ਅੰਮ੍ਰਿਤਸਰ, 2 ਅਗਸਤ ( ਸੁਖਬੀਰ ਸਿੰਘ)- ਮਾਨਯੋਗ ਸਥਾਨਕ ਸਰਕਾਰਾ ਅਤੇ ਮੈਡੀਕਲ ਸਿਖੀਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਜੀ ਨੇ ਵਾਰਡ ਨੰਬਰ 14 ਗਰੀਨ ਫਿਲਡ ਮਜੀਠਾ ਰੋੜ ਵਿਖੇ 15 ਲਖ ਰੁਪਏ ਦੀ ਲਾਗਤ ਨਾਲ 3 ਪਾਰਕਾ ਦਾ ਉਦਘਾਟਨ ਕੀਤਾ । ਮੰਤਰੀ ਜੋਸ਼ੀ ਨੇ ਕੇਹਾ ਸਰਕਾਰ ਵਿਕਾਸ ਲਈ ਵਚਨਬਦ ਹੈ । ਇਸ ਲਈ ਵਿਕਾਸ ਦੇ ਕਮਾ ਵਿੱਚ ਕੋਈ ਕਮੀ ਨਹੀ ਛੜੀ ਜਾਵੇਗੀ । ਅੱਜ ਗਰੀਨ ਫ਼ੀਲਡ ਵਿੱਚ ਪੇਂਦੇ ਤਿਨ ਪਾਰਕਾ ਦਾ ਮਹੂਰਤ ਕੀਤਾ ਗਿਆ ਹੈ ।ਇਹਨਾ ਪਾਰਕਾਂ ਵਿੱਚ ਪੋਦੇ, ਸੁੰਦਰ ਟਾਈਲਾਂ ਅਤੇ ਲਾਈਟਾਂ ਆਦਿ ਲਗਾ ਕੇ ਇਸ ਨੂ ਆਕਰਸਕ ਬਣਾਇਆ ਜਾਵੇਗਾ ।ਇਸ ਤੋ ਇਲਾਵਾ ਸੜਕਾਂ, ਗਲੀਆਂ ਗੰਦਾ ਨਾਲਾ ਬੰਦ ਕਰਨ ਆਦਿ ਦਾ ਕੰਮ ਵੀ ਲਗਾਤਾਰ ਚਲ ਰਿਹਾ ਹੈ । ਇਸ ਮੋਕੇ ਡਾ. ਸੁਬਾਸ਼ ਪੱਪੂ, ਪ੍ਰਧਾਨ ਨਰੇਸ਼ ਸ਼ਰਮਾ, ਐਸ. ਈ ਭਰਤ ਭੂਸ਼ਣ ਸ਼ਰਮਾ, ਬੰਟੀ ਭਾਟੀਆ, ਰਮੇਸ਼ ਸਲਵਾਨ, ਕੁਲਦੀਪ ਸ਼ਰਮਾ, ਬਲਜਿੰਦਰ ਪਾਲ, ਲਾਕਸ਼ਮੀ ਕਾੰਤ , ਡਾ. ਧੰਜੂ , ਕਸ਼ਮੀਰ ਅਰੋੜਾ, ਸੁਨੀਲ ਅਰੋਰਾ, ਪਰਤੋਸ਼ ਮਿਸਰਾ, ਗੌਰਵ ਅਗਰਵਾਲ ਆਦਿ ਮੋਜੂਦ ਸਨ ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ
ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …