Tuesday, November 24, 2026

Daily Archives: September 19, 2017

ਸਮਾਜਿਕ, ਧਾਰਮਿਕ ਤੇ ਸਿਆਸੀ ਕਾਰਕੁੰਨ ਅਕਾਲੀ ਦਲ ’ਚ ਸ਼ਾਮਲ

ਨਵੀਂ ਦਿੱਲੀ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਕਈ ਸਮਾਜਿਕ, ਧਾਰਮਿਕ ਅਤੇ ਸਿਆਸੀ ਕਾਰਕੂਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ’ਚ ਸ਼ਮੂਲੀਅਤ ਕੀਤੀ।ਪਾਰਟੀ ਦਫ਼ਤਰ ਵਿਖੇ ਹੋਏ ਪ੍ਰੋਗਰਾਮ ਦੌਰਾਨ ਅਕਾਲੀ ਦਲ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ …

Read More »

ਤਹਿਸੀਲ ਕੰਪਲੈਕਸ ‘ਚ ਛਾਪੇਮਾਰੀ – ਅਸਟਾਮ ਫਰੋਸ਼ ਦਾ ਲਾਇਸੈਂਸ ਰੱਦ ਕਰਨ ਦੀ ਸ਼ਿਫਾਰਸ਼

ਅੰਮਿ੍ਤਸਰ, 18 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ)- ਜ਼ਿਲਾ ਮਾਲ ਅਫ਼ਸਰ ਮੁਕੇਸ਼ ਕੁਮਾਰ ਵਲੋਂ ਤਹਿਸੀਲ ਕੰਪਲੈਕਸ ‘ਚ ਅੱਜ ਅਚਨਚੇਤ ਛਾਪੇਮਾਰੀ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਸ਼ਟਾਮ ਫਰੋਸ਼ਾਂ ਨੂੰ ਫੜਿਆ ਹੈ।ਇਸੇ ਦੌਰਾਨ ਇਕ ਅਸ਼ਟਾਮ ਫਰੋਸ਼ ਮੁਖਤਾਰ ਸਿੰਘ ਦਾ ਲਾਇਸੈਂਸ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਹੈ।  ਜ਼ਿਲਾ ਮਾਲ ਅਧਿਕਾਰੀ ਮੁਕੇਸ਼ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ …

Read More »

ਸਿਲਾਈ ਸੈਂਟਰ `ਚ ਸਿਖਲਾਈ ਪ੍ਰਾਪਤ ਕਰ ਰਹੀਆਂ 35 ਲੜਕੀਆਂ ਸੈਮਸਨ ਮਸੀਹ

ਅੰਮਿ੍ਤਸਰ, 18 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ)- ਨਹਿਰੂ ਯੁਵਾ ਕੇਂਦਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵਲੋਂ ਸੰਤ ਬਾਬਾ ਕੁੰਦਨ ਸਿੰਘ ਯੂਥ ਕਲੱਬ ਪਿੰਡ ਰੂਪੋਵਾਲੀ ਖੁਰਦ ਬਲਾਕ ਮਜੀਠਾ ਦੇ ਸਹਿਯੋਗ ਨਾਲ ਸਿਲਾਈ ਚਲਾਏ ਜਾ ਰਹੇ ਸੈਂਟਰ ਵਿੱਚ ਲਗਭਗ 35 ਲੜਕੀਆਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਇਸ ਸਿਲਾਈ ਸੈਂਟਰ ਵਿਚ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ …

Read More »

ਦੀਵਾਲੀ ਤੱਕ ਘੱਟ ਸਕਦੀਆਂ ਹਨ ਤੇਲ ਦੀਆਂ ਕੀਮਤਾਂ

ਜੀ.ਐਸ.ਟੀ ਅਧੀਨ ਲਿਆਂਦੇ ਜਾ ਸਕਦੇ ਹਨ ਤੇਲ ਉਤਪਾਦ – ਧਰਮਿੰਦਰ ਪ੍ਰਧਾਨ ਅੰਮਿ੍ਤਸਰ, 18 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ)- ਕੇਂਦਰੀ ਪੈਟ੍ਰੋਲੀਅਮ ਅਤੇ ਹੁਨਰ ਵਿਕਾਸ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਦਾ ਮੰਨਣਾ ਹੈ ਕਿ ਦੀਵਾਲੀ ਤੱਕ ਤੇਲ ਦੀਆਂ ਕੀਮਤਾਂ ਵਿੱਚ ਕਮੀ ਹੋਵੇਗੀ।ਅੰਮਿ੍ਰਤਸਰ ਪਹੁੰਚੇ ਮੰਤਰੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਨਾਲ ਰੋਜਾਨਾ ਤੈਅ ਹੁੰਦੀਆਂ ਹਨ ਅਤੇ …

Read More »

ਪੰਜਾਬੀ ਸਾਹਿਤ ਸਭਾ ਦੀ ਇੱਕਤਰਤਾ `ਚ ਅਰਜਨ ਸਿੰਘ ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ

ਧੂਰੀ, 18 ਸਤੰਬਰ, (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤਾ ਪ੍ਰਸਿੱਧ ਪੱਤਰਕਾਰਾ ਗੌਰੀ ਲੰਕੇਸ਼ ਅਤੇ ਭਾਰਤ ਦੇ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ …

Read More »

Extempore Speech Contest organized at DAV College

Amritsar, Sept. 18 (Punjab Post Bureau) – Department of English of DAV College organized Extempore Speech Contest for the students of different streams. Approximately 50 students of Sem 1 participated in the event. During the event, 10 topics will be given to every student and every student has to speak on one topic from the given topics. Principal Dr. Rajesh …

Read More »

BBK DAV College Women celebrates Awards Day of Swachhata Pakhwara

Amritsar, Sept. 18 (Punjab Post Bureau) – BBK DAV College for Women celebrated Swachhata Pakhwara–15 days cleanliness drive under UGC notification as a part of Swachh Bharat Abhiyaan. At the culmination of the two weeks long celebrations, a valedictory function was organized in which Prof. (Dr.) R.K. Mahajan, Dean Colleges, GNDU was the Chief Guest and Dr. Shivaji Rai, Head, …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ `ਚ ਸਵੱਛ ਭਾਰਤ ਪੱਖਵਾੜਾ ਸਮਾਪਤੀ `ਤੇ ਐਵਾਰਡ ਡੇਅ ਦਾ ਆਯੋਜਨ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿੱਚ ਸਵੱਛ ਭਾਰਤ ਅਭਿਆਨ ਦੇ ਅੰਤਰਗਤ ਯੂ.ਜੀ.ਸੀ ਨੋਟੀਫਿਕੇਸ਼ਨ ਦੇ ਅਧੀਨ ਪੰਦਰਾ ਰੋਜ਼ਾ ਸਵੱਛਤਾ ਪੱਖਵਾੜਾ ਮਨਾਇਆ ਗਿਆ।ਪੰਦਰਾਂ ਰੋਜਾਂ ਸਵੱਛਤਾ ਪ੍ਰੋਗਰਾਮ ਦੇ ਸਮਾਪਨ ਦੇ ਮੁਕੰਮਲ ਹੋਣ ਤੇ ਐਵਾਰਡ ਡੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਾ. ਆਰ.ਕੇ ਮਹਾਜਨ, ਡੀਨ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਅਤੇ …

Read More »

ਸਿਹਤ ਵਿਭਾਗ ਨੇ ਐਮ.ਡੀ.ਆਰ ਟੀ.ਬੀ ਦੇ ਮਰੀਜ਼ਾਂ ਨੂੰ ਪ੍ਰੋਟੀਨ ਸਪਲੀਮੈਂਟ ਤੇ ਮਲਟੀ ਵਿਟਾਮਿਨ ਵੰਡੇ

ਬਠਿੰਡਾ, 18 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ: ਐਚ.ਐਨ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਬਾਲਾ ਜੀ ਚੈਰੀਟੇਬਲ ਟਰੱਸਟ ਰਜਿ: ਬਠਿੰਡਾ ਦੇ ਸਹਿਯੋਗ ਨਾਲ ਐਮ.ਡੀ.ਆਰ ਟੀ.ਬੀ ਦੇ ਮਰੀਜ਼ਾ ਨੂੰ ਪ੍ਰੋਟੀਨ ਸਪਲੀਮੈਂਟ ਅਤੇ ਮਲਟੀ ਵਿਟਾਮਿਨ ਦਿੱਤੇ ਗਏ। ਇਸ ਮੌਕੇ ਸਟੇਟ ਟੀ.ਬੀ ਅਫਸਰ ਡਾ: ਨਰੇਸ਼ ਸ਼ਰਮਾਂ ਅਤੇ ਜ਼ਿਲਾ ਟੀ.ਬੀ.ਅਫਸਰ ਡਾ: …

Read More »

ਇੱਟਾਂ ਪਕਾਉਣ ਲਈ ਛਟੀਆਂ ਦੀ ਵਰਤੋਂ `ਤੇ ਰੋਕ ਦੀ ਮੰਗ

ਬਠਿੰਡਾ, 18 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਦੇ ਹਾਲਤ ਪਿਛਲੇ ਦਿਨੀਂ ਖਰਾਬ ਹੋਣ ਕਾਰਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਮਜਦੂਰਾਂ ਦੀ ਘਾਟ ਕਾਰਨ ਨਰਮਾ ਪੱਟੀ ਇਲਾਕਿਆਂ ਦੇ ਕਿਸਾਨਾਂ ਵਿੱਚ ਜਿੱਥੇ ਇਸ ਵਾਰ ਨਰਮੇ ਦੀ ਭਰਪੂਰ ਹੋਈ ਫ਼ਸਲ ਨੂੰ ਲੈ ਕੇ ਉਨਾਂ ਦੇ ਚਿਹਰਿਆਂ ਤੇ ਰੌਣਕ ਛਾਈ ਹੈ, ਦੂਸਰੇ ਪਾਸੇ ਚੁਗਾਵੇ ਵੀ ਇਸ ਮੌਕੇ ਖੂਬ …

Read More »