਚ ਧਰਨਾ ਦਿੱਤਾ ਗਿਆ, ਜਿਸ ਕਾਰਨ ਉਥੇ ਕਈ ਘੰਟੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਜਥੇਬੰਦੀ ਵਲੋਂ ਪਿਛਲੇ ਕਈ ਮਹੀਨਿਆਂ …
Read More »ਆਮ ਆਦਮੀ ਪਾਰਟੀ ਉਮੀਦਵਾਰ ਵਲੋਂ ਨੁੱਕੜ ਮੀਟਿੰਗਾਂ ਸ਼ੁਰੂ
ਬਠਿੰਡਾ, 24 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਦੀਪਕ ਬਾਂਸਲ ਨੇ ਆਪਣੀ ਚੁਣਾਵੀ ਮੁਹਿੰਮ ਨੂੰ ਤੇਜ ਕਰਦੇ ਹੋਏ ਬਠਿੰਡਾ ਦੇ ਗਾਂਧੀ ਮਾਰਕਿਟ, ਦਵਾਈਆਂ ਵਾਲੀ ਮਾਰਕੀਟ, ਸਬਜ਼ੀ ਮੰਡੀ, ਵਿੱਚ ਦੋੌਰਾ ਕਰਕੇ ਦੁਕਾਨਦਾਰਾਂ ਨਾਲ ਸੰਪਰਕ ਬਣਾਉਣ ਤੋ ਬਾਅਦ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਲਵਲੀ ਐਸਟਰੋ ਅਤੇ ਸੱਤਪਾਲ ਖੁਰਮੀ ਦੀ ਅਗਵਾਈ ਹੇਠ ਨੁੱਕੜ ਮੀਟਿੰਗਾਂ …
Read More »ਜਨਮ ਦਿਨ ਮੁਬਾਰਕ – ਸ਼ੁਹਕੀਰਤ ਸਿੰਘ
ਸ਼ੁਹਕੀਰਤ ਸਿੰਘ ਦੇ ਮਾਤਾ-ਪਿਤਾ ਨੂੰ ਬੇਟੇ ਦੇ ਜਨਮ-ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਮੰਡੀਕਰਨ ਕਰਨ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਜਿਨਸਾਂ ਦਾ ਕਿਸਾਨ ਬਾਜ਼ਾਰ 25 ਦਸੰਬਰ ਨੂੰ
ਪਠਾਨਕੋਟ, 24 ਦਸੰਬਰ (ਪੰਜਾਬ ਪੋਸਟ ਬਿਊਰੋ) – ਕਿਸਾਨਾਂ ਨੂੰ ਦਾਲਾਂ, ਦੁੱਧ ਅਤੇ ਦੁੱਧ ਪਦਾਰਥ, ਬਾਸਮਤੀ ਦੇ ਚਾਵਲ, ਸ਼ਹਿਦ, ਸਬਜੀਆਂ, ਦੇਸੀ ਮੱਕੀ ਆਦਿ ਦਾ ਖਪਤਕਾਰਾਂ ਨੂੰ ਸਿੱਧਾ ਮੰਡੀਕਰਨ ਕਰਨ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਦੁਆਰਾ ਕੁਦਰਤੀ ਤੌਰ ਤੇ ਤਿਆਰ ਕੀਤੀਆਂ ਖੇਤੀ ਜਿਨਸਾਂ ਦਾ ਕਿਸਾਨ ਬਾਜ਼ਾਰ 25 ਦਸੰਬਰ ਦਿਨ ਐਤਵਾਰ ਨੂੰ ਸਥਾਨਕ ਖੇਤੀਬਾੜੀ ਦਫਤਰ ਗਲੀ ਨੰ. ਜ਼ੀਰੋ, ਇੰਦਰਾ ਕਾਲੋਨੀ ਦੁਪਿਹਰ 12.30 ਵਜੇ …
Read More »ਬਖਤਰਬੰਦ ਗੱਡੀਆਂ ‘ਚੋਂ ਉੱਤਰ ਕੇ ਵੇਖਣ ਵਿਕਾਸਸ਼ੀਲ ਸੂਬੇ ਦਾ ਹਾਲ ਅਕਾਲੀ- ਡਾ. ਨਿੱਜਰ
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ)- ਵਿਧਾਨ ਸਭਾ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਹਲਕੇ ਦੇ ਬਹੁਤੇ ਇਲਾਕਿਆ ਵਿੱਚ ਵਿਕਾਸ ਦੀ ਜਗ੍ਹਾ ਵਿਨਾਸ਼ ਹੋਣ ਦੀ ਗੱਲ ਕਰਦਿਆਂ ਆਖਿਆਂ ਹੈ ਕਿ “ਅਕਾਲੀਓ ਆਪਣੀਆਂ ਬਖਤਰਬੰਦ ਗੱਡੀਆਂ ‘ਚੋਂ ਹੇਠਾਂ ਉੱਤਰ ਕੇ ਹਰ ਹਲਕੇ ਦਾ ਪੈਦਲ ਦੌਰਾ ਕਰਕੇ ਵੇਖੋ, ਤੁਹਾਡੇ ਵਿਕਾਸ ਦੇ ਦਾਅਵਿਆਂ ਦੇ ਪੋਲ ਆਪਣੇ-ਆਪ ਖੁੱਲ ਜਾਣਗੇ”।ਉਨ੍ਹਾਂ …
Read More »Saath Nibhana Saathiya’s Mota Bhai is now busy with Films
Mumbai, Dec 23 (Punjab Post Bureau)- Neeraj Bharadwaj, who played the role of Chirag Modi alias Mota Bhai in the popular serial Saath Nibhana Saathiya successfully for six years, had quit the show when for six months there was no track for him. He was in the news not only because of this but also because of his divorce with his …
Read More »Shekhar Suman in Gurdev Aneja’s new TV show ‘Success Stories’
Mumbai, Dec 23 (Punjab Post Bureau)- Mumbai.Shekhar Suman had attained even greater share of fame long ago with his iconic show Movers& Shakers than even what Kapil Sharma has attained with his show now. Shekhar Suman is now all set to stage his grand comeback on TV with the new show ‘Success Stories’ produced by Water Entertainment by Gurdev Aneja …
Read More »ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਸਫਰ ਏ- ਸ਼ਹਾਦਤ (15 ਦਸੰਬਰ ਤੋ 23 ਦਸੰਬਰ ) ਤੱਕ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ।15 ਦਸੰਬਰ ਵੀਰਵਾਰ ਸੰਗਰਾਂਦ ਵਾਲੇ ਦਿਨ ਨੌਵੀ ਤੋ ਦਸਵੀਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਅਰਦਾਸ ਉਪਰੰਤ ਸਾਰੇ …
Read More »
Punjab Post Daily Online Newspaper & Print Media