Wednesday, November 25, 2026

Monthly Archives: July 2017

ਸਾਵਧਾਨ, ਹੁਣ ਅਬਲਾ ਨਹੀਂ ਰਹਿਣਗੀਆਂ ਧੀਆਂ ਭੈਣਾਂ

ਬਠਿੰਡਾ, 8 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਲੜਕੀਆਂ ‘ਤੇ ਫਿਕਰੇ ਕੱਸਣ ਜਾਂ ਤੰਗ ਪ੍ਰੇਸ਼ਾਨ ਕਰਨ ਵਾਲੇ ਸਾਵਧਾਨ ਰਹਿਣ ਇਹ ਸੌਦਾ ਹੁਣ ਉਨਾਂ ਨੂੰ ਮਹਿੰਗਾ ਪੈ ਸਕਦਾ ਹੈ।ਧੀਆਂ ਭੈਣਾਂ ਹੁਣ ਅਬਲਾ ਨਹੀਂ ਰਹਿਣਗੀਆਂ ਬਲਕਿ ਯੂਥ ਵੀਰਾਂਗਨਾਵਾਂ ਵਲੋਂ ਧੀਆਂ ਨੂੰ ਸਬਲਾ ਬਨਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਮਹਿਲਾਵਾਂ ਨੂੰ ਸਿਖਲਾਈ ਦੇਣ ਦਾ ਉਪਰਾਲਾ ਕੀਤਾ ਹੈ।ਸਥਾਨਕ ਸੁਰਖਪੀਰ ਰੋਡ …

Read More »

ਜੇ ਤਨਖਾਹਾਂ ਵਿਚ ਕਟੌਤੀ ਕੀਤੀ ਤਾਂ ਸੰਘਰਸ਼ ਵਿੱਢਾਂਗੇ- ਸੀਟੂ

ਬਠਿੰਡਾ, 8 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਨੀਤੀ ਜੀ.ਐਸ.ਟੀ ਦਾ ਜਿਥੇ ਵਪਾਰੀਆਂ, ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਕਈ ਵਿਭਾਗਾਂ ਵਿਚ ਠੇਕੇ ਤੇ ਕੰਮ ਕਰਦੇ ਕਰਮਚਾਰੀ ਇਸ ਮਾਰ ਵਿਚ ਆਉਣ ਕਾਰਨ ਚਿੰਤਾ ਵਿਚ ਡੁੱਬ ਗਏ ਹਨ।ਇਸ ਤਹਿਤ ਬਠਿੰਡਾ ਕੈਂਟ ਦੇ ਠੇਕੇਦਾਰਾਂ ਵੱਲੋਂ ਜੀ.ਐਸ.ਟੀ.ਦੇ ਨਾਂਅ ਤੇ …

Read More »

ਸਕਾਚ ਸਮਾਰਟ ਸਿਟੀ ਐਵਾਰਡ `ਚ 100 ਤੋਂ ਵੱਧ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕੀਤੀ ਸ਼ਿਰਕਤ

ਪਠਾਨਕੋਟ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਅਤੇ ਖੱਪਤਕਾਰਾਂ ਦੀ ਸਹੂਲਤ ਲਈ ਚਲਾਏ ਜਾ ਰਹੇ “ਫਾਰਮ ਟੂ ਹੋਮ ਅਤੇ ਕਿਸਾਨ ਬਾਜ਼ਾਰ ਪ੍ਰੋਜੈਕਟ, ਐਕਟਿਵ ਬਲੱਡ ਕੰਟਰੀਬਿਊਟਰ” ਦੀ ਕਾਰਗੁਜ਼ਾਰੀ ਦੇਖਣ ਲਈ ਪਿਛਲੇ ਦਿਨੀ ਗੁਰੂਗਰਾਮ (ਹਰਿਆਣਾ) ਨਾਲ ਸੰਬੰਧਤ ਗੈਰ ਸਰਕਾਰੀ ਸੰਗਠਨ ਵੱਲੋਂ ਬੰਬੇ ਸਟਾਕ ਐਕਸਚੇਂਜ (ਬੀ.ਐਸ.ਈ) ਦਲਾਲ ਸਟਰੀਟ ਮੁੰਬਈ ਵਿਖੇ ਸਕਾਚ ਸਮਾਰਟ ਸਿਟੀ ਐਵਾਰਡ 2017 ਨਾਮ …

Read More »

ਦਿਲਬੀਰ ਫਾਊਂਡੇਸ਼ਨ ਦੇ ਯਤਨਾਂ ਸਦਕਾ ਗੁਰੂ ਨਗਰੀ ਨੂੰ ਮਿਲਿਆ ਗਰੀਨ ਸਿਟੀ ਦਾ ਤਗਮਾ

ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਦੁਨੀਆਂ ਦੇ 196 ਮੁਲਕਾਂ ਵਿਚ ਫੈਲਿਆ ਅਰਥ-ਡੇਅ ਨੈਟਵਰਕ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਭਾਰਤ ਦੇ ਮੁੱਢਲੇ 12 ਗਰੀਨ ਸ਼ਹਿਰਾਂ ਵਿੱਚ ਰੱਖਿਆ ਗਿਆ ਹੈ।ਭਾਰਤ ਦੇ 47 ਸ਼ਹਿਰਾਂ ਵਿਚ ਵਾਤਾਵਰਨ ਦੀ ਸੁਰਖਿਆ ਲਈ ਚੱਲ ਰਹੇ ਪ੍ਰੋਜੈਕਟਾਂ ਵਿੱਚੋਂ ਗੁਰੂ ਨਗਰੀ ਦੀ ਦਿਲਬੀਰ ਫਾਊਂਡੇਸ਼ਨ ਦੇ ਆਰਗੈਨਿਕ ਬਜਾਰ ਤੇ ਕੁਦਰਤੀ ਖੇਤੀ ਦੇ ਉਦਮ ਨੂੰ ਖੂਬ ਸਰਾਹਿਆ ਗਿਆ। ਹਰ …

Read More »

ਸੇਵਾਦਾਰ ਨੂੰ ਕੜਾਹੇ ’ਚੋਂ ਕੱਢਣ ਵਾਲੇ ਸ਼ਰਧਾਲੂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੀ ਨੌਕਰੀ

ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਲੰਗਰ ਤਿਆਰ ਕਰਦਿਆਂ ਕੜਾਹੇ ਵਿਚ ਡਿੱਗਣ ਕਾਰਨ ਝੁਲਸੇ ਚਰਨਜੀਤ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਸ਼ਰਨਜੀਤ ਸਿੰਘ ਨੂੰ ਸਨਮਾਨ ਵਜੋਂ ਸੇਵਾਦਾਰ ਦੀ ਨੌਕਰੀ ਦਿੱਤੀ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ਼ਰਨਜੀਤ ਸਿੰਘ ਨੂੰ ਨਿਯੁੱਕਤੀ ਪੱਤਰ ਦੇਣ ਸਮੇਂ ਆਖਿਆ ਕਿ ਮਨੁੱਖਤਾ ਦੀ ਭਲਾਈ ਹੀ ਸੱਚੀ ਸੇਵਾ ਹੁੰਦੀ ਹੈ।ਸਿੱਖ ਹਮੇਸ਼ਾਂ ਆਪਣੀ …

Read More »

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿਚ ਲਈਆਂ ਗਈਆਂ ਬੀ.ਐਸ.ਸੀ. ਹੋਮ ਸਾਇੰਸ ਸਮੈਸਟਰ ਦੂਜਾ, ਬੀ.ਐਸ.ਸੀ. ਹੋਮ ਸਾਇੰਸ ਸਮੈਸਟਰ ਚੌਥਾ ਤੇ ਬੀ.ਐਸ.ਸੀ. ਹੋਮ ਸਾਇੰਸ ਸਮੈਸਟਰ ਛੇਵਾਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ।

Read More »

ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਕੇਂਦਰ ਵਲੋਂ ਰੋਕੇ ਜਾਣ `ਤੇ ਦਿੱਲੀ ਕਮੇਟੀ ਨਾਰਾਜ਼

ਨਵੀਂ ਦਿੱਲੀ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿੱਚਲੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਰੋਕੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਮੀਡੀਆ ਨੂੰ ਜਾਰੀ ਬਿਆਨ ’ਚ ਭਾਰਤੀ ਵਿਦੇਸ਼ ਮੰਤਰਾਲੇ ਦੀ ਭੂਮਿਕਾ ਨੂੰ ਅਤਿ ਉਤਸ਼ਾਹ ਦੀ ਕਾਰਵਾਈ ਦੱਸਿਆ ਹੈ। …

Read More »

ਪ੍ਰਵਾਸੀ ਭਾਰਤੀ ਨੇ ਘੁਲਾਲ ਸਕੂਲ ਦੇ ਵਿਕਾਸ ਲਈ ਭੇਜੀ 10 ਹਜਾਰ ਦੀ ਮਾਲੀ ਮਦਦ

ਸਮਰਾਲਾ, 7 ਜੁਲਾਈ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਨੂੰ ਕੈਨੇਡਾ ਨਿਵਾਸੀ ਪਰਮਿੰਦਰ ਸਿੰਘ ਮਾਂਗਟ ਨੇ ਸਕੂਲ ਦੀਆਂ ਉਸਾਰੂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਸਕੂਲ ਦੇ ਵਿਕਾਸ ਕਾਰਜਾਂ ਲਈ 10 ਹਜਾਰ ਰੁਪਏ ਦੀ ਰਾਸ਼ੀ ਆਪਣੇ ਭਰਾ ਕਸ਼ਮੀਰਾ ਸਿੰਘ ਮਾਂਗਟ ਰਾਹੀਂ ਸਕੂਲ ਸਟਾਫ ਨੂੰ ਸੌਂਪੀ।ਸਕੂਲ ਇੰਚਾਰਜ ਮਾ. ਸੰਜੀਵ ਕੁਮਾਰ ਨੇ ਪ੍ਰਵਾਸੀ ਭਾਰਤੀ ਪਰਮਿੰਦਰ ਸਿੰਘ ਮਾਂਗਟ ਅਤੇ ਉਨਾਂ ਦੇ ਪਰਿਵਾਰ …

Read More »

ਬੀ.ਪੀ.ਈ.ਓ ਜਸਬੀਰ ਕੌਰ ਦਾ ਸੇਵਾ ਮੁਕਤੀ `ਤੇ ਸਨਮਾਨ

ਸਮਰਾਲਾ, 7 ਜੁਲਾਈ (ਪੰਜਾਬ ਪੋਸਟ- ਕੰਗ) – ਬੀ.ਪੀ.ਈ.ਓ ਸਮਰਾਲਾ-1 ਤੇ 2 ਤੋਂ 29 ਸਾਲ ਦੀ ਬੇਦਾਗ ਸੇਵਾ ਨਿਭਾਅ ਕੇ ਸੇਵਾ ਮੁਕਤ ਹੋਏ ਮੈਡਮ ਜਸਬੀਰ ਕੌਰ ਨੂੰ ਵਿਦਾਇਗੀ ਸਮਾਰੋਹ ਮੌਕੇ ਸਾਂਝੇ ਰੂਪ ਵਿੱਚ ਸਨਮਾਨ ਚਿੰਨ ਅਤੇ ਹੋਰ ਤੋਹਫਿਆਂ ਨਾਲ ਸਨਮਾਨਿਤ ਕਰਦੇ ਹੋਏ ਬਲਾਕ ਸਮਰਾਲਾ-1 ਅਤੇ 2 ਦੇ ਸਮੂਹ ਅਧਿਆਪਕ ਅਤੇ ਦਫ਼ਤਰੀ ਅਮਲਾ।ਇਸ ਮੌਕੇ ਮੈਡਮ ਸੇ ਪਤੀ ਬਲਵਿੰਦਰ ਸਿੰਘ ਜੋ ਪਸ਼ੂ ਪਾਲਣ …

Read More »

ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਦੀ ਪ੍ਰਕ੍ਰਿਆ ਦਾ ਕੀਤਾ ਸਰਲੀਕਰਨ – ਡਿਪਟੀ ਕਮਿਸ਼ਨਰ

ਗਲਤ ਪੈਨਸ਼ਨ ਪ੍ਰਵਾਨ ਕਰਨ ਵਾਲੇ ਅਤੇ ਲਾਭਪਾਤਰੀ ਦੋਹਾਂ ਖਿਲਾਫ ਹੋਵੇਗੀ ਕਾਰਵਾਈ ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਬੁਢਾਪਾ, ਵਿਧਵਾ ਅਤੇ ਬੇਘਰ ਨਿਆਸਰਿਤ ਇਸਤਰੀਆਂ, ਆਸ਼ਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਦੀ ਪੈਨਸ਼ਨ ਦੀ ਪ੍ਰਕ੍ਰਿਆ ਦਾ ਸਰਲੀਕਰਨ ਕੀਤਾ ਗਿਆ ਹੈ ਅਤੇ ਨਾਲ ਹੀ ਇੰਨਾਂ ਵਿੱਤੀ ਸਹਾਇਤਾ ਸਕੀਮਾਂ ਲਈ ਮਾਪਦੰਡਾਂ ਵਿਚ ਵੀ ਢਿੱਲ ਦਿੱਤੀ ਗਈ ਹੈ।ਇਸ …

Read More »