ਸਮਰਾਲਾ, 20 ਮਾਰਚ (ਪੰਜਾਬ ਪੋਸਟ- ਕੰਗ)- ਲੇਖਕ ਮੰਚ (ਰਜਿ:) ਸਮਰਾਲਾ ਦੀ ਵਿਸ਼ੇਸ਼ ਚੋਣ ਮੀਟਿੰਗ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭ ਤੋਂ ਪਹਿਲਾਂ ਪ੍ਰਧਾਨ ਡਾ. ਬੈਨੀਪਾਲ ਵੱਲੋਂ ਸਾਲ 2015-17 ਦੀ ਸਾਹਿਤਕ ਗਤੀਵਿਧੀਆਂ ਦੀ ਵਿਸਥਾਰਪੂਰਕ ਰਿਪੋਰਟ ਦੇ ਨਾਲ ਉਕਤ ਦੋ ਸਾਲਾਂ ਦੀ ਵਿੱਤੀ ਰਿਪੋਰਟ ਵੀ ਪੇਸ਼ ਕੀਤੀ ਗਈ। ਦੋਨਾਂ ਰਿਪੋਰਟਾਂ ਉਪਰ ਵਿਚਾਰ ਕਰਦਿਆਂ ਸਭ ਮੈਂਬਰਾਂ ਨੇ …
Read More »Monthly Archives: March 2017
ਸਾਹਿਤ, ਕਲਾ, ਰੰਗਮੰਚ ਅਤੇ ਸਭਿਆਚਾਰ ਦੀ ਅਮਨ ਤੇ ਦੋਸਤੀ ਦੀ ਭਾਰਤ-ਪਾਕਿ ਰਿਸ਼ਤਿਆਂ `ਚ ਭੂਮਿਕਾ ਬਾਰੇ ਸੈਮੀਨਾਰ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ)- ਅਜੋਕਾ ਥੀਏਟਰ ਲਾਹੌਰ, ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਫੋਕਲੋਰ ਰਿਸਰਚ ਅਕਾਦਮੀ ਵੱਲੋਂ ਇੰਡੋ-ਪਾਕਿ ਅਮਨ ਤੇ ਦੋਸਤੀ ਰੰਗਮੰਚ ਉਤਸਵ ‘ਹਮਸਾਇਆ’ ਦੌਰਾਨ ਇਕ ਸੈਮੀਨਾਰ ਵੀ ਕਰਵਾਇਆ ਗਿਆ।ਸੈਮੀਨਾਰ ਦਾ ਵਿਸ਼ਾ ਦੋਵਾਂ ਮੁਲਕਾਂ ਦੌਰਾਨ ਸਾਹਿਤ, ਕਲਾ, ਰੰਗਮੰਚ ਅਤੇ ਸਭਿਆਚਾਰ ਦੀ ਅਮਨ ਅਤੇ ਦੋਸਤੀ ਲਈ ਕੀ ਭੂਮਿਕਾ ਹੋ ਸਕਦੀ ਹੈ, ਉਸ ਬਾਰੇ ਇਕ ਭਾਵਪੂਰਤ ਗੱਲਬਾਤ ਕੀਤੀ ਗਈ। ਇਹ ਸੈਮੀਨਾਰ, ਵਿਰਸਾ …
Read More »ਬਿਕਰਮਜੀਤ ਸਿੰਘ ਅਤੇ ਧੰਨਦੀਪ ਕੌਰ ਨੂੰ ਨਵੇਂ ਵਿਆਹ ਦੀਆਂ ਮੁਬਾਰਕਾਂ
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਬਿਕਰਮਜੀਤ ਸਿੰਘ ਅਤੇ ਧੰਨਦੀਪ ਕੌਰ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਹਲਕਾ ਖੇਮਕਰਨ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਸੁਖਪਾਲ ਭੂਲੱਰ ਦਾ ਸਨਮਾਨ
ਅਲ਼ਗੋਂ ਕੋਠੀ, 20 ਮਾਰਚ (ਪੰਜਾਬ ਪੋਸਟ- ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋਂ ਭਾਰੀ ਵੋਟਾਂ ਦੇ ਫਰਕ ਨਾਲ ਵਿਰਸਾ ਸਿੰਘ ਵਲਟੋਹਾ ਨੂੰ ਮਾਤ ਦੇਣ ਵਾਲੇ ਕਾਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਅਲ਼ਗੋਂ ਕੋਠੀ ਤੋ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ, ਬਾਊ ਰਾਮ ਅਤੇ ਦਿਲਬਾਗ ਸਿੰਘ ਅਲਗੋਂ ਨੇ ਅੱਜ ਸਾਬਕਾ ਸਿੰਚਾਈ ਮੰਤਰੀ ਗੁਰਚੇਤ ਸਿੰਘ …
Read More »ਦਲਿਤ ਪਰਿਵਾਰ ’ਤੇ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਹੋਵੇ ਤੁਰੰਤ ਕਾਰਵਾਈ ਤੇ ਪੀੜਤਾਂ ਨੂੰ ਮਿਲੇ ਮੁਆਵਜ਼ਾ – ਮਜੀਠੀਆ
ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਕਸਬਾ ਵਿਖੇ ਦਲਿਤ ਅਤੇ ਦਿਹਾੜੀਦਾਰ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਦੇ ਘਰ ਜਾ ਕੇ ਕਾਂਗਰਸ ਆਗੂਆਂ ਵੱਲੋਂ ਕੀਤੇ ਗਏ ਜਾਨ ਲੇਵਾ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਸਰਕਾਰ ਤੋਂ ਉਕਤ ਪਰਿਵਾਰ ਦੀ ਜਾਨ ਮਾਲ ਦੀ ਰਾਖੀ ਕਰਨ ਅਤੇ ਦੋਸ਼ੀਆਂ ਖ਼ਿਲਾਫ਼ …
Read More »ਗੁਰੂ ਬਖਸ਼ਿਸ਼ ਦੇ ਪਾਤਰ: ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ
25 ਮਾਰਚ ਜਨਮ ’ਤੇ ਵਿਸ਼ੇਸ਼ ਡਾ. ਪਰਮਜੀਤ ਸਿੰਘ ਸਰੋਆ ਸੇਵਾ ਦਾ ਸਿੱਖ ਧਰਮ ਵਿਚ ਵੱਡਾ ਮਹੱਤਵ ਹੈ। ਤਨ, ਮਨ, ਧਨ ਤੇ ਸੁਰਤ ਨਾਲ ਸੇਵਾ ਕਰਨ ਵਾਲੀਆਂ ਉਨ੍ਹਾਂ ਅਨੇਕਾਂ ਸਿੱਖ ਸ਼ਖ਼ਸੀਅਤਾਂ ਦੇ ਨਾਂ ਸਿੱਖ ਇਤਿਹਾਸ ਦਾ ਹਿੱਸਾ ਹਨ ਜਿਨ੍ਹਾਂ ਦੇ ਜੀਵਨ ਸੰਗਤ ਲਈ ਪ੍ਰੇਰਨਾ ਸਰੋਤ ਬਣੇ। ਗੁਰੂ ਕਾਲ ਤੋਂ ਲੈ ਕੇ ਹੁਣ ਤਕ ਜਿਨ੍ਹਾਂ ਗੁਰਸਿੱਖਾਂ ਨੇ ਗੁਰਸਿੱਖੀ ਮਾਰਗ ’ਤੇ ਚੱਲਦਿਆਂ ਇਤਿਹਾਸ …
Read More »ਏਕਮ ਸਾਹਿਤ ਮੰਚ ਤੇ ਵਿਰਸਾ ਵਿਹਾਰ ਸਾਹਿਤ ਮੰਚ ਵਲੋਂ ਲੋਕਧਾਰਾ ਵਿਗਿਆਨੀ ਡਾ. ਜੋਗਿੰਦਰ ਸਿੰਘ ਕੈਰੋਂ ਨਾਲ ਰੂ-ਬ-ਰੂ
ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) ਏਕਮ ਸਾਹਿਤ ਮੰਚ ਅਤੇ ਵਿਰਸਾ ਵਿਹਾਰ ਸਾਹਿਤ ਮੰਚ ਵਲੋਂ ਉੁੱਘੇ ਲੋਕਧਾਰਾ ਵਿਗਿਆਨੀ ਡਾ. ਜੋਗਿੰਦਰ ਸਿੰਘ ਕੈਰੋਂ ਨਾਲ ਰੂ-ਬ-ਰੂ ਕਰਵਾਇਆ ਗਿਆ।ਡਾ. ਕੈਰੋਂ ਨੇ ਸਭਿਆਚਾਰਕ ਤੇ ਸਾਹਿਤਕ ਰਚਨਾਵਾਂ ਤੋਂ ਇਲਾਵਾ ਅਲੋਚਨਾ ਪ੍ਰਣਾਲੀਆਂ ਨੂੰ ਬਹੁਤ ਆਸਾਨੀ ਨਾਲ ਸਮਝਾਣ ਵਾਲਾ ਮਹੱਤਪੂਰਨ ਕੰਮ ਕੀਤਾ ਹੈ।ਨਾਟ ਪ੍ਰਸੰਗ ਦੇ ਸੰਚਾਲਕ ਡਾ. ਜਗਦੀਸ਼ ਸਿੰਘ ਨੇ ਡਾ. ਕੈਰੋਂ ਦੀ ਜ਼ਿੰਦਗੀ ਨਾਲ ਜੋੜ …
Read More »ਵਿਰਸਾ ਵਿਹਾਰ ਵਿਖੇ ਹਿੰਦ-ਪਾਕਿ ਦੋਸਤੀ, ਕਲਾ ਤੇ ਕਲਾਕਾਰਾਂ ਦੇ ਵਿਸ਼ੇ `ਤੇ ਸੈਮੀਨਾਰ ਅੱਜ
ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਅਜੋਕਾ ਥੀਏਟਰ ਲਾਹੌਰ, ਵਿਰਸਾ ਵਿਹਾਰ ਅੰਮ੍ਰਿਤਸਰ, ਹਿੰਦ-ਪਾਕਿ ਦੋਸਤੀ ਮੰਚ, ਫੋਰਲੋਰ ਰਿਸਰਚ ਅਕਾਦਮੀ ਵੱਲੋਂ ਨਾਰੀ ਚੇਤਨਾ ਮੰਚ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਅੱਖਰ ਕਾਵਿ ਕਬੀਲਾ, ਨਾਰੀ ਚੇਤਨਾ ਮੰਚ, ਤਰਕਸ਼ੀਲ ਸੁਸਾਇਟੀ, ਸੀ.ਪੀ.ਆਈ, ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ, ਹਾਸ਼ਮ ਸ਼ਾਹ ਯਾਦਗਾਰੀ ਫਾਊਂਡੇਸ਼ਨ, ਕੇਂਦਰੀ ਪੰਜਾਬੀ ਲੇਖਕ ਸਭਾ, ਵਿਰਾਸਤ ਟਰੱਸਟ ਅਜਨਾਲਾ, ਅਤੇ ਜਮਹੂਰੀ ਅਧਿਕਾਰ ਸਭਾ ਆਦਿ ਸਹਿਯੋਗੀ ਸੰਸਥਾਵਾਂ …
Read More »Jashan-2017 concluded- Architecture Department Champion
Amritsar, March 19 (Punjab Post Bureau) – The Jashan-2017 was concluded here today in Dasmesh Auditorium of Guru Nanak Dev University. Architecture Department was the overall winner. Computer Engg. & Tech Department was Overall Second and Computer Science Department was Overall Third. Dr. Jagjit Kaur Director Youth Welfare was the chief guest on this occasion. Prof. Karanjit Singh Kahlon, Registrar …
Read More »ਕੇਨਰਾ ਬੈਂਕ ਵਲੋਂ ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫੇ ਵੰਡੇ ਗਏ
ਧੂਰੀ, 19 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕੇਨਰਾ ਬੈਂਕ ਵਲੋਂ ਹੋਣਹਾਰ ਵਿਦਿਆਰਥਣਾਂ ਨੂੰ ਵਜੀਫੇ ਵੰਡੇ ਗਏ ਹਨ।ਬਰਾਂਚ ਮੈਨੇਜਰ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਨਰਾ ਵਿੱਦਿਆ ਜਯੋਤੀ ਸਕੀਮ ਅਧੀਨ ਐਸ.ਸੀ.,ਬੀ.ਸੀ. ਅਤੇ ਬੀ.ਪੀ.ਐਲ. ਪਰਿਵਾਰਾਂ ਨਾਲ ਸਬੰਧਤ 6 ਜਰੂਰਤਮੰਦ ਵਿਦਿਆਰਥਣਾਂ ਨੂੰ ਬੈਂਕ ਵੱਲੋਂ ਵਜੀਫੇ ਦਿੱਤੇ ਗਏ ਹਨ।ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀਆਂ 5ਵੀਂ ਤੋਂ 7ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ …
Read More »
Punjab Post Daily Online Newspaper & Print Media