Monday, July 22, 2024

Daily Archives: November 12, 2023

ਬੰਦੀਛੋੜ ਦਿਵਸ, ਦੀਵਾਲੀ ਅਤੇ ਆਤਿਸ਼ਬਾਜ਼ੀ

ਦੀਵਾਲੀ ਸ਼ਬਦ ਦੀਪਾਵਲੀ ਦਾ ਸੰਖੇਪ ਰੂਪ ਹੈ।ਦੀਪਾਵਲੀ ਮਤਲਬ ਦੀਵਿਆਂ ਦੀ ਕਤਾਰ।”ਦੀਵੇ” ਸ਼ਬਦ ਨੂੰ ਅਧਿਆਤਮਕ ਜਗਤ ਵਿੱਚ ਵੀ ਮਹੱਤਵਪੂਰਨ ਰੂਪਕ ਵਜੋਂ ਵਰਤਿਆ ਜਾਂਦਾ ਹੈ।ਜਿਸ ਗੁਰਮੁੱਖ ਦੇ ਹਿਰਦੇ ਵਿੱਚ ਸਰਬ ਸ਼ਕਤੀਮਾਨ, ਸਰਬਵਿਆਪਕ, ਨਿਰਭਉ, ਨਿਰਵੈਰ ਅਤੇ ਕਾਲ ਦੀਆਂ ਬੰਦਸ਼ਾਂ ਤੋਂ ਮੁਕਤ ਪਰਮਾਤਮਾ ਦੀ ਭੈ-ਭਾਵਨੀ ਦਾ ਦੀਪਕ ਉੱਜਲਵਿਤ ਹੈ, ਉਸ ਨੂੰ ਰੂਹਾਨੀ ਮੰਡਲਾਂ ਵਿੱਚ “ਦੇਵਤਾ” ਕਹਿ ਕੇ ਵਡਿਆਇਆ ਜਾਂਦਾ ਹੈ। ਰਮਾਇਣ ਗ੍ਰੰਥ ਵਿੱਚ ਕਥਾ …

Read More »

ਦੀਵਾਲੀ ‘ਤੇ ਭਾਈਚਾਰਕ ਸਾਂਝ ਦੇ ਦੀਵੇ ਬਾਲਣ ਦੀ ਲੋੜ

ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸ ਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ।ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ।ਇਹ ਸਾਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ।ਇਸ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਆਪਣੇ ਪਿਤਾ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁੱਲ ਚੜਾ ਕੇ 14 ਸਾਲਾਂ ਦਾ …

Read More »

ਬੱਚਿਆਂ ਬਿਨ੍ਹਾਂ ਕਾਹਦੀ ਦੀਵਾਲੀ ?

ਹਰ ਸਾਲ ਦੀਵਾਲੀ ਆਉਦੀਂ ਹੈ ਅਤੇ ਲੰਘ ਜਾਂਦੀ ਹੈ।ਇਹ ਸਿਲਸਿਲਾ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ।ਜੇਕਰ ਸਾਡਾ ਸੱਜਣ ਪਿਆਰਾ, ਸਾਡੇ ਭੈਣ-ਭਰਾ, ਸਾਡੇ ਪਿਆਰ ਅਤੇ ਮੁਹੱਬਤ ਦੇ ਰਿਸ਼ਤੇ ਸਾਡੇ ਕੋਲ ਹੋਣ ਤਾਂ ਦੀਵਾਲੀ ਦੀਆਂਂ ਖੁਸ਼ੀਆਂ ਦੂਣੀਆਂ ਚੌਣੀਆਂ ਹੋ ਜਾਂਦੀਆਂ ਹਨ।ਅੱਜਕਲ ਸਾਡੇ ਜਿਆਦਾਤਰ ਬੱਚੇ ਪੜ੍ਹਾਈ ਕਰਨ ਲਈ ਜਾਂ ਜ਼ਿੰਦਗੀ ਦੀ ਸਫਲਤਾ ਲਈ ਵਿਦੇਸ਼ਾਂ ਵਿੱਚ ਗਏ ਹੋਏ ਹਨ।ਸਾਨੂੰ ਸਾਡੇ ਬੱਚਿਆਂ ਦੀ ਵਿਦੇਸ਼ …

Read More »