Sunday, March 22, 2026

ਪੋਲੀਓ ਬੂੰਦੇ ਪਿਆਈਆਂ

ਬੱਚਿਆਂ ਨੂੰ ਪੋਲੀਓ ਦੀ ਬੂੰਦੇ ਪਿਲਾਉਾਂਦੇ ਸਹਤ ਕਰਮਚਾਰੀ।
ਬੱਚਿਆਂ ਨੂੰ ਪੋਲੀਓ ਦੀ ਬੂੰਦੇ ਪਿਲਾਉਾਂਦੇ ਸਹਤ ਕਰਮਚਾਰੀ।

ਫਾਜਿਲਕਾ, 22 ਸਤੰਬਰ (ਵਿਨੀਤ ਅਰੋੜਾ) – ਸਰਕਾਰ ਦੁਆਰਾ ਝੁੱਗੀ ਝੌਪੜੀ, ਭੱਠੇ, ਫੈਕਟਰੀਆਂ ਆਦਿ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਜੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਲਸ ਪ੍ਰੋਗਰਾਮ ਤਹਿਤ ਬੂੰਦਾਂ ਪਿਲਾਈ ਗਈ। ਸੀਐਚਸੀ ਡਬਵਾਲਾ ਕਲਾਂ ਵਿੱਚ 8 ਟੀਮਾਂ ਬਣਾਈ ਗਈਆਂ ਹਨ ਅਤੇ 1552 ਬੱਚੀਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਪਹਿਲੇ ਦਿਨ 627 ਬੱਚੀਆਂ ਨੂੰ ਪੋਲਿਓ ਦਵਾਈ ਪਿਆਈ ਗਈ ਅਤੇ ਦੂੱਜੇ ਦਿਨ 530 ਬੱਚਿਆਂ ਨੂੰ ਪੋਲੀਓ ਬੂਦਾਂ ਪਿਲਾਈਆਂ ਗਈਆਂ। ਸੰਸਥਾ ਦੇ ਇਨਚਾਰਜ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾਕੇ ਸਿਫ਼ਰ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਇਹ ਦਵਾਈ ਪਿਆ ਰਹੀਆਂ ਹਨ। ਇਸ ਟੀਮ ਵਿੱਚ ਸੁਰਿੰਦਰਪਾਲ ਮੱਕੜ ਅਤੇ ਬੀਈਈ ਦਿਵੇਸ਼ ਕੁਮਾਰ ਆਦਿ ਸ਼ਾਮਿਲ ਹਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply