ਫਾਜ਼ਿਲਕਾ, 28 ਫਰਵਰੀ (ਵਨੀਤ ਅਰੋੜਾ) – ਸਥਾਨਕ ਸਰਹੱਦ ਕੇਸਰੀ ਦੇ ਸੰਪਤਦਕ ਸ਼੍ਰੀ ਰਾਕੇਸ਼ ਨਾਗਪਾਲ ਦੀ ਭਾਬੀ ਸ਼੍ਰੀਮਤੀ ਇੰਦੂ ਨਾਗਪਾਲ ਪਤਨੀ ਸ਼੍ਰੀ ਉਮੇਸ਼ ਨਾਗਪਾਲ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਫਿਰੋਜਪੁਰ ਰੋਡ ਤੋਂ ਅੱਜ ਦੁਪਹਿਰ 12.30 ਵਜੇ ਚੱਲੇਗੀ।ਉਨ੍ਹਾਂ ਦੇ ਨਿਧਨ ਤੇ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਐਸ.ਡੀ.ਐਮ. ਸ਼੍ਰੀ ਸੁਭਾਸ਼ ਖਟਕ, ਤਹਿਸੀਲਦਾਰ ਸ਼੍ਰੀ ਡੀ.ਪੀ ਪਾਂਡੇ ਅਤੇ ਜਿਲ੍ਹਾ ਲੋਕ ਸੰਪਰਕ ਅਫ਼ਸਰ ਫਾਜ਼ਿਲਕਾ ਸ. ਅਮਰੀਕ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …