Saturday, December 21, 2024

Daily Archives: November 17, 2022

ਕਿਸਾਨ ਮੋਰਚੇ ਦੀ ਜਿੱਤ ਦੀ ਖੁਸ਼ੀ ‘ਚ 19 ਨਵੰਬਰ ਨੂੰ ਪੰਜਾਬ ਦੇ ਘਰ ਘਰ ਦੀਪਮਾਲਾ ਕਰਨ ਦੀ ਅਪੀਲ

26 ਨਵੰਬਰ ਨੂੰ ਸਾਰੇ ਸੂਬਿਆਂ ਦੇ ਰਾਜਪਾਲਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ – ਮੇਹਲੋਂ/ ਪਾਲਮਾਜਰਾ/ ਢੀਂਡਸਾ ਸਮਰਾਲਾ, 17 ਨਵੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪੂਧਾਨ ਮਨਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਅਵਤਾਰ ਸਿੰਘ ਮੇਹਲੋਂ ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਪਰਮਿੰਦਰ ਸਿੰਘ ਪਾਲਮਾਜ਼ਰਾ ਜਨਰਲ ਸਕੱਤਰ ਪੰਜਾਬ, ਸ਼ਰਨਜੀਤ ਸਿੰਘ ਮੇਹਲੋਂ ਜਨਰਲ ਸਕੱਤਰ ਪੰਜਾਬ …

Read More »

ਸਿਰਸਾ ਦੀ ਧੀ ਅਤੇ ਮਲੋਟ ਦੀ ਨੂੰਹ ਡਾ. ਕ੍ਰਿਤਿਕਾ ਖੁੰਗਰ ਨੇ ਜਿੱਤਿਆ ਮਿਸਿਜ਼ ਇੰਡੀਆ ਦਾ ਖ਼ਿਤਾਬ

ਐਨ.ਸੀ.ਆਰ ‘ਚ ਹੋਇਆ ਵਿਸ਼ਾਲ ਮਿਸ-ਮਿਸਿਜ਼ ਫੈਸ਼ਨਿਸਟਾ 2022 ਦਾ ਆਯੋਜਨ ਸਿਰਸਾ, 17 ਨਵੰਬਰ (ਸਤੀਸ਼ ਬਾਂਸਲ) – ਸਿਰਸਾ ਦੀ ਧੀ ਅਤੇ ਮਲੋਟ ਦੇ ਸਚਦੇਵਾ ਪਰਿਵਾਰ ਦੀ ਨੂੰਹ ਡਾ. ਕ੍ਰਿਤਿਕਾ ਖੁੰਗਰ ਨੇ ਐਨ.ਸੀ.ਆਰ ’ਚ ਕਰਵਾਏ ਮਿਸ-ਮਿਸਿਜ਼ ਇੰਡੀਆ ਫੈਸਨਿਸ਼ਟਾ-2022 ਵਿੱਚ ਮਿਸਿਜ਼ ਇੰਡੀਆ ਦਾ ਖਿਤਾਬ ਜਿੱਤ ਕੇ ਮਾਪਿਆਂ ਅਤੇ ਇਲਾਕੇ ਅਤੇ ਜਿਲ੍ਹੇ ਤੋਂ ਇਲਾਵਾ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ।ਡਾ. ਕ੍ਰਿਤਿਕਾ ਖੁੰਗਰ ਦੀ ਇਸ ਸਫ਼ਲਤਾ …

Read More »