ਸੰਗਰੂਰ, 4 ਅਗਸਤ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਐਸ.ਸੀ ਵਿੰਗ ਦੇ ਪ੍ਰਧਾਨ ਨਿਰਮਲ ਸਿੰਘ ਭੜੋ ਵਲੋਂ ਐਸ.ਸੀ ਵਿੰਗ ਜ਼ਿਲ੍ਹਾ ਜਥੇਬੰਦੀ ਦੀ ਪਹਿਲੀ ਸੂਚੀ ਸਮੁੱਚੇ ਜ਼ਿਲ੍ਹਾ ਸੰਗਰੂਰ/ਮਲੇਰਕੋਟਲਾ ਦੇ ਸੀਨੀਅਰ ਆਗੂਆਂ ਅਤੇ ਹਲਕਾ ਇੰਚਾਰਜ਼ਾਂ ਦੀ ਰਾਏ ਨਾਲ ਅੱਜ ਸੰਗਰੂਰ ਸਥਿਤ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਜਾਰੀ ਕੀਤੀ ਗਈ।
ਇਸ ਸੂਚੀ ਵਿੱਚ ਸੀਨੀਅਰ ਮੀਤ ਪ੍ਰਧਾਨ ਵਜੋਂ ਬਲਕਾਰ ਸਿੰਘ ਝਨੇੜੀ, ਬਹਾਦਰ ਸਿੰਘ ਕਾਲਾਝਾੜ਼, ਪਰਮਜੀਤ ਸਿੰਘ ਬਾਗੜੀਆ, ਦੀਦਾਰ ਸਿੰਘ ਜਾਗੋਵਾਲ, ਜਗਦੀਸ਼ ਸਿੰਘ ਸਾਬਕਾ ਚੇਅਰਮੈਨ ਚੱਕ, ਕ੍ਰਿਸ਼ਨ ਸਿੰਘ ਭਵਾਨੀਗੜ, ਮੱਖਣ ਸਿੰਘ ਨਮੋਲ, ਸੁਖਵੀਰ ਸਿੰਘ, ਨਰਸੀ ਸਿੰਘ ਕਾਕੂਵਾਲ, ਜੱਸਾ ਸਿੰਘ ਕੜਿਆਲ, ਗੁਰਸੰਗਤ ਸਿੰਘ ਜਵਾਹਰ ਸਿੰਘਵਾਲਾ, ਕਰਮਜੀਤ ਸਿੰਘ ਘਨੌਰੀ, ਇਕਬਾਲ ਸਿੰਘ ਧੂਰੀ, ਸਿਕੰਦਰ ਸਿੰਘ ਹਥਨ, ਸੂਬੇਦਾਰ ਹਰੀ ਸਿੰਘ ਪਲਾਸੌਰ ਸ਼ਾਮਲ ਹਨ।ਬਿੰਦਰ ਸਿੰਘ ਬਾਦਸ਼ਾਹਪੁਰ ਮੰਡਿਆਲਾ, ਜਸਬੀਰ ਸਿੰਘ ਘਰਾਚੋਂ, ਪਰਮਜੀਤ ਸਿੰਘ ਜੰਡਾਲੀ, ਗੁਰਦੇਵ ਸਿੰਘ ਹਥੋਆ, ਪਰਮਜੀਤ ਸਿੰਘ ਬਿੱਟੂ ਅਮਰਗੜ, ਹਰਜੀਵਨ ਸਿੰਘ ਗੁਰਦਾਸਪੁਰਾ ਬਸਤੀ, ਜੀਵਨ ਸਿੰਘ ਘਰਾਚੋਂ, ਸਤਿਗੁਰ ਸਿੰਘ ਸਤਪਾਲ ਸਿੰਘ ਲਹਿਰਾ, ਹਰਮੇਸ਼ ਸਿੰਘ ਟਿੱਬੀ ਰਵਿਦਾਸਪੁਰਾ, ਜਸਵੀਰ ਸਿੰਘ ਬਿਸ਼ਨਪੁਰਾ, ਕੇਸਰ ਸਿੰਘ ਅਲਾਲ, ਕੁਲਦੀਪ ਸਿੰਘ ਕੁੰਭੜਵਾਲ, ਕਰਮਜੀਤ ਸਿੰਘ ਬੋਲੇਵਾਲ, ਹਰਦੀਪ ਸਿੰਘ ਬੁਰਜ, ਬਿੱਕਰ ਸਿੰਘ ਨੱਥੋਹੇੜੀ, ਸਾਧਾ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ ਖੇੜੀ ਜੱਟਾਂ ਆਦਿ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਰਾਕੇਸ਼ ਕੁਮਾਰ ਸੰਗਰੂਰ, ਆਵਾਂ ਸਿੰਘ ਸੇਖੂਪੁਰਾ ਬਸਤੀ, ਜਸਬੀਰ ਸਿੰਘ ਨਦਾਮਪੁਰ, ਪ੍ਰੇਮ ਸਿੰਘ ਜੱਬੋਮਾਜਰਾ, ਤਰਸੇਮ ਲਾਲ ਬੀੜ ਅਹਿਮਦਾਬਾਦ, ਦਰਸ਼ਨ ਸਿੰਘ ਬਨਭੌਰਾ, ਰੁਲਦੂ ਸਿੰਘ ਕੁੰਨਰਾਂ, ਜੈਰਾਮ ਸਾਹੋਕੇ, ਰਾਮ ਸਿੰਘ ਤੋਲਾਵਾਲ, ਪਰਗਟ ਸਿੰਘ ਛਾਜਲੀ, ਕਾਕਾ ਸਿੰਘ, ਜੁਗਰਾਜ ਸਿੰਘ ਬਖੋਰਾ ਕਲਾਂ, ਅਮਰ ਸਿੰਘ ਦੁਲਮਾਂ, ਮੁਖਤਿਆਰ ਸਿੰਘ ਕਾਂਝਲਾ, ਅਮਰ ਸਿੰਘ ਭਸੌੜ, ਬੂਟਾ ਸਿੰਘ ਰੰਗੀਆਂ, ਸਤਨਾਮ ਸਿੰਘ ਬੇਨੜਾ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਮੇਜਰ ਸਿੰਘ ਕਾਂਝਲੀ, ਮੁਕੰਦ ਸਿੰਘ ਫਰਵਾਹੀ, ਰਾਮਪਾਲ ਸਿੰਘ ਦਿੜ੍ਹਬਾ, ਬਿੰਦਰ ਸਿੰਘ ਛਾਹੜ, ਮਲਕੀਤ ਸਿੰਘ ਮਹਾਂ ਸਿੰਘ ਵਾਲਾ, ਗੁਰਿੰਦਰਪਾਲ ਸਿੰਘ ਮਕਰੋੜ ਸਾਹਿਬ, ਨਛੱਤਰ ਸਿੰਘ ਸਮੁੰਦਗੜ੍ਹ, ਬਲਵਿੰਦਰ ਸਿੰਘ ਘਨੌਰੀ ਕਲਾਂ, ਬਲਵੀਰ ਸਿੰਘ ਭਲਵਾਨ, ਸਰਾਜ ਦੀਨ ਮਦੇਵੀ, ਬਲਵੀਰ ਸਿੰਘ ਕਸਬਾ ਭਰਾਲ, ਬਿਕਰਮ ਸਿੰਘ ਭਵਾਨੀਗੜ੍ਹ, ਦਰਵੇਸ਼ ਸਿੰਘ ਕਾਲਾਝਾੜ, ਮੇਵਾ ਸਿੰਘ ਖੇੜੀ, ਨਛੱਤਰ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਬੋਲੇਵਾਲ ਨੂੰ ਜੂਨੀਅਰ ਮੀਤ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ ਹੈ।ਚਰਨਜੀਤ ਸਿੰਘ ਨੂਰਪੁਰਾ, ਹਰਨੇਕ ਸਿੰਘ ਧੂਰੀ, ਸਰਵਣ ਸਿੰਘ ਮੱਲੂਮਾਜਰਾ, ਦਰਸ਼ਨ ਸਿੰਘ ਸੰਗਰੂਰ, ਕਾਲਾ ਸਿੰਘ ਰਾਮਨਗਰ ਬਸਤੀ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ। ਜਥੇਬੰਧਕ ਸਕੱਤਰ ਦੀ ਜਿੰਮੇਵਾਰੀ ਬਲਵਿੰਦਰ ਸਿੰਘ ਧੂਰੀ, ਹਰਭਗਵਾਨ ਸਿੰਘ ਚੀਮਾ, ਸਰਬਜੀਤ ਸਿੰਘ ਕਾਤਰੋ, ਸੁਰਜੀਤ ਸਿੰਘ ਭੁਦਨ, ਜੀਵਨ ਸਿੰਘ, ਮਲਕੀਤ ਸਿੰਘ ਦਿੜ੍ਹਬਾ, ਤੇਜਾ ਸਿੰਘ ਭੜੋ, ਲਖਵੀਰ ਸਿੰਘ ਫਲੌਂਡ ਕਲਾਂ, ਗੁਲਾਬ ਸਿੰਘ ਤੋਲਾਵਾਲ ਜੱਗੀ ਝਾੜੋ ਨੂੰ ਦਿੱਤੀ ਗਈ ਹੈ।ਅੰਮ੍ਰਿਤਪਾਲ ਸਿੰਘ ਲੌਂਗੋਵਾਲ, ਨਿਰਭੈ ਸਿੰਘ ਅਹਿਮਦਗੜ੍ਹ, ਕ੍ਰਿਸ਼ਨ ਸਿੰਘ ਮਾਡਲ ਟਾਊਨ, ਕਰਮਜੀਤ ਸਿੰਘ ਮੋਰਾਂਵਾਲੀ, ਗੁਰਚਰਨ ਸਿੰਘ ਸੁਨਾਮ ਨੂੰ ਪ੍ਰਚਾਰ ਸਕੱਤਰ ਨਿਯੁੱਕਤ ਕੀਤਾ ਗਿਆ। ਯਾਦਵਿੰਦਰ ਸਿੰਘ ਸੇਖਾ ਨਿਰਮਲ ਸਿੰਘ ਧੀਰੋਮਾਜਰਾ, ਨਾਜਰ ਸਿੰਘ ਬਲਵਾੜ, ਗੋਬਿੰਦ ਸਿੰਘ ਸਿਵੀਆ ਨੂੰ ਬਤੌਰ ਸਕੱਤਰ ਅਤੇ ਪ੍ਰਿੰਸੀਪਲ ਗੁਰਮੇਲ ਸਿੰਘ ਸੁਨਾਮ ਨੂੰ ਜਿਲ੍ਹਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ।ਖਜ਼ਾਨਚੀ ਦੀ ਜਿੰਮੇਵਾਰੀ ਰਾਜਪਾਲ ਸਿੰਘ ਉੱਪਲੀ, ਦਰਬਾਰਾ ਸਿੰਘ ਫੌਜੀ ਈਲਵਾਲ ਨੂੰ ਸੌਂਪੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ, ਬਲਦੇਵ ਸਿੰਘ ਮਾਨ, ਬਾਬੂ ਪ੍ਰਕਾਸ਼ ਚੰਦ ਗਰਗ, ਹਰੀ ਸਿੰਘ ਧੂਰੀ, ਗੁਲਜ਼ਾਰ ਸਿੰਘ ਦਿੜ੍ਹਬਾ, ਗਿਆਨੀ ਨਿਰੰਜਨ ਸਿੰਘ ਭੁਟਾਲ, ਤੇਜਿੰਦਰ ਸਿੰਘ ਸੰਘਰੇੜੀ ਸ਼ਹਿਰੀ ਪ੍ਰਧਾਨ, ਸਿਮਰਪ੍ਰਤਾਪ ਸਿੰਘ ਬਰਨਾਲਾ, ਹਰਵਿੰਦਰ ਸਿੰਘ ਕਾਕੜਾ, ਬੀਬੀ ਪਰਮਜੀਤ ਕੌਰ ਵਿਰਕ, ਭੁਪਿੰਦਰ ਸਿੰਘ ਭਲਵਾਨ ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ, ਤੇਜਾ ਸਿੰਘ ਕਮਾਲਪੁਰ, ਰਿਪੁਦਮਨ ਸਿੰਘ ਢਿੱਲੋਂ, ਚਿਤਵੰਤ ਸਿੰਘ ਹਨੀ ਮਾਨ, ਸ਼ੇਰ ਸਿੰਘ ਬਾਲੇਵਾਲ, ਜੁਝਾਰ ਸਿੰਘ ਚੱਠਾ, ਮਾਸਟਰ ਅਮਰੀਕ ਸਿੰਘ ਹਥਨ ਹਾਜ਼ਰ ਸਨ।
ਇਸ ਮੌਕੇ ਪ੍ਰਧਾਨ ਭੜੋ ਨੇ ਕਿਹਾ ਕਿ ਐਸ.ਸੀ ਭਾਈਚਾਰੇ ਨਾਲ ਸਬੰਧਿਤ ਹਰ ਵਰਗ ਨੂੰ ਇਸ ਪਹਿਲੀ ਸੂਚੀ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ ਅਤੇ ਅਗਲੀ ਸੂਚੀ ਵਿੱਚ ਬਾਕੀ ਰਹਿੰਦੇ ਵਰਕਰਾਂ ਨੂੰ ਨੁਮਾਇੰਦਗੀ ਮਿਲੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …