ਫਾਜ਼ਿਲਕਾ, 7 ਫਰਵਰੀ (ਵਿਨੀਤ ਅਰੋੜਾ) – ਸਰਬਤ ਦੇ ਭਲੇ ਲਈ ਰੇਲਵੇ ਫਾਟਕ ਰੋਡ ਤੇ ਪਿੰਡ ਫਤੇਗੜ੍ਹ ਦੇ ਦੁਕਾਨਦਾਰਾ ਵਲੋਂ ਲੰਗਰ ਲਗਾਇਆ ਗਿਆ। ਇਸ ਮੌਕੇ ‘ਤੇ ਸੇਵਾਦਾਰਾ ਵਲੋਂ ਆਉਣ ਜਾਣ ਵਾਲੇ ਰਾਹਗੀਰਾ ਨੂੰ ਰੋਕ-ਰੋਕ ਕੇ ਲੰਗਰ ਛਕਾਇਆ ਗਿਆ। ਇਸ ਮੌਕੇ ‘ਤੇ ਪ੍ਰੇਮ ਕੁਮਾਰ, ਸ਼ਤੀਸ਼ ਕੁਮਾਰ, ਸੋਨੂੰ, ਸਾਜਨ ਨਾਰੰਗ, ਦਿਵਾਨ ਚੰਦ, ਸੋਨੂੰ ਸੇਤੀਆ, ਰਾਜਿੰਦਰ ਸਿੰਘ, ਬਾਊ ਰਾਮ, ਸੁਭਾਸ ਚੰਦਰ, ਅਜੇ ਕੁਮਾਰ ਆਦਿ ਨੇ ਸੇਵਾ ਨਿਭਾਈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …