ਪਾਰਟੀਬਾਜ਼ੀ ਤੋਂ ਉਤੇ ਉਠ ਕੇ ਸਮੂਹ ਸਿੱਖਾਂ ਨੂੰ ਕੌਮੀ ਮਸਲਿਆਂ ’ਤੇ ਇੱਕਸੁਰ ਹੋਣਾ ਚਾਹੀਦਾ ਹੈ – ਜੀ.ਕੇ ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪਾਰਟੀਬਾਜ਼ੀ ਤੋਂ ਉਤੇ ਉਠ ਕੇ ਸਮੂਹ ਸਿੱਖਾਂ ਨੂੰ ਕੌਮੀ ਮਸਲਿਆਂ ’ਤੇ ਇੱਕਸੁਰ ਹੋਣਾ ਚਾਹੀਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਹੀਦ ਭਾਈ …
Read More »Monthly Archives: October 2017
ਰਾਸ਼ਟਰੀ ਆਯੂਰਵੈਦਿਕ ਦਿਵਸ ਨੂੰ ਸਮਰਪਿਤ ਲਾਇਆ ਮੁਫ਼ਤ ਐਯੁਰਵੈਦ ਕੈਂਪ
ਸਹੀ ਤੇ ਸੰਤੁਲਤ ਭੋਜਨ ਖਾ ਕੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ – ਡਾ. ਬਸਰਾ ਅੰਮਿ੍ਤਸਰ, 17 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਅੱਜ ਜਲਿਆਂਵਾਲਾ ਬਾਗ ਸ਼ਹੀਦੀ ਯਾਦਗਾਰੀ ਸਿਵਲ ਹਸਪਤਾਲ ਅੰਮਿ੍ਰਤਸਰ ਵਿਖੇ ਰਾਸ਼ਟਰੀ ਆਯੂਰਵੈਦਿਕ ਦਿਵਸ ਮਨਾਇਆ ਗਿਆ।ਆਯੂਰਵੈਦਿਕ ਵਿੰਗ ਵੱਲੋਂ ਹਸਪਤਾਲ ਵਿੱਚ ਆਯੁਰਵੈਦਿਕ ਦਵਾਈਆਂ ਦਾ ਮੁਫ਼ਤ ਕੈਂਪ, ਯੋਗਾ ਕੈਂਪ ਅਤੇ ਆਯੂਰਵੈਦਿਕ ਇਲਾਜ ਪ੍ਰਣਾਲੀ ’ਤੇ …
Read More »DAV Public School Observes World Food Day
Amritsar, Oct. 17 (Punjab Post Bureau) – DAV Public School Lawrence Road conducted a special assembly on World Food Day. This day promotes world wide awareness and action for those who suffer from hunger and for the need to ensure food security and nutritious diet for all. Students of the school highlighted different issues for discussion for the global misery …
Read More »ਚੀਫ ਖਾਲਸਾ ਦੀਵਾਨ ਨੇ ਵਰਲਡ ਕਲਾਸ ਸੀ.ਕੇ.ਡੀ ਸਕੂਲ ਆਫ ਐਕਸੀਲੇਂਸ ਵਿਖੇ ਮਨਾਈ ਦੀਵਾਲੀ
ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਸ਼ੁਭਮ ਇਨਕਲੇਵ ਦੋਬੁਰਜੀ ਵਿਖੇ ਨਵੇਂ ਬਣ ਚੁੱਕੇ ਵਰਲਡ ਕਲਾਸ ਸੀ.ਕੇ.ਡੀ ਸਕੂਲ ਆਫ ਐਕਸੀਲੇਂਸ ਵਿਖੇ ਦੀਵਾਲੀ ਮਨਾਈ ਗਈ।ਜਿਸ ਵਿੱਚ ਮੈਂਬਰਾਂ ਤੋਂ ਇਲਾਵਾ ਪ੍ਰਿੰਸੀਪਲ ਵੀ ਸ਼ਾਮਲ ਹੋਏ।ਸਕੂਲ ਬੈਂਡ ਵਲੋਂ ਮਹਿਮਾਨਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਸਾਰੇ ਮੈਂਬਰਾਂ ਸਮੇਤ ਸਕੂਲ …
Read More »ਗਰੀਨ ਦੀਵਾਲੀ ਸੰਬੰਧੀ ਕੁਇਜ਼ ਮੁਕਾਬਲਾ ਕਰਵਾਇਆ ਗਿਆ
ਮਾਲੇਰਕੋਟਲਾ (ਸੰਦੌੜ), 17 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਹਾਈ ਸਕੂਲ ਜਮਾਲਪੁਰਾ ਵਿਖੇ ਮੁੱਖ ਅਧਿਆਪਕ ਮੁਹੰਮਦ ਰਫੀਕ ਥਿੰਦ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਸ਼ੋਰ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਦੇ ਵਿਰੋਧ ਵਿੱਚ ਜਾਗਰੂਕ ਕਰਨ ਲਈ ‘ਗਰੀਨ ਦੀਵਾਲੀ’ ਸੰਬੰਧੀ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਇਸ ਕੁਇਜ਼ ਮੁਕਾਬਲੇ ਦੀ ਤਿਆਰੀ ਸਕੂਲ ਦੇ ਅਧਿਆਪਕ ਸ਼੍ਰੀ ਮਾਸੂਮ ਵੱਲੋਂ ਬੀ.ਐੱਡ. ਟਰੇਨੀ ਅਧਿਆਪਕਾ ਇੱਕਰਾ ਅਹਿਮਦ, …
Read More »ਹੈਲਥ ਸੈਂਟਰ ਵਲੋਂ ਮਿਠਾਈਆਂ ਤੇ ਫਲਾਂ ਦੀਆਂ ਦੁਕਾਨਾਂ ਦੀ ਕੀਤੀ ਸਪੈਸ਼ਲ ਚੈਕਿੰਗ
ਸੰਦੌੜ, 17 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮੀਸ਼ਨਰ ਸੰਗਰੂਰ ਦੀਆਂ ਸਖਤ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ ਦੀ ਅਗਵਾਈ ਹੇਠ ਐਸ.ਐਮ.ਓ ਡਾ. ਬਲਵਿੰਦਰ ਸਿੰਘ ਫਤਿਹਗੜ ਪੰਜਗਰਾਈਆਂ ਦੀ ਨਿਗਰਾਨੀ ਹੇਠ ਕਸਬੇ ਸੰਦੌੜ ਵਿਖੇ ਵੱਖ-ਵੱਖ ਥਾਵਾਂ ‘ਤੇ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਕੀਤੀ ਗਈ।ਇਸ ਤੋਂ ਇਲਾਵਾ ਉਕਤ ਟੀਮ ਵਲੋਂ ਮਠਿਆਈਆਂ …
Read More »ਸਕੂਲ ਦੇ ਹੋਣਹਾਰ ਵਿਦਿਆਰਥੀਆਂ ਲਈ ਕੀਤੀ ਵਜੀਫਾ ਪ੍ਰਣਾਲੀ ਦੀ ਸ਼ੁਰੂਆਤ
ਸੰਦੌੜ, 17 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – 55 ਸਾਲ ਬਾਅਦ ਪਰਿਵਾਰਕ ਮੈਂਬਰਾਂ ਮੇਲਾ ਰਾਮ ਗੋਇਲ, ਬਲਦੇਵ ਗੋਇਲ ਅਤੇ ਅਰੁਣ ਗੋਇਲ ਆਈ ਏ.ਐਸ ਸਮੇਤ ਪਿੰਡ ਗੁਰਬਖਸਪੁਰਾ ਪਹੁੰਚੇ ਧਰਮਪਾਲ ਗੋਇਲ ਰਿਟਾਇਰਡ ਚੀਫ ਇੰਜੀਨੀਅਰ ਦਿਲੀ ਡਾਇਰੈਕਟਰ ਆਈ.ਆਈ.ਟੀ.ਐਲ ਨਿਮਬਸ ਗਰੁੱਪ ਦਾ ਪਿੰਡ ਵਾਸੀਆਂ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ ।ਧਰਮਪਾਲ ਗੋਇਲ ਜੋ 1954 ਨੂੰ ਪਿੰਡ ਗੁਰਬਖਸਪੁਰਾ ਤੋਂ ਬਰਨਾਲਾ ਅਤੇ ਫਿਰ ਪਰਿਵਾਰ ਸਮੇਤ ਰਾਜਧਾਨੀ …
Read More »BBK DAV wins medal in International Yoga Sports Championship 2017
Amritsar, Oct. 17 (Punjab Post Bureau) – Two Yoga players Ms. Gaganpreet Kaur & Simaranjeet Kaur of BBK DAV College for Women, Amritsar won a silver medal & a bronze medal in Second International Yoga Sports Championship 2017 in traditional yoga & artistic yoga events held at SKICC, Srinagar, Jammu & Kashmir. College team put up a splendid show by …
Read More »ਮਾਤਾ ਜਸਵਿੰਦਰ ਕੌਰ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿੰਡ ਬੀੜ ਤਲਾਬ ਬਸਤੀ ਨੰ: 4 ਦੇ ਵਸਨੀਕ ਇਕਬਾਲ ਸਿੰਘ ਕਾਰਜਕਾਰਣੀ ਮੈਂਬਰ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਤੇ ਪ੍ਰਧਾਨ ਗੁਰਦੁਆਰਾ ਕਮੇਟੀ ਦੇ ਮਾਤਾ ਜਸਵਿੰਦਰ ਕੌਰ ਦੀ ਪਿਛਲੇ ਦਿਨੀਂ ਬੇਵਕਤੀ ਮੌਤ ਹੋ ਗਈ ਜਿਸ ਕਰਕੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ।ਇਕਬਾਲ ਸਿੰਘ ਸੋਨੀ ਨਾਲ ਵੱਖ ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ …
Read More »ਸੀਪੀਸੀ ਤੇ ਸੀਜੀ ਮੈਂਬਰਾਂ ਨੇ ਸਮੱਸਿਆਵਾਂ ਜਿਲਾ ਪ੍ਰਸ਼ਾਸ਼ਨ ਨਾਲ ਕੀਤੀਆਂ ਸਾਂਝੀਆਂ
ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਸਥਾ ਵਲੰਟੀਅਰ ਫਾਰ ਸ਼ੋਸ਼ਲ ਜਸਟਿਸ ਤੇ ਸੇਵ ਦੀ ਚਿਲਡਰਨ ਵੱਲੋਂ ਬਣਾਈਆਂ ਗਈਆਂ ਬਾਲ ਸੁਰੱਖਿਆ ਕਮੇਟੀਆਂ ਤੇ ਬਾਲ ਸਮੂਹ ਦੇ ਮੈਂਬਰਾਂ ਨੇ ਸਰਕਟ ਹਾਊਸ ਬਠਿੰਡਾ ਵਿਖੇ ਪਿੰਡਾਂ ਵਿੱਚ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਿਲਾ ਕਾਨੂੰਨੀ ਸੇਵਾਵਾਂ …
Read More »
Punjab Post Daily Online Newspaper & Print Media