ਚੌਕ ਮਹਿਤਾ, 5 ਜੁਲਾਈ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ)- ਇਥੋਂ ਨੇੜਲੇ ਪਿੰਡ ਪਿੰਡ ਚੂੰਘ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਭਰਜਾਈ ਨੂੰ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਮਹਿਤਾ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਬਲਵੰਤ ਸਿੰਘ ਆਪਣੀ ਪਤਨੀ ਤੇ ਬੱਚਿਆਂ ਸਮੇਤ ਮੰਗਲਵਾਰ ਸ਼ਾਮ ਆਪਣੇ ਸਹੁਰੇ ਪਿੰਡ ਜਾਣ ਲਈ ਮੋਟਰਸਾਈਕਲ `ਤੇ ਘਰੋਂ …
Read More »Monthly Archives: July 2017
ਗਰੀਬ ਪਰਿਵਾਰਾਂ ਤੱਕ ਸਹੂਲਤਾਂ ਪਹੁੰਚਾਉਣਾ ਸਾਡਾ ਫਰਜ਼ – ਡੀ.ਸੀ ਸੰਘਾ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ ਬਿਊਰੋ) ਦਾਣਾ ਮੰਡੀ ਤੋਂ ਬਾਅਦ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਭਗਤਾਂਵਾਲਾ ਕੂੜਾ ਡੰਪ ਦਾ ਦੌਰਾ ਕੀਤਾ ਅਤੇ ਉਥੇ ਕੂੜੇ ਦੇ ਢੇਰ ਵਿਚੋਂ ਕਚਰਾ ਚੁੱਕਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ।ਉਨਾਂ ਨੇ ਇੰਨਾਂ ਪਰਿਵਾਰਾਂ ਦੀ ਹਾਲਤ ਵੇਖ ਕੇ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਇੰਨਾਂ ਪਰਿਵਾਰਾਂ ਨੂੰ ਦੇਣ ਦੀ ਹਦਾਇਤ ਕੀਤੀ।ਉਨਾਂ ਨੇ ਕਾਰਪੋਰੇਸ਼ਨ ਅਧਿਕਾਰੀਆਂ …
Read More »ਭਗਤਾਂਵਾਲਾ ਦਾਣਾ ਮੰਡੀ ਦੀ ਸਾਰ ਲੈਣ ਪਹੁੰਚੇ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਮਾਝੇ ਦੀ ਵੱਡੀ ਅਨਾਜ ਮੰਡੀ ਭਗਤਾਂਵਾਲਾ, ਜੋ ਕਿ ਕਰੀਬ 100 ਏਕੜ ਵਿਚ ਬਣਾਈ ਗਈ ਹੈ, ਵਿਚ ਖਲੋਂਦੇ ਮੀਂਹ ਦੇ ਪਾਣੀ ਅਤੇ ਟੁੱਟ ਰਹੇ ਸ਼ੈਡਾਂ ਨੂੰ ਮੁਰੰਮਤ ਕਰਵਾਉਣ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਮੰਡੀ ਬੋਰਡ ਅਤੇ ਹੋਰ ਅਧਿਕਾਰੀਆਂ ਨਾਲ ਮੰਡੀ ਦਾ ਦੌਰਾ ਕੀਤਾ।ਹਾਜ਼ਰ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਦੇ …
Read More »ਇਤਰਾਜਯੋਗ ਇਸ਼ਤਿਹਾਰ ਲਗਾਉਣ `ਤੇ ਹੋਵੇਗੀ ਕਾਨੂੰਨੀ ਕਾਰਵਾਈ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲੇ ਵਿੱਚ ਕਿਸੇ ਵੀ ਥਾਂ ਜਾਂ ਸਾਧਨ ਉੱਤੇ ਇਤਰਾਜਯੋਗ ਇਸ਼ਤਿਹਾਰ ਜੋ ਕਿ ਨਸ਼ੇ ਦਾ ਪ੍ਰਚਾਰ ਜਾਂ ਕਿਸੇ ਵੀ ਧਰਮ ਦੇ ਖਿਲਾਫ ਜਾਂਦਾ ਹੋਵੇ ਉਤੇ ਮੁਕੰਮਲ ਪਾਬੰਦੀ ਲੱਗੀ ਹੋਈ ਹੈ।ਵਿਭਾਗ ਨੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੇ ਸਥਾਈ ਹੁਕਮਾਂ ਵਿੱਚ ਦੱਸਿਆ ਹੈ ਕਿ …
Read More »ਹਵਾਈ ਅੱਡੇ ਦੇ ਨੇੜੇ ਪਤੰਗਬਾਜੀ `ਤੇ ਪਾਬੰਦੀ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਵਿਖੇ ਹਵਾਈ ਜਹਾਜਾਂ ਦੀ ਟ੍ਰੈਫਿਕ ਨੂੰ ਮਦੇਨਜ਼ਰ ਰੱਖਦੇ ਹੋਏ ਪੁਲਿਸ ਕਮਿਸ਼ਨਰ ਨੇ ਹਵਾਈ ਅੱਡੇ ਦੇ ਨੇੜੇ ਪਤੰਗਬਾਜੀ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।ਉਪ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪਵਾਰ ਨੇ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਦੇ ਡਾਇਰੈਕਟਰ ਸ਼ਹਿਰ ਹਵਾਬਾਜੀ ਵਿਭਾਗ ਵਲੋਂ ਮਿਲੀਆਂ …
Read More »ਲਾਂਗਰੀ ਚਰਨਜੀਤ ਸਿੰਘ ਦੀ ਹਾਲਤ `ਚ ਸੁਧਾਰ- ਪ੍ਰੋ: ਬਡੂੰਗਰ ਨੇ ਜਾਣਿਆ ਹਾਲਚਾਲ
ਸ਼੍ਰੋਮਣੀ ਕਮੇਟੀ ਵਲੋਂ ਪੁੱਤਰ ਨੂੰ ਨੌਕਰੀ ਤੇ ਪਰਿਵਾਰ ਨੂੰ 25 ਹਜ਼ਾਰ ਮਾਲੀ ਮਦਦ ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਵਿਖੇ ਲੰਗਰ ਤਿਆਰ ਕਰਦਿਆਂ ਕੜਾਹੇ ਵਿਚ ਡਿੱਗਣ ਕਾਰਨ ਝੁਲਸੇ ਸੇਵਾਦਾਰ ਦੇ ਇਲਾਜ ਵਿਚ ਕਿਸੇ ਕਿਸਮ ਦੀ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਉਸ ਦਾ ਸਾਰਾ ਇਲਾਜ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ …
Read More »ਖ਼ਾਲਸਾ ਕਾਲਜ ਚਵਿੰਡਾ ਦੀ ਵਿਦਿਆਰਥਣ ਨੂੰ ਬੀ.ਸੀ.ਏ-ਫਾਈਨਲ ’ਚ ਪਹਿਲਾ ਸਥਾਨ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਚਵਿੰਡਾ ਦੇਵੀ ਦੀਆਂ ਵਿਦਿਆਰਥਣਾਂ ਜਗਰੂਪ ਕੌਰ ਤੇ ਕਵਲਜੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਸੀ.ਏ ਫਾਈਨਲ ਦੇ ਨਤੀਜ਼ਿਆਂ ’ਚੋਂ 72 ਫ਼ੀਸਦੀ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਪ੍ਰੀਖਿਆ ’ਚ ਉਕਤ ਉਪਲਬੱਧੀ ਹਾਸਲ ਕਰਨ ’ਤੇ ਦੋਵਾਂ ਵਿਦਿਆਰਥਣਾਂ ਦਾ …
Read More »Paperless system from admission to result for affiliated colleges of GNDU
Amritsar, July 5 (Punjab Post Bureau) – Guru Nanak Dev University launched the new portal on the University Website for paperless system from Admission to Result for affiliated colleges of the University here today in the Vice-Chancellor Office of the University. Sh. S.K. Sandhu IAS, Vice-Chancellor of the University inaugurated this student friendly portal in the presence Prof. Subodh …
Read More »ਦਿੱਲੀ ਕਮੇਟੀ ਨੇ ਵਧਾਈਆਂ ਕੈਪਟਨ ਅਮਰਿੰਦਰ ਦੀਆਂ ਮੁਸ਼ਕਲਾਂ
21 ਸਿੱਖ ਨੌਜਵਾਨਾਂ ਦੇ ਕਥਿਤ ਕਤਲ ਮਾਮਲੇ ’ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਭੇਜਿਆ ਨੋਟਿਸ ਨਵੀਂ ਦਿੱਲੀ, 5 ਜੂਲਾਈ (ਪੰਜਾਬ ਪੋਸਟ ਬਿਊਰੋ) – ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੱਜ 21 ਸਿੱਖ ਨੌਜਵਾਨਾਂ ਦੇ ਕਥਿਤ ਕਤਲ ਦੇ ਮਾਮਲੇ ’ਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਸਕੱਤਰ ਨੂੰ ਚਾਰ ਹਫ਼ਤਿਆਂ ’ਚ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।ਕੈਪਟਨ ਵੱਲੋਂ …
Read More »Dav Public School stands Second at National Level Athletics Meet
Amritsar, July 5 (Punjab Post Bureau) – National Yuvrani Athletics Meet (Open Championship) was held at R.R..College, Alwar, Rajasthan recently. The prestigious championship was organised by Yuvrani Athletics Samiti, Alwar. Nitin Chauhan of Std-VII of DAV Public School, Lawrence Road, Amritsar, represented Punjab State in this championship and secured second position in 200mt. event in U-16 category for boys and …
Read More »
Punjab Post Daily Online Newspaper & Print Media