ਇਤਿਹਾਸਕ ਸਿੱਖ ਪਿਛੋਕੜ ਨੂੰ ਦਰਸਾਉਂਦੀ ਗੈਲਰੀ ਅਜੂਬਾ ਹੋਵੇਗੀ – ਛੀਨਾ ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ-ਦਿੱਲੀ-ਕਟੜਾ ਐਕਸਪ੍ਰੈਸ ਵੇਅ ਸਬੰਧੀ ਜਾਇਜ਼ਾ ਲੈਣ ਗੁਰੂ ਨਗਰੀ ਪੁੱਜੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਕ ਮੀਟਿੰਗ ਦੌਰਾਨ ਕਰੀਬ 40 ਹਜ਼ਾਰ ਕਰੋੜ ਰੁਪਏ ਦੇ ਬਜ਼ਟ ਨਾਲ ਬਿਆਸ ਦਰਿਆ ਉਪਰ ਤਿਆਰ ਹੋਣ ਵਾਲੀ ਆਧੁਨਿਕ ਤਕਨੀਕ ਵਾਲੀ ਪਿੱਲਰਾਂ ਰਹਿਤ ‘ਸਿੱਖ ਗੈਲਰੀ’ ਦੇ ਐਲਾਨ ਸਬੰਧੀ ਭਾਜਪਾ ਦੇ …
Read More »Daily Archives: October 20, 2023
ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸਕੂਲਾਂ ’ਚ ਕਰਵਾਏ ਭਾਸ਼ਣ ਤੇ ਪੇਂਟਿੰਗ ਮੁਕਾਬਲੇ
ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਖੇਤੀਬਾੜੀ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਪ੍ਰਿੰਸੀਪਲ ਸਰਕਾਰੀ ਸਕੂਲ ਮੈਡਮ ਹਰਪ੍ਰੀਤ ਕੌਰ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਤਿੰਦਰ ਸਿੰਘ ਗਿੱਲ ਦੇ ਨਿਰਦੇਸ਼ਾਂ ਅਤੇ ਏ.ਓ ਡਾ. ਹਰਪ੍ਰੀਤ ਸਿੰਘ ਦੀ ਅਗਵਾਈ ’ਚ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਕਾਰਨ ਵਾਤਾਵਰਨ, ਧਰਤੀ ਅਤੇ ਮਨੁੱਖ ਦੀ ਸਿਹਤ ‘ਤੇ ਪੈਂਦੇ ਮਾੜੇ …
Read More »ਰਾਮ ਤੀਰਥ ਗਊਸ਼ਾਲਾ ਬਲਾਕ ਚੋਗਾਵਾਂ ‘ਚ ਗੋਬਰਧਨ ਪ੍ਰੋਜੈਕਟ ਅਧੀਨ ਲੱਗੇਗਾ ਬਾਇਓ ਗੈਸ ਪਲਾਂਟ – ਡੀ.ਸੀ
ਅੰਮ੍ਰਿਤਸਰ 20 ਅਕਤੂਬਰ (ਸੁਖਬੀਰ ਸਿੰਘ) – ਬਾਬਾ ਭੌੜੀ ਵਾਲਾ ਗਊਸ਼ਾਲਾ ਸੇਵਾ ਸਮਿਤੀ ਰਾਮ ਤੀਰਥ ਗਊਸ਼ਾਲਾ ਪਿੰਡ ਕਲੇਰ ਬਲਾਕ ਚੋਗਾਵਾਂ ਵਿਖੇ ਸਵੱਛ ਭਾਰਤ ਮਿਸ਼ਨ ਫੇਜ਼-2 ਤਹਿਤ ਗੋਬਰਧਨ ਪ੍ਰੋਜੈਕਟ ਅਧੀਨ ਬਾਇਓ ਗੈਸ ਪਲਾਟ ਲਗਾਇਆ ਜਾਵੇਗਾ, ਜਿਸ ‘ਤੇ ਕਰੀਬ 48 ਲੱਖ ਰੁਪਏ ਖਰਚ ਆਉਣਗੇ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਦਾ ਪ੍ਰਗਟਾਵਾ ਤਰਲ ਤੇ ਠੋਸ ਕੂੜਾ ਪ੍ਰਬੰਧਨ ਅਤੇ ਜਿਲ੍ਹੇ ਨੂੰ ਓ.ਡੀ.ਐਫ ਪਲੱਸ ਬਣਾਉਣ …
Read More »ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸੋਧਿਆ ਗਿਆ ਫਾਰਮ ਨੰਬਰ 1
21 ਅਕਤੂਬਰ ਤੋਂ ਸ਼ੁਰੂ ਹੋਵੇਗੀ ਵੋਟਰਾਂ ਦੀ ਰਜਿਸਟ੍ਰੇਸ਼ਨ ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ ਪੰਜਾਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਨ ਲਈ ਵੋਟਰ ਵਲੋਂ ਭਰਿਆ ਜਾਣ ਵਾਲਾ ਫਾਰਮ-1 ਸੋਧਿਆ ਗਿਆ ਹੈ ਅਤੇ ਇਸ ਫਾਰਮ ਨੂੰ ਜਿਲ੍ਹਾ ਪ੍ਰ੍ਰਸਾਸ਼ਨ ਦੀ ਵੈਬਸਾਈਡ ‘ਤੇ ਅਪਲੋਡ ਕਰਕੇ ਪੁਰਾਣੇ ਫਾਰਮ ਨੂੰ ਵੈਬਸਾਈਟ ਤੋਂ …
Read More »ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਸਬੰਧੀ ਮਿਉਂਸੀਪਲ ਕਾਰਪੋਰੇਸ਼ਨ ਵਲੋਂ ਸਫਾਈ ਮੁਹਿੰਮ ਜਾਰੀ
ਜਲੰਧਰ ਤੋਂ ਕੱਲ ਸ਼ਾਮ ਭਗਵਾਨ ਵਾਲੀਮਕ ਤੀਰਥ ਪੁੱਜੇਗੀ ਸ਼ੋਭਾ ਯਾਤਰਾ ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਸਮਾਗਮ 28 ਅਕਤੂਬਰ ਨੂੰ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ।ਉਸ ਦੀਆਂ ਤਿਆਰੀਆਂ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥਰੀ ਵਲੋਂ ਦਿੱਤੀਆਂ ਗਈਆਂ ਜਿੰਮੇਵਾਰੀਆਂ ਨਿਭਾਉਂਦੇ ਵੈਸੇ ਤਾਂ ਸਾਰੇ ਵਿਭਾਗਾਂ ਦੇ ਅਧਿਕਾਰੀ ਆਪਣਾ ਕੰਮ ਕਰਵਾ …
Read More »ਹੁਨਰ ਵਿਕਾਸ ਤੇ ਇਸਤਰੀ ਸਸ਼ਕਤੀਕਰਨ ਹਿੱਤ ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ ਵੱਲੋਂ ਯੂਨੀਵਰਸਿਟੀ ਨਾਲ ਸਮਝੌਤਾ
ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਹੁਨਰ ਵਿਕਾਸ ਅਤੇ ਇਸਤਰੀ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਤਰਾਂ ‘ਚ ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ (ਐਫ.ਐਲ.ਓ) ਅੰਮ੍ਰਿਤਸਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਕੀਤਾ ਗਿਆ।ਫਿੱਕੀ ਐਫ.ਐਲ.ਓ ਅੰਮ੍ਰਿਤਸਰ ਚੇਅਰਪਰਸਨ ਹਿਮਾਨੀ ਅਰੋੜਾ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਬੀ.ਐਸ ਬਾਜਵਾ ਨੇ ਪ੍ਰੋ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਦੀ ਹਾਜ਼ਰੀ ਵਿੱਚ ਦਸਤਖਤ ਕੀਤੇ।ਪ੍ਰੋ. ਪ੍ਰੀਤਮਹਿੰਦਰ ਸਿੰਘ ਬੇਦੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਯੋਗੀ ਪ੍ਰੀਖਿਆਵਾਂ 01 ਨਵੰਬਰ ਤੋਂ
ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਬੀ.ਏ./ਬੀ.ਐਸ.ਸੀ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ ਦੇ ਸਾਰੇ ਵਿਸ਼ਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਮਿਤੀ 01 ਨਵੰਬਰ 2023 ਤੋਂ ਆਰੰਭ ਹੋ ਰਹੀਆਂ ਹਨ। ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਕੋਈ ਪ੍ਰਯੋਗੀ ਵਿਸ਼ਾ ਰੱਖਿਆ ਗਿਆ ਹੈ, ਉਨ੍ਹਾਂ ਨੂੰ ਸੂਚਿਤ ਕਤਿਾ ਜਾਂਦਾ …
Read More »GNDU practical examinations from November 01
Amritsar, October 20 (Punjab Post Bureau) – Practical examination for all subjects of Guru Nanak Dev University affiliated colleges for BA/BSc Semester first, third and fifth classes under Guru Nanak Dev University are commencing from November 01, 2023. Dr.Palwinder Singh, Prof. Incharge (Exams) said that all the private candidates, who have opted for any practical subject, are informed to login …
Read More »ਕੋਪਲ ਕੰਪਨੀ ਦੀ ਐਸ.ਐਮ.ਈ 100 ਅਵਾਰਡ ਲਈ ਹੋਈ ਚੋਣ
27 ਅਕਤੂਬਰ ਨੂੰ ਭਾਰਤ ਸਰਕਾਰ ਦੇ ਮੰਤਰੀ ਦੇਣਗੇ ਅਵਾਰਡ ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਇਮਾਨਦਾਰੀ ਅਤੇ ਸੱਚੀ ਮਿਹਨਤ ਨਾਲ ਕੀਤੇ ਗਏ ਕੰਮ ਦਾ ਮੁੱਲ ਇੱਕ ਦਿਨ ਜਰੂਰ ਪੈਂਦਾ ਹੈ।ਮੰਡੀ ਸੂਲਰ ਘਰਾਟ ਦੇ ਸ੍ਰੀ ਸ਼ਾਮ ਲਾਲ ਬਾਂਸਲ ਨੇ ਜਿਸ ਤਰਾਂ ਨਾਲ ਆਪਣੇ ਛੋਟੇ ਜਿਹੇ ਕੀੜੇਮਾਰ ਦਵਾਈਆ ਦੇ ਵਪਾਰ ਨੂੰ ਸ਼ੁਰੂ ਕਰ ਕੇ ਆਪਣੀ ਅਣਥੱਕ ਮਿਹਨਤ ਅਤੇ ਦ੍ਰਿੜ ਜਜ਼ਬੇ ਨਾਲ ਨਵਾਂ …
Read More »ਖੇਡਾਂ ਵਤਨ ਪੰਜਾਬ ਦੀਆਂ-2023 ਦੇ ਰਾਜ ਪੱਧਰੀ ਕੈਕਿੰਗ/ਕੈਨੋਇੰਗ ਖੇਡ ਮੁਕਾਬਲੇ ਜਿਲ੍ਹਾ ਪਠਾਨਕੋਟ ਚਮਰੋੜ ‘ਚ ਸ਼ੁਰੂ
ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ- ਡਿਪਟੀ ਕਮਿਸ਼ਨਰ ਪਠਾਨਕੋਟ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿਖੇ ਅੱਜ ‘ਖੇਡਾਂ ਵਤਨ ਪੰਜਾਬ ਦੀਆਂ-2023’ ਸੀਜ਼ਨ-2 ਦੇ ਸੂਬਾ ਪੱਧਰੀ ਖੇਡਾਂ ਦਾ ਸ਼ੁਭ ਆਰੰਭ ਚਮਰੋੜ (ਮਿੰਨੀ ਗੋਆ) ਵਿਖੇ ਕੀਤਾ ਗਿਆ।ਅੱਜ ਸੂਬਾ ਪੱਧਰੀ ਖੇਡਾਂ ਦੇ ਪਹਿਲੇ ਦਿਨ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਅੰਮਿਤ ਮੰਟੂ …
Read More »