Thursday, April 18, 2024

Daily Archives: September 2, 2022

ਜਨਮ ਦਿਨ ਮੁਬਾਰਕ – ਸਾਗਰ ਬਜਾਜ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਸਥਾਨਕ ਅੰਮ੍ਰਿਤਸਰ ਵਾਸੀ ਰਮੇਸ਼ ਬਜਾਜ ਅਤੇ ਆਰਤੀ ਬਜਾਜ ਨੂੰ ਹੋਣਹਾਰ ਬੇਟੇ ਸਾਗਰ ਬਜਾਜ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਬਾਬੇ ਨਾਨਕ ਦੇ ਵਿਆਹ ਦਾ ਲੋਕਧਾਰਾਈ ਪਰਿਪੇਖ

ਵਿਆਹ ਇੱਕ ਅਜਿਹਾ ਵਰਤਾਰਾ ਹੈ, ਜਿਸ ਵਿਚ ਬਹੁਤ ਸਾਰੇ ਰੀਤੀ ਰਿਵਾਜ਼ਾਂ ਦੀ ਸ਼ਮੂਲੀਅਤ ਹੁੰਦੀ ਹੈ।ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਰੀਤੀ ਰਿਵਾਜ਼ ਲੋਕਧਾਰਾ ਵਿੱਚ ਮਿਲ ਜਾਂਦੇ ਹਨ, ਜਿਨ੍ਹਾਂ ਵਿੱਚ ਕੁੜਮਾਈ, ਚੌਕੜ, ਮੇਲ, ਵਾਰਨਾ, ਲਗਣ, ਜੇਵਣਹਾਰ, ਖਾਰੇ ਬਿਠਾਉਣਾ, ਤੰਬੋਲ, ਜੰਞ ਦੀ ਤਿਆਰੀ, ਜੰਞ ਦਾ ਸਵਾਗਤ, ਪੇਸ਼ਕਾਰਾ, ਤਣੀ ਛੋਹਣਾ, ਖੱਟ ਧਰਨਾ ਆਦਿ ਪ੍ਰਮੁੱਖ ਹਨ। ਲੋਕਧਾਰਾ ਦੇ ਅਸਲੀ ਮੁਹਾਂਦਰੇ …

Read More »

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਟਾਲਾ

ਮਾਤਾ ਸੁਲੱਖਣੀ ਜੀ ਦੇ ਪਿਤਾ ਮੂਲ ਚੰਦ ਚੋਣਾ ਖੱਤਰੀ ਅਤੇ ਮਾਤਾ ਚੰਦੋ ਰਾਣੀ ਜੀ ਜੱਦੀ ਪਿੰਡ ਪੱਖੋਕੇ ਰੰਧਾਵਾ (ਨੇੜੇ ਡੇਰਾ ਬਾਬਾ ਨਾਨਕ) ਦੇ ਰਹਿਣ ਵਾਲੇ ਸਨ।ਮਾਤਾ ਸੁਲੱਖਣੀ ਜੀ ਦੇ ਪਿਤਾ ਬਟਾਲਾ ਸ਼ਹਿਰ ਵਿੱਚ ਪਟਵਾਰੀ ਦੀ ਨੌਕਰੀ ਕਰਦੇ ਸਨ ਅਤੇ ਇਥੇ ਰਹਿੰਦਿਆਂ ਹੋਇਆਂ ਹੀ ਪਿਤਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਦੇ ਗ੍ਰਹਿ ਸੰਨ 1473 ਈ: ਨੂੰ ਮਾਤਾ ਸੁਲੱਖਣੀ …

Read More »

ਵਿਰਸਾ ਵੇਖੋ ਵਿਸਰਿਆ

ਵਿਰਸਾ ਪੰਜਾਬੀਆਂ ਦਾ ਸਭ ਤੋਂ ਅਮੀਰ ਏ। ਢੋਲੇ ਮਾਹੀਏ ਟੱਪੇ ਗਾਉਂਦੇ ਮਿਰਜ਼ਾ ਤੇ ਹੀਰ ਏ। ਘੋੜੀਆਂ ਸੁਹਾਗ ਨਾਲੇ ਸਿੱਠਣੀਆਂ ਬੋਲੀਆਂ। ਭੰਗੜੇ ਦੇ ਵਿੱਚ ਮੁੰਡੇ ਬੰਨ੍ਹ-ਬੰਨ੍ਹ ਟੋਲੀਆਂ। ਤਿਲੇ ਵਾਲੀ ਜੁੱਤੀ ਲੜ ਚਾਦਰੇ ਦਾ ਛੱਡਦੇ। ਕੁੜਤਾ ਤਰੀਜ਼ਾਂ ਵਾਲਾ ਪਾ ਕੇ ਬੜਾ ਫੱਬਦੇ। ਚੌੜੀਆਂ ਨੇ ਛਾਤੀਆਂ ਤੇ ਗੁੰਦਵੇਂ ਸਰੀਰ ਏ। ਵਿਰਸਾ ਪੰਜਾਬੀਆਂ ਦਾ… ਚਾਟੀ ‘ਚ ਮਧਾਣੀ ਜਦੋਂ ਪਾਉਂਦੀਆਂ ਸਵਾਣੀਆਂ। ਹਾਲੀ ਤੁਰ ਪੈਂਦੇ ਹੱਥ …

Read More »