Saturday, December 21, 2024

Monthly Archives: December 2022

ਮੋਬਾਈਲ ਨੇ ਵਿਗਾੜਿਆ ਪ੍ਰਾਹੁਣਚਾਰੀ ਦਾ ਮੁਹਾਂਦਰਾ

ਅੱਜ ਤੋਂ ਲਗਭਗ ਤਿੰਨ-ਚਾਰ ਦਹਾਕੇ ਪਹਿਲਾਂ ਜਦ ਕਿਤੇ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਤਾਂ ਘਰਵਾਲਿਆਂ ਨੂੰ ਅਥਾਹ ਚਾਅ ਚੜ੍ਹ ਜਾਂਦਾ।ਨਿੱਕੇ ਜੀਆ ਤੋਂ ਲੈ ਕੇ ਵੱਡੇ ਜੀਅ ਤੱਕ ਸਾਰਾ ਪਰਿਵਾਰ ਘਰ ਆਏ ਮਹਿਮਾਨਾਂ ਦੇ ਆਲੇ-ਦੁਆਲੇ ਬੈਠ ਜਾਂਦਾ ਤੇ ਸਭ ਦੀ ਸੁੱਖ ਸਾਂਦ ਪੁੱਛਦਾ।ਗੱਲਾਂ-ਬਾਤਾਂ ਦਾ ਸਿਲਸਿਲਾ ਚੱਲਦਿਆਂ ਪਤਾ ਹੀ ਨਾ ਚੱਲਦਾ ਕਿਹੜੇ ਵੇਲੇ ਦਿਨ ਢਲ ਜਾਂਦਾ।ਘਰ ਆਏ ਮਹਿਮਾਨਾਂ ਦੀ ਸੇਵਾ ਕਰਨੀ ਲੋਕ …

Read More »

ਸੂੂਰਜ,ਚੰਦ,ਤਾਰੇ…….

ਸੂਰਜ,ਚੰਦ,ਤਾਰੇ, ਨੇਮ ਨਾਲ ਚੱਲਦੇ ਨੇ ਸਾਰੇ। ਅਸੀਂ ਜਾਂਦੇ ਹਾਂ, ਇਨਾਂ ਤੋਂ ਬਲਿਹਾਰੇ। ਇਹ ਰੋਸ਼ਨੀ ਕਰਦੇ ਨੇ ਸਾਰੇ, ਜੀਵਨ ਸਾਡਾ ਸਵਾਰੇ। ਸੂਰਜ, ਚੰਦ, ਤਾਰੇ, ਨੇਮ ਨਾਲ ਚੱਲਦੇ ਨੇ ਸਾਰੇ। ਇਹ ਅਵਾਜ਼ਾਂ ਸਾਨੂੰ ਮਾਰੇ, ਉਠੋ ਟਾਈਮ ਨਾਲ ਸਾਰੇ, ਕੰਮ ਕਰੋ ਨਿੱਕੇ-ਭਾਰੇ, ਸੂਰਜ, ਚੰਦ, ਤਾਰੇ, ਨੇਮ ਨਾਲ ਚੱਲਦੇ ਨੇ ਸਾਰੇ। ਲੌਹੁਕਾ ਇਹੀ ਪੁਕਾਰੇ, ਆਪਾਂ ਸੇਧ ਇਨਾਂ ਤੋਂ, ਲਈਏ ਸਾਰੇ। ਇਹ ਨੇਮ ਨਾਲ ਚੱਲਦੇ, …

Read More »

ਏਥੇ ਹਰ ਕੋਈ ਚੋਰ ਹੈ ?

ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਜਾਣ ਦੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਹਰ ਥਾਂ ਚਰਚਾ ਦਾ ਵਿਸ਼ਾ ਬਣੀ।ਹਰ ਕੋਈ ਸੇਬ ਚੁੱਕ ਕੇ ਲੈ ਜਾਣ ਵਾਲੇ ਰਾਹਗੀਰਾਂ ਨੂੰ ਲਾਹਨਤਾਂ ਪਾ ਰਿਹਾ ਹੈ।ਕਈ ਤਾਂ ਇਸ ਘਟਨਾ ਨੂੰ ਪੰਜਾਬੀਆਂ ਦੀ ਇਜ਼ਤ ਉਤੇ ਧੱਬਾ ਗ਼ਰਦਾਨ ਰਹੇ ਹਨ।ਹਾਲਾਂ ਕਿ …

Read More »

Bhog of Akhand Path at Gurdwara Joti Saroop Sahib

Sri Fatehgarh Sahib, December 28 (Punjab Post Bureau) – Bhog (concluding ceremony) of Sri Akhand Path Sahib organised on December 26 at Gurdwara Joti Saroop Sahib, to commemorate the martyrdom of Sahibzadas Baba Zorawar Singh, Baba Fateh Singh, and Mata Gujri Ji, was held today. SGPC President Harjinder Singh Dhami and prominent personalities attended this ceremony. A large number of …

Read More »

Nagar Kirtan at Gurdwara Sri Fatehgarh Sahib to commemorate younger Sahibzadas & Mata Gujri Ji

Prominent personalities among Sangat of lakhs expresses devotion by paying obeisance Sri Fatehgarh Sahib, December 28 (Punjab Post Bureau) – The Shiromani Gurdwara Parbandhak Committee (SGPC) today organised a huge Nagar Kirtan (religious procession) during the Shaheedi Sabha (martyrdom congregation) from Gurdwara Sri Fatehgarh Sahib to Gurdwara Joti Saroop Sahib, to commemorate the martyrdom of younger Sahibzadas of Guru Gobind Singh, …

Read More »

ਅਦੁੱਤੀ ਸ਼ਖ਼ਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਤੇ ਸ਼ਖ਼ਸੀਅਤ ਮਾਨਵਤਾ ਲਈ ਚਾਨਣ ਮੁਨਾਰਾ ਹੈ।ਗੁਰੂ ਸਾਹਿਬ ਜੀ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ। ਇਹ ਕੋਈ ਛੋਟੀ ਗੱਲ ਨਹੀਂ ਕਿ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗਿਲਾ ਨਹੀਂ, ਸਗੋਂ ਕਰਤਾ …

Read More »

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ

ਸੰਗਤੀ ਰੂਪ ’ਚ 10 ਮਿੰਟ ਮੂਲਮੰਤਰ ਦਾ ਜਾਪ ਕਰਕੇ ਸ਼ਰਧਾ ਸਤਿਕਾਰ ਭੇਟ ਕੀਤਾ ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ) – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ …

Read More »