ਫਾਜਿਲਕਾ, 22 ਜੁਲਾਈ (ਵਿਨੀਤ ਅਰੋੜਾ) – ਸਥਾਨਕ ਗਾਂਧੀ ਨਗਰ ਨਿਵਾਸੀ ਕੇਵਲ ਕ੍ਰਿਸ਼ਣ ਖਰਬਾਟ, ਰਾਕੇਸ਼ ਕੁਮਾਰ, ਮਨੋਜ ਕੁਮਾਰ, ਰਮੇਸ਼ ਕੁਮਾਰ ਖਰਬਾਟ ਦੀ ਮਾਤਾ ਸੁਦੇਸ਼ ਰਾਣੀ ਖਰਬਾਟ ਜਿਨ੍ਹਾਂ ਦਾ ਸੋਮਵਾਰ ਨੂੰ ਮੌਤ ਹੋ ਗਈ ਸੀ । ਭਾਰੀ ਪਤਵੰਤਿਆਂ ਦੀ ਹਾਜਰੀ ਵਿੱਚ ਸਥਾਨਕ ਸ਼ਿਵਪੁਰੀ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ । ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰਸਮ ਚੌਥਾ 24 ਜੁਲਾਈ ਵੀਰਵਾਰ ਸਵੇਰੇ 7.30 ਵਜੇ ਨਿਵਾਸ ਸਥਾਨ ਗਾਂਧੀ ਨਗਰ ਤੋਂ ਚਲਣ ਦਾ ਸਮਾਂ ਰੱਖਿਆ ਗਿਆ ਹੈ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …