Wednesday, November 25, 2026

Monthly Archives: December 2016

ਵਸੀਕਾ ਨਵੀਸ ਦੇ ਪੁਰਾਣੇ ਦਫ਼ਤਰ ‘ਚ ਚੋਰਾਂ ਨੇ ਲਾਈ ਸੰਨ – ਰਿਕਾਰਡ ਕੀਤਾ ਚੋਰੀ

ਫਾਜ਼ਿਲਕਾ, 5 ਦਸੰਬਰ (ਵਿਨੀਤ ਅਰੋੜਾ) – ਸਥਾਨਕ ਥਾਣਾ ਸਿਟੀ ਦਫ਼ਤਰ ਦੇ ਸਾਹਮਣੇ ਸਥਿਤ ਪੁਰਾਣੀ ਕਚੈਹਰੀ ਵਿਚ ਇੱਕ ਵਸੀਕਾ ਨਵੀਸ ਦੇ ਪੁਰਾਣੇ ਦਫ਼ਤਰ ਵਿਚੋਂ ਚੋਰਾਂ ਵੱਲੋਂ ਪੁਰਾਣਾ ਰਿਕਾਰਡ ਗਾਇਬ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਰਾਜ ਕ੍ਰਿਸ਼ਨ ਅਰੋੜਾ ਵਾਸੀ ਜ਼ੋਰਾ ਸਿੰਘ ਮਾਨ ਨਗਰ ਨੇ ਦੱਸਿਆ ਕਿ ਉਹ ਸਾਲ 1984 ਤੋਂ ਵਸੀਕਾ ਨਵੀਸ ਦੇ ਰੂਪ ਵਿਚ ਥਾਣਾ ਸਿਟੀ ਪੁਲਸ ਦਫ਼ਤਰ …

Read More »

ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਇਸ ਵਾਰ ਦਾ ਅੰਤਰਰਾਸ਼ਟਰੀ ਵਪਾਰ ਮੇਲਾ- ਸੰਧੂ

ਅੰਮ੍ਰਿਤਸਰ, ੫ ਦਸੰਬਰ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਪੰਜਾਬ ਅੰਤਰਰਾਸ਼ਟਰੀ ਵਪਾਰ ਮੇਲਾ (ਪਾਈਟੈਕਸ) ਇਸ ਵਾਰ 8 ਤੋਂ 12 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਤਜਿੰਦਰ ਪਾਲ ਸਿੰਘ ਸੰਧੂ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਇਸ …

Read More »

District Legal Services Authority organized Medical camp at Guru Ramdass Old Age Hom

Amritsar, December 5 (Punjab Post Bureau) – As per the directions given by Sh. Gurbir Singh, Learned District & Sessions Judge-cum-Chairman District Legal Services Authority Amritsar a medical camp was organized at Guru Ramdass Old age home. Specialists of orthopedic and eyes doctors were participated in the medical camp. Approximately 30 persons were examined in this medical camp by the …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਗੁਰੂ ਰਾਮਦਾਸ ਬਿਰਧ ਆਸ਼ਰਮ ਵਿਖੇ ਮੈਡੀਕਲ ਕੈਂਪ

ਅੰਮ੍ਰਿਤਸਰ, 5  ਦਸੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ  ਗੁਰਬੀਰ ਸਿੰਘ ਅਤੇ ਸਕੱਤਰ ਸ੍ਰੀਮਤੀ ਗਰੀਸ਼ ਬਾਂਸਲ ਵੱਲੋਂ ਗੁਰੂ ਰਾਮਦਾਸ ਬਿਰਧ ਆਸ਼ਰਮ ਅੰਮ੍ਰਿਤਸਰ ਵਿਖੇ ਸਵੈ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਇਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਹੱਡੀਆਂ ਅਤੇ ਅੱਖਾਂ ਦੇ ਡਾਕਟਰਾਂ ਨੇ ਬਜ਼ੁਰਗਾਂ ਦੀ ਡਾਕਟਰੀ ਜਾਂਚ ਕੀਤੀ।ਬਜ਼ੁਰਗਾਂ ਲਈ ਇਕ ਸੈਮੀਨਾਰ ਵੀ ਲਗਾਇਆ ਗਿਆ।ਜਿਸ ਵਿਚ …

Read More »

ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਦੀ ਅੰਮ੍ਰਿਤਸਰ ਫੇਰੀ ਬਾਰੇ ਭੰਡੀ ਪ੍ਰਚਾਰ ਨੂੰ ਦਿੱਲੀ ਕਮੇਟੀ ਨੇ ਦੱਸਿਆ ਗਲਤ ਪਰੰਪਰਾ – ਜੀ.ਕੇ

ਨਵੀਂ ਦਿੱਲੀ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਧਾਰਮਿਕ ਕੱਟਰਤਾ ਨੂੰ ਦੂਜਿਆ ‘ਤੇ ਥੋਪਣ ਦੀ ਬਜਾਏ ਆਪਣੇ ਤੇ ਲਾਗੂ ਕਰਨ ਦਾ ਸਾਨੂੰ ਜਤਨ ਕਰਨਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ …

Read More »

Commendable Performance by DAV Public Students

  Amritsar, Dec 5 (Punjab Post Bureau) –  The students of DAV Public School , Lawrence Road performed exceptionally well in IKU Asian Karate Championship – 2016 held at Talkotra Stadium , New Delhi  from 28th November to 30th November. Hiten Sharma ( Under 9 years category) bagged the Gold  Medal and Vatsal Kapoor (Under 9 years category) bagged the …

Read More »

BBK DAV Wins Gndu Inter-College Basketball Championship

 Amritsar, Dec 5 (Punjab Post Bureau) – Basketball team of BBK DAV College for Women has won GNDU Inter-College Basketball Championship held at Guru Nanak Dev University, Amritsar. College team gave a splendid show by defeating BUC College, Batala, HMV College, Jalandhar, HK College, Kapurthala and S.R. Govt.  College, Amritsar. Six players of the team Ms. Amanbir Kaur, Shikha, Somi …

Read More »

ਸੁਸਾਇਟੀ ਦੇ ਸਰਗਰਮ ਮੈਂਬਰ ਭਾਈ ਚਰਨਜੀਤ ਸਿੰਘ ਦਾ ਸੇਵਾ ਮੁਕਤ ਹੋਣ ‘ਤੇ ਸਨਮਾਨ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਰਗਰਮ ਮੈਂਬਰ ਭਾਈ ਚਰਨਜੀਤ ਸਿੰਘ ਜੋ ਬਠਿੰਡਾ ਐਨ.ਐਫ.ਐਲ ‘ਚ  ਆਪਣੀ 35 ਸਾਲ ਦੀ ਨੌਕਰੀ ਉਪਰੰਤ ਸੇਵਾ ਮੁਕਤ ਹੋ ਗਏ ਹਨ।ਨਿੱਘੀ ਵਿਦਾਇਗੀ ਦਾ ਸ਼ੁਕਰਾਨਾ ਅਰਦਾਸ ਕਰਨ ਲਈ ਉਨ੍ਹਾਂ ਦੇ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਧਾਰਮਿਕ ਦੀਵਾਨ ਆਯੋਜਿਤ ਕੀਤਾ ਗਿਆ।ਜਿਸ ਵਿਚ ਹਜ਼ੂਰੀ ਰਾਗੀ …

Read More »

ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਨੇ ਚੋਣਾਂ ‘ਚ ਨਸ਼ਿਆਂ ਪ੍ਰਤੀ ਸੰਗਤਾਂ ਨੂੰ ਕੀਤਾ ਸੁਚੇਤ

ਬਠਿੰਡਾ, 5 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਦੇ ਨਜ਼ਦੀਕ ਪਿੰਡਾਂ ਵਿਚ ਲੜੀਵਾਰ ਤਹਿਤ ਪਿੰਡ ਨਥਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਵਲੋਂ ਆਉਣ ਵਾਲੀਆਂ 2017 ਚੋਣਾਂ ਵੇਲੇ ਵਰਤਾਏ ਜਾਣ ਵਾਲੇ ਨਸ਼ਿਆਂ ਪ੍ਰਤੀ ਹਾਜ਼ਰ ਸੰਗਤਾਂ ਨੂੰ ਸੁਚੇਤ ਕਰਦੇ ਹੋਏ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਕਿਉਕਿ ਇਹ …

Read More »

Swachhata Pakhwada at Beas Military Station

Jalandhar, 5 Dec (Punjab Post Bureau) – ‘Health and happiness follow cleanliness’.  The Indian Armed Forces have always contributed towards conservation of environment.  In tune with this spirit, Military Station Beas is observing ‘Swachhata Pakhwada’ from 01 to 15 December 2016, organized under the ‘Swachha  Bahart  Abhiyan’.  The event aims at creating awareness regarding the importance for maintaining a clean …

Read More »