ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਆਬੋ ਹਵਾ ਦੇ ਮਿਆਰ ਵਿਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਮੂਹ ਪੰਜਾਬੀਆਂ ਨੂੰ ਹਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ।ਇਸ ਪਵਿੱਤਰ ਤਿਓਹਾਰ ਦੀ ਪਵਿਤਰਤਾ ਦੀਵਿਆਂ ਲੋਅ ਵਿੱਚ ਹੈ ਜਿਸ ਨੂੰ ਸ਼ੌਰ ਅਤੇ ਹਵਾ ਪ੍ਰਦੂਸ਼ਣ ਨਾਲ ਨਾ ਧੂੰਆਂਖ ਕੇ ਇਸ ਵਰੇ ਕੁਦਰਤ ਪੱਖੀ ਹਰੀ ਦੀਵਾਲੀ ਮਨਾਉਣ ਦਾ ਅਹਿਦ …
Read More »Monthly Archives: October 2017
ਡੀ.ਏ.ਵੀ ਪਬਲਿਕ ਸਕੂਲ ਨੇ `ਟੂਰਿਜ਼ਮ ਦਿਵਸ` ਮਨਾਇਆ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਲੋਂ `ਟੂਰਿਜ਼ਮ ਦਿਵਸ` ਮਨਾਇਆ ਗਿਆ।ਜਿਸ ਦਾ ਉਦੇਸ਼ ਭਾਰਤ ਵਿੱਚ ਟੂਰਿਜ਼ਮ ਨੂੰ ਵਧਾਉਣਾ ਅਤੇ ਵਿਕਾਸ ਕਰਨ ਵਾਲੇ ਤੱਥਾਂ ਦਾ ਨਿਰਮਾਣ ਕਰਨਾ, ਸਭਿਆਚਾਰਕ ਗਤੀਵਿਧੀਆਂ ਦਾ ਪ੍ਰਬੰਧ ਕਰਨਾ ਅਤੇ ਨੌਜਵਾਨਾਂ ਵਿੱਚ ਟੂਰਿਜ਼ਮ ਦੀ ਰੁਚੀ ਵਿੱਚ ਵਾਧਾ ਕਰਨਾ ਸੀ । ਸਕੂਲ ਦੇ ਵਿਦਿਆਰਥੀਆਂ ਨੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ …
Read More »ਸਿੱਧੂ ਮੂਸੇਵਾਲਾ ਦੀ ਬ੍ਰਿਸਬੇਨ `ਚ ਪਹਿਲੀ ਕਲੱਬ ਨਾਈਟ 22 ਅਕਤੂਬਰ ਨੂੰ
ਬ੍ਰਿਸਬੇਨ (ਆਟਰੇਲੀਆ) 17 ਅਕਤੂਬਰ (ਪੰਜਾਬ ਪੋਸਟ – ਵਰਿੰਦਰ ਅਲੀਸ਼ੇਰ) – ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ 22 ਅਕਤੂਬਰ ਨੂੰ ਨੌਜ਼ਵਾਨ ਦਿਲਾਂ ਦੀ ਧੜਕਣ ਅਤੇ ਕੁੱਝ ਦਿਨਾਂ ਵਿੱਚ ਆਪਣੇ ਲਿਖੇ ‘ਤੇ ਗਾਏ ਫੋਕ ਗੀਤਾਂ ਰਾਹੀਂ ਨੌਜਵਾਨ ਦਿਲਾਂ `ਤੇ ਰਾਜ ਕਰਨ ਵਾਲਾ ਗੀਤਕਾਰ ‘ਤੇ ਗਾਇਕ ਸਿੱਧੂ-ਮੂਸੇਵਾਲਾ ਆਪਣੀ ਗਾਇਕੀ ਦੇ ਜੌਰ ਦਿਖਾਉਣ ਆ ਰਿਹਾ ਹੈ।ਜਿਲਾ ਮਾਨਸਾ ਦੇ ਪਿੰਡ ਮੂਸੇਵਾਲ ‘ਚ ਜਨਮਿਆ ਬੀ-ਟੈਕ ਦੀ ਪੜ੍ਹਾਈ ਕਰਨ …
Read More »ਬ੍ਰਿਸਬੇਨ ਖੇਡ ਮੇਲਾ 2017 ਦੀਆਂ ਤਿਆਰੀਆ ਹੋਈਆ ਮੁਕੰਮਲ – ਨੈਵੀ ਗਿੱਲ
ਬ੍ਰਿਸਬੇਨ (ਆਟਰੇਲੀਆ) 18 ਅਕਤੂਬਰ (ਪੰਜਾਬ ਪੋਸਟ – ਵਰਿੰਦਰ ਅਲੀਸ਼ੇਰ) – ਆਸਟ੍ਰੇਲੀਆ ਦਾ ਸ਼ਹਿਰ ਬ੍ਰਿਸਬੇਨ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਨਾਲ ਹਮੇਸ਼ਾਂ ਤੋਂ ਮਸ਼ਹੂਰ ਰਿਹਾ ਹੈ।ਅਕਸਰ ਹਰ ਤਿਉਹਾਰ `ਤੇ ਇੱਥੇ ਪ੍ਰਬੰਧਕਾ ਵਲੋਂ ਮੇਲੇ ਆਯੋਜਿਤ ਕੀਤੇ ਜਾਂਦੇ ਹਨ ਤੇ ਭਰਪੂਰ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਨਾਲ ਮਸ਼ਰੂਫ ਹੁੰਦੇ ਹਨ।ਇਸੇ ਲੜੀ ਵਿੱਚ ਫਾਈਵਟੀਮ ਐਂਟਰਟੇਨਮੈਂਟ ਵਲੋਂ 22 ਅਕਤੂਬਰ ਦਿਨ ਐਤਵਾਰ ਨੂੰ ਬ੍ਰਿਸਬੇਨ ਖੇਡ ਮੇਲਾ ਕਰਵਾਇਆ …
Read More »ਪੰਜ ਰੋਜ਼ਾ ਚੇਤਨਾ ਮਾਰਚ ਅਟਾਰੀ ਵਾਹਗਾ ਸਰਹੱਦ `ਤੇ ਅਰਦਾਸ ਉਪਰੰਤ ਸਮਾਪਤ
ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ (ਰਜਿ ਅੰਮ੍ਰਿਤਸਰ ਵੱਲੋਂ ਅਯੋਜਿਤ ਕੀਤਾ ਗਿਆ ਪੰਜ ਰੋਜਾ ਚੇਤਨਾ ਮਾਰਚ ਅਟਾਰੀ, ਵਾਹਗਾ ਸਰਹੱਦ ਤੇ ਅਰਦਾਸ ਉਪਰੰਤ ਸਫਲਤਾ ਪੂਰਵਕ ਸੰਪੂਰਨ ਹੋਇਆ। ਦੋਹਾਂ ਦੇਸ਼ਾਂ ਭਾਰਤ ਪਾਕਿਸਤਾਨ ਵਿਚ ਚਲਦੀ ਖਿਚੋਤਾਨ ਦੀ ਸਮਾਪਤੀ, ਸਦਭਾਵਨਾ ਤੇ ਸਾਂਤੀ, ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ, ਸਰਲ ਵੀਜਾ ਪ੍ਰਨਾਲੀ, ਦੋਹਾਂ ਦੇਸਾਂ ਵਿਚ ਵਿਉਪਾਰ ਦਾ ਅਦਾਨ ਪ੍ਰਦਾਨ ਅਤੇ …
Read More »ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦੀ ਜਾਗਰੂਕਤਾ ਰੈਲੀ ਕੱਢੀ
ਬਠਿੰਡਾ, 18 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਵੱਲੋਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸੰਬੰਧੀ ਰੈਲੀ ਕੱਢੀ ਗਈ।ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵਲੋਂ ਇਸ ਰੈਲੀ ਦਾ ਆਯੋਜਨ ਕੀਤਾ ਗਿਆ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ ਨੇ ਹਰੀ ਝੰਡੀ ਦਿਖਾ ਕੇ ਇਸ ਰੈਲੀ ਦੀ ਸ਼ੁਰੂਆਤ …
Read More »ਜਨਮ ਦਿਨ ਮੁਬਾਰਕ – ਤਨਵੀਰ ਸਿੰਘ
ਸਮਰਾਲਾ, 18 ਅਕਤੂਬਰ (ਪੰਜਾਬ ਪੋਸਟ- ਕੰਗ) ਪਿੰਡ ਦੱਦਾਹੂਰ (ਲੁਧਿਆਣਾ) ਵਾਸੀ ਜਗਸੀਰ ਸਿੰਘ ਅਤੇ ਹਰਵਿੰਦਰ ਕੌਰ ਨੂੰ ਹੋਣਹਾਰ ਬੇਟੇ ਤਨਵੀਰ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ – ਜੈਸਮੀਨ ਕੌਰ
ਸਮਰਾਲਾ, 18 ਅਕਤੂਬਰ (ਪੰਜਾਬ ਪੋਸਟ- ਕੰਗ) ਪਿੰਡ ਦੱਦਾਹੂਰ (ਲੁਧਿਆਣਾ) ਵਾਸੀ ਜਸਵੀਰ ਸਿੰਘ ਅਤੇ ਜਸਵੀਰ ਕੌਰ ਨੂੰ ਹੋਣਹਾਰ ਬੇਟੀ ਜੈਸਮੀਨ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਦਿਵਾਲੀ
ਤੇਲ ਅਤੇ ਬੱਤੀ ਨੂੰ ਦੀਵਾ ਪਿਆ ਆਖਦਾ, ਆਪਾਂ ਹਰ ਕੋਨੇ ਕੋਨੇ ਨੂੰ ਹੈ ਰੁਸ਼ਨਾਉਣਾ। ਮਹਿਲਾਂ ਤੇ ਝੁੱਗੀਆਂ, ਰਾਹੇ ਤੇ ਚੋਰਾਹੇ ’ਚ, ਹਰ ਇੱਕ ਦੇ ਦਰਾਂ ਉੱਤੇ ਟਿਮਟਮਾਉਣਾ। ਟੁੱਟਦੇ ਨੇ ਪਏ ਇੱਥੇ ਸਾਂਝ ਵਾਲੇ ਰਿਸ਼ਤੇ, ਪਰ ਆਪਾਂ ਤਿੰਨਾਂ ਨੇ ਹੈ ਸਾਥ ਨਿਭਾਉਣਾ। ਵੇਖਾਂਗੇ ਨਜ਼ਾਰੇ ਜਦ ਪਈਆਂ ਤਰਕਾਲਾਂ, ਬੱਚਿਆਂ ਨੇ ਫੁੱਲਝੜੀਆਂ ਨੂੰ ਫੇਰ ਘੁਮਾਉਣਾ। ਮੰਗਣੀਆਂ ਸੁੱਖਾਂ ਬਾਲ ਪਰਿਵਾਰ ਦੀਆਂ, …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਰਥੀਆਂ ਨੇ ਦੀਵਾਲੀ ਨਾਲ ਸੰਬੰਧਤ ਸਜਾਵਟੀ ਸਮਾਨ ਬਣਾਇਆ
ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸੀਨੀਅਰ ਵਿੰਗ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਦੀ ਅਗਵਾਈ `ਚ ਵਿਦਿਆਰਥੀਆਂ ਨੇ ਦੀਵਾਲੀ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦਾ ਸਜਾਵਟੀ ਸਮਾਨ ਬਣਾਇਆ।ਸੱਤਵੀਂ ਜਮਾਤ ਦੇ ਵਿਦਿਆਰਥੀਆਂ …
Read More »
Punjab Post Daily Online Newspaper & Print Media