Tuesday, November 24, 2026

Daily Archives: July 4, 2017

ਔਰਤਾਂ ‘ਤੇ ਹੁੰਦੇ ਅੱਤਿਆਚਾਰ ’ਤੇ ਅਧਾਰਿਤ ਫਿਲਮ ‘ਮੁਗ਼ਲ’ ਦਾ ਪੋਸਟਰ ਰਿਲੀਜ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ)  ਬੀਤੇ ਸਮੇਂ ‘ਤੇ ਝਾਤ ਪਾਈਏ ਤਾਂ  ਪਤਾ ਲੱਗਦਾ ਹੈ ਕਿ ਔਰਤ ਨੂੰ ਹਮੇਸ਼ਾਂ ਗੁਲਾਮ ਹੀ ਸਮਝਿਆ ਜਾਂਦਾ ਰਿਹਾ ਹੈ। ਕੁੱਝ ਸਮਾਂ ਸੀ ਜਦੋ ਔਰਤਾਂ ਇਸ ਦਾ ਵਿਰੋਧ ਕਰਨ ਤੋਂ ਵੀ ਡਰਦੀਆਂ ਰਹਿੰਦੀਆਂ ਸਨ।ਪਰ ਸਮਾਂ ਬੀਤਣ ‘ਤੇ ਵਿੱਚ ਜਾਗਰੂਕਤਾ ਆਉਣੀ ਸ਼ੁਰੂ ਹੋਈ।ਇਸੇ ਸਦਕਾ ਅਜੋਕੇ ਸਮੇਂ ਉਨਾਂ ’ਤੇ ਹੁੰਦੀਆਂ ਜ਼ਿਆਦਤੀਆਂ ਤੇ ਅੱਤਿਆਚਾਰ ਪ੍ਰਤੀ ਔਰਤ …

Read More »

ਬੈਸਟ ਐਕਟਰ ਤੇ ਮਾਡਲ 2017 ਦਾ ਖਿਤਾਬ ਮਿਲਣ ‘ਤੇ ਬਾਗੋ ਬਾਗ ਹੈ ਸੰਦੀਪ ਬੇਦੀ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸੁੰਦਰਤਾ ਆਦਮੀ ਦੀ ਇੱਕ ਪਹਿਚਾਣ ਹੁੰਦੀ ਹੈ ਤੇ ਜੇ ਸੁੰਦਰਤਾ ਦੇ ਨਾਲ ਨਾਲ ਕਲਾਕਾਰੀ ਵੀ ਹੋਵੇ ਤਾ ਸੋਨੇ ਤੇ ਸੁਹਾਗਾ ਹੋਣ ਵਾਲੀ ਗੱਲ ਹੈ ।ਇਹੀ ਗੱਲ ਢੁੱਕਦੀ ਹੈ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਜੰਮ-ਪਲ ਸੰਦੀਪ ਬੇਦੀ ਜੋ ਹੁਣ ਤੱਕ 350 ਦੇ ਕਰੀਬ ਵੀਡੀਓ ਗੀਤਾਂ ਵਿਚ ਮਾਡਲ ਤੇ ਅਦਾਕਾਰ ਦੇ ਤੋਰ ‘ਤੇ …

Read More »

ਸ਼ਾਤੀ ਤੇ ਸੁਰੱਖਿਆ ਬਾਰੇ ਨੇਪਾਲ ਦੀ ਰਾਜਧਾਨੀ ਕਾਠਮਾਂਡੂ ‘ਚ ਵਿਸ਼ਾਲ ਅੰਤਰਰਾਸ਼ਟਰੀ ਕਾਨਫਰੰਸ 7-8 ਨੂੰ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਦੱਖਣੀ ਏਸ਼ੀਆਈ ਮੁਲਕਾਂ ਦੀਆਂ ਸਰਹਦਾਂ ‘ਤੇ ਸ਼ਾਂਤੀ  ਅਤੇ ਸੁਰੱਖਿਆ ਕਾਇਮ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ 7-8 ਜੁਲਾਈ ਨੂੰ ਇਕ ਵਿਸ਼ਵ-ਪੱਧਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।ਪਿਛਲੇ ਕੁੱਝ ਅਰਸੇ ਤੋਂ ਦੱਖਣੀ ਏਸ਼ੀਆ ਵਿਚ ਵੱਧ ਰਹੇ ਅਤਵਾਦ ’ਤੇ ਚਿੰਤਾ ਪ੍ਰਗਟ ਕਰਨ ਅਤੇ ਇਸ ਖਿੱੱਤੇ ਵਿਚ ਅਮਨ, ਸਹਿਯੋਗ, …

Read More »

ਸੁਨਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਬੱਚਿਆਂ ਨੂੰ ਦਿੱਤੀਆਂ ਮੁਫਤ ਡਿਜ਼ੀਟਲ ਹੇਅਰਰਿੰਗ ਏਡ

ਪਠਾਨਕੋਟ, 3 ਜੁਲਾਈ (ਪੰਜਾਬ ਪੋਸਟ ਬਿਉਰੋ) – ਆਰ.ਬੀ.ਐਸ.ਕੇ (ਰਾਸ਼ਟਰੀ ਬਾਲ ਸੱਵਸਥ ਕਾਰਿਆਕ੍ਰਮ) ਅਧੀਨ ਅੱਜ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਪਠਾਨਕੋਟ, ਡਾ. ਨਰੇਸ਼ ਕਾਂਸਰਾ ਅਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਜਿਲ੍ਹੇ ਦੇ ਤਿੰਨ ਬੱਚਿਆਂ ਜਾਨਵੀ ਪੁੱਤਰੀ ਪ੍ਰਵੀਨ ਕੁਮਾਰ ਪਿੰਡ ਸਰਨਾ, ਸਾਹਿਲ ਪੁੱਤਰ ਉਂਕਾਰ ਚੰਦ ਪਿੰਡ ਨਰੋਟ ਮਹਿਰਾ ਅਤੇ ਕ੍ਰਿਤੀਕਾ ਪੁੱਤਰੀ ਪੂਰਨ ਸਿੰਘ ਪਿੰਡ ਅਨੇੜ ਡਾਕਖਾਨਾ ਘਿਆਲਾ ਨੂੰ …

Read More »

ਪ੍ਰਧਾਨ ਮੰਤਰੀ ਗ੍ਰਾਮੀਣ ਡਿਜ਼ੀਟਲ ਸਾਖਰਤਾ ਮੁਹਿੰਮ ਦੀ ਸ਼ੁਰੂਆਤ

ਪਠਾਨਕੋਟ, 3 ਜੁਲਾਈ (ਪੰਜਾਬ ਪੋਸਟ ਬਿਉਰੋ) – ਭਾਰਤ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਨੂੰ ਡਿਜ਼ੀਟਲ ਤਕਨਾਲੋਜੀ ਸਬੰਧੀ ਜਾਣਕਾਰੀ ਦੇਣ ਲਈ ਇੱਕ ਨਵੀ ਯੋਜਨਾ ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖਰਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਤਹਿਤ ਜਿਲ੍ਹਾ ਪਠਾਨਕੋਟ ਦੇ ਪੇਂਡੂ ਖੇਤਰ ਦੇ ਲੋਕਾਂ ਨੂੰ ਕੰਪਿਊਟਰ ਚਲਾਉਣ ਅਤੇ ਡਿਜ਼ੀਟਲ ਤਕਨੀਕ ਦੀ ਵਰਤੋਂ ਕਰਨ ਲਈ ਟ੍ਰੇਨਿੰਗ ਦਿੱਤੀ ਜਾਵੇਗੀ।ਇਹ ਜਾਣਕਾਰੀ ਅਸ਼ੋਕ ਕੁਮਾਰ ਸਹਾਇਕ …

Read More »

ਲੰਗਰ ਦੀ ਰਸਦ ਨੂੰ ਜੀ.ਐਸ.ਟੀ ਤੋਂ ਵਿਸ਼ੇਸ਼ ਟੈਕਸ ਛੋਟ ਮਿਲੇ- ਦਿੱਲੀ ਕਮੇਟੀ

ਜੀ.ਕੇ. ਨੇ ਖਜਾਨਾ ਮੰਤਰੀ ਅਰੁਣ ਜੇਟਲੀ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ, 3 ਜੁਲਾਈ (ਪੰਜਾਬ ਪੋਸਟ ਬਿਉਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ’ਚ 1 ਜੁਲਾਈ ਤੋਂ ਲਾਗੂ ਹੋਏ ਨਵੇਂ ਟੈਕਸ ਨਿਜ਼ਾਮ ਜੀ.ਐਸ.ਟੀ ਤੋਂ ਲੰਗਰ ਦੀ ਰਸਦ ਨੂੰ ਵਿਸ਼ੇਸ਼ ਟੈਕਸ ਛੋਟ ਦੇਣ ਦੀ ਵਕਾਲਤ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਬਾਬਤ ਦੇਸ਼ ਦੇ ਖਜਾਨਾ ਮੰਤਰੀ ਅਰੁਣ …

Read More »

ਕੌਮੀ ਘਟਗਿਣਤੀ ਕਮਿਸ਼ਨ ਨੂੰ ਭੰਗ ਕਰਨ ਸਬੰਧੀ ਵਿਸ਼ਵ ਹਿੰਦੂ ਪਰਿਸ਼ਦ ਦੇ ਮਤੇ ’ਤੇ ਦਿੱਲੀ ਕਮੇਟੀ ਨਰਾਜ਼

ਨਵੀਂ ਦਿੱਲੀ, 3 ਜੁਲਾਈ (ਪੰਜਾਬ ਪੋਸਟ ਬਿਉਰੋ) – ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਕੇਂਦਰੀ ਘਟਗਿਣਤੀ ਮਾਮਲਿਆਂ ਦੇ ਮੰਤਰਾਲੇ ਅਤੇ ਕੌਮੀ ਘਟਗਿਣਤੀ ਕਮਿਸ਼ਨ ਨੂੰ ਭੰਗ ਕਰਨ ਸਬੰਧੀ ਚੁੱਕੀ ਗਈ ਮੰਗ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨਰਾਜਗੀ ਜਤਾਈ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਬੀਤੇ ਦਿਨੀਂ ਗੁਜਰਾਤ ਦੇ ਬੜਤਾਲ ਵਿਖੇ ਪਰਿਸ਼ਦ ਦੀ ਹੋਈ ਬੈਠਕ ’ਚ ਇਸ ਸਬੰਧੀ ਪਾਸ …

Read More »

ਜਸਬੀਰ ਕੌਰ ਬੀ.ਪੀ.ਈ.ਓ ਦੀ ਸੇਵਾ ਮੁਕਤੀ ‘ਤੇ ਸ਼ਾਨਦਾਰ ਵਿਦਾਇਗੀ ਪਾਰਟੀ

ਸਮਰਾਲਾ, 3 ਜੁਲਾਈ (ਪੰਜਾਬ ਪੋਸਟ- ਕੰਗ) – ਸ੍ਰੀਮਤੀ ਜਸਬੀਰ ਕੌਰ ਬੀ.ਪੀ.ਈ.ਓ ਸਮਰਾਲਾ-1 ਅਤੇ 2 ਆਪਣੀ 29 ਸਾਲ ਦੀ ਬੇਦਾਗ ਅਤੇ ਸ਼ਾਨਦਾਰ ਸੇਵਾ ਨਿਭਾਅ ਕੇ ਰਿਟਾਇਰ ਹੋ ਗਏ। ਇਸ ਸਬੰਧ ਵਿੱਚ ਬਲਾਕ ਸਮਰਾਲਾ-1 ਅਤੇ 2 ਦੇ ਸਮੂਹ ਅਧਿਆਪਕਾਂ ਅਤੇ ਦਫ਼ਤਰੀ ਅਮਲੇ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਸਾਂਝੇ ਤੌਰ ਤੇ ਸੰਘੂ ਪੈਲੇਸ ਸਮਰਾਲਾ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ।ਮੈਡਮ ਜਸਬੀਰ ਕੌਰ ਆਪਣੀ ਸੇਵਾ …

Read More »

ਸਮਰਾਲਾ ਤਹਿਸੀਲ ਕੰਪਲੈਕਸ ਦੇ ਸਰਕਾਰੀ ਕਰਮਚਾਰੀ ਕੰਮ ਪ੍ਰਤੀ ਸੁਹਿਰਦ ਹੋਣ – ਹਰਬੰਸਪੁਰਾ

ਨੰਬਰਦਾਰਾਂ ਦੀ ਮਾਸਿਕ ਮੀਟਿੰਗ ਦੌਰਾਨ ਹੋਏ ਵੱਖ ਵੱਖ ਮੁੱਦਿਆਂ ਤੇ ਹੋਈ ਵਿਚਾਰ ਚਰਚਾ ਸਮਰਾਲਾ, 3 ਜੁਲਾਈ (ਪੰਜਾਬ ਪੋਸਟ- ਕੰਗ) – ਨੰਬਰਦਾਰ ਐਸੋਸੀਏਸ਼ਨ (ਰਜਿ:253) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਨੰਬਰਦਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਚਰਚਾ ਤੋਂ ਇਲਾਵਾ ਮੀਟਿੰਗ ਵਿੱਚ ਪੇਸ਼ ਕੀਤੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਸਭ ਤੋਂ ਪਹਿਲੇ ਮਤੇ ਵਿੱਚ ਪੰਜਾਬ ਦੀ …

Read More »

Rajinikant impressed by Yajnesh Shetty’s journey to International Martial Art Guru

Mumbai, July 3 (Punjab Post Bureau) – The Illustrious Bollywood’s Martial Art expert and world famous Grand Master Chitah Yajnesh Shetty met superstar Rajinikant at a suburban hotel in Mumbai. It was a memorable moment when the Padma award winning actor urged him to learn his journey.The Martial Arts Guru revealed his journey from beginning as a steward till becoming an International …

Read More »