Friday, August 1, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਐਲਾਨੇ ਨਤੀਜੇ

ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2019 ਦੇ ਸੈਸ਼ਨ Gndu1ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ । ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹਨ।ਪ੍ਰੋਫੈਸਰ ਇੰਚਾਰਜ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਐਲਾਨੇ ਗਏ ਨਤੀਜਿਆਂ ਬੈਚਲਰ ਆਫ਼ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ, ਸਮੈਸਟਰ -2, ਐਮ.ਐਸ ਸੀ ਬਾਇਓਟੈਕਨਾਲੌਜੀ, ਸਮੈਸਟਰ-2, ਸਰਟੀਫਿਕੇਟ ਕੋਰਸ ਇੰਨ ਆਰਲੀ ਚਾਇਲ੍ਰਡਹੁਡ ਕੇਰ ਅਤੇ ਸਿਖਿਆ, ਸਮੈਸਟਰ-2, ਡਿਪਲੋਮਾ ਇੰਨ ਪ੍ਰੋਫੈਸ਼ਨਲ ਅਕਾਉਂਟੈਂਸੀ, ਸਮੈਸਟਰ -2, ਬੈਚਲਰ ਆਫ਼ ਡਿਜ਼ਾਈਨ, ਸਮੈਸਟਰ -2, ਐਮ.ਏ ਸੰਗੀਤ ਵੋਕਲ ਸਮੈਸਟਰ-4,ਪੋਸਟ ਗ੍ਰੈਜੂਏਟ ਡਿਪਲੋਮਾ ਇੰਨ ਵੈੱਬ ਡਿਜ਼ਾਈਨਿੰਗ, ਸਮੈਸਟਰ – 2, ਪੀ.ਜੀ ਡਿਪਲੋਮਾ ਇੰਨ ਅਪਲਾਈਡ ਆਰਟ, ਸਮੈਸਟਰ -2, ਬੈਚਲਰ ਆਫ਼ ਡਿਜ਼ਾਈਨ, ਸਮੈਸਟਰ – 4,6  ਸ਼ਮਿਲ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply