Tuesday, July 15, 2025
Breaking News

ਜੰਮੂ ਕਸ਼ਮੀਰ ਰਿਲੀਫ ਫੰਡ ਲਈ 400 ਕੰਬਲ ਭੇਜੇ

PPN14091421
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ)- ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਅਤੇ ਗੋਬਿੰਦ ਗੋਦਾਮ ਮੰਦਰ ਦੇ ਸੇਵਕਾਂ ਵੱਲੋਂ ਮਿਲ ਕੇ ਮਾਨਯੋਗ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਮੌਜੂਦਗੀ ਵਿੱਚ ਕੈਂਪ ਦਫਤਰ ਰਤਨ ਸਿੰਘ ਚੌਂਕ ਤੋਂ ਜੰਮੂ ਕਸ਼ਮੀਰ ਰਿਲੀਫ ਫੰਡ ਦੇ ਲਈ 400 ਕੰਬਲ ਭੇਜੇ।ਇਸ ਮੌਕੇ ਤੇ ਪ੍ਰਧਾਨ ਕਮਲ ਡਾਲਮੀਆ, ਸੰਦੀਪ ਖੋਸਲਾ ਜਰਨਲ ਸੈਕਟਰੀ, ਚਰਨਜੀਤ ਸ਼ਰਮਾ ਵਾਇਸ ਪ੍ਰਧਾਨ, ਗੁਰਨਾਮ ਸਿੰਘ ਸੈਕਟਰੀ, ਹੀਰਾ ਲਾਲ ਮਦਨ, ਅਮਿਤ ਗੁਪਤਾ, ਸ਼ਕਤੀ ਅਗਰਵਾਲ, ਸੰਜੇ ਅਗਰਵਾਲ, ਰੋਹਿਤ ਖੰਨਾ, ਬੀ.ਐਸ.ਅਰੋੜੀ, ਨਰੇਸ਼ ਅਰੋੜਾ ਆਦਿ ਮੌਜੂਦ ਸਨ। ਇਸ ਮੌਕੇ ਮੰਤਰੀ ਅਨਿਲ ਜੋਸ਼ੀ ਅਤੇ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨਾ ਵੀ ਹੋ ਸਕੇ ਉਹ ਜੰਮੂ ਕਸ਼ਮੀਰ ਰਿਲੀਫ ਫੰਡ ਵਾਸਤੇ ਯੋਗਦਾਨ ਪਾਉਣ।

 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply