Sunday, July 27, 2025
Breaking News

ਧੂਰੀ `ਚ ਬਿਜ਼ਲੀ ਰਹੇਗੀ ਬੰਦ

ਧੂਰੀ, 13 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਾਵਰਕਾਮ ਦੇ ਐਸ.ਡੀ.ਓ ਸ਼ਹਿਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ਼ਹਿਰ ਵਿੱਚ ਬਿਜ਼ਲੀ PSPCL1ਸਿਸਟਮ ਦੇ ਸੁਧਾਰ ਦੇ ਚੱਲਦਿਆਂ 14 ਮਾਰਚ ਨੂੰ ਸੰਗਤਸਰ ਮੁਹੱਲਾ, ਜਨਤਾ ਨਗਰ, ਮਾਧੋਪੁਰੀ, ਸ਼ੇਰਪੁਰ ਚੌਕ, ਪ੍ਰੀਤ ਬਿਹਾਰ, ਗੁਰੂ ਤੇਗ ਬਹਾਦਰ ਨਗਰ, ਦਸ਼ਮੇਸ਼ ਨਗਰ, ਗਾਂਧੀ ਨਗਰ, ਏ.ਪੀ. ਇਨਕਲੇਵ ਅਤੇ 17 ਮਾਰਚ ਨੂੰ ਤਹਿਸੀਲ ਕੰਪਲੈਕਸ, ਤੋਤਾਪੁਰੀ ਰੋਡ, ਧੂਰੀ-ਪਿੰਡ, ਅਨਾਜ ਮੰਡੀ, ਲਛਮੀ ਬਾਗ, ਚੂਨਾ ਭੱਠੀ ਏਰੀਏ ਵਿੱਚ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਬਿਜ਼ਲੀ ਬੰਦ ਰਹੇਗੀ।ਇਸੇ ਤਰਾਂ੍ਹ 19 ਮਾਰਚ ਨੂੰ ਸਦਰ ਬਜਾਰ, ਲੋਹਾ ਬਜਾਰ, ਕ੍ਰਾਂਤੀ ਚੌਕ, ਪੁਲਿਸ ਸਟੇਸ਼ਨ, ਰੇਲਵੇ ਸਟੇਸ਼ਨ, ਟੈਲੀਫੋਨ ਐਕਸਚੇਂਜ 50 ਫੁੱਟੀ ਰੋਡ, ਮਾਲ ਗੋਦਾਮ ਰੋਡ, ਦੋਹਲਾ ਦਰਵਾਜ਼ਾ ਏਰੀਏ ਅਤੇ 20 ਮਾਰਚ ਨੂੰ ਆਰੀਆ ਸਮਾਜ ਬਲਾਕ, ਰਾਮਗੜੀਆਂ ਰੋਡ, ਮੇਨ ਬਜ਼ਾਰ, ਸ਼ਿਵਪੁਰੀ ਮੁਹੱਲਾ, ਕੱਕੜਵਾਲ ਪੁੱਲ ਏਰੀਏ ਵਿੱਚ ਸਵੇਰੇ 11.00 ਵਜੇ ਤੋਂ 2.00 ਵਜੇ ਤੱਕ ਬਿਜ਼ਲੀ ਬੰਦ ਰਹੇਗੀ। 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply