ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਪੀ.ਐਸ.ਪੀ.ਸੀ.ਐਲ ਦੇ ਹਲਕਾ ਸ਼ਹਿਰੀ ਦੇ ਨਵ-ਨਿਯੁੱਕਤ ਡਿਪਟੀ ਚੀਫ਼ ਇੰਜੀਨੀਅਰ ਜਤਿੰਦਰ ਸਿੰਘ ਦਾ ਕੌਂਸਲ
ਆਫ ਜੇ.ਈ ਵਲੋਂ ਸਨਮਾਨ ਕੀਤਾ ਗਿਆ।ਜਤਿੰਦਰ ਸਿੰਘ ਡਿਪਟੀ ਇੰਜੀਨੀਅਰ ਨੇ ਕੌਂਸਲ ਆਫ਼ ਜੇ.ਈ ਨੂੰ ਉੁਨਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਇੰਜੀਨੀਅਰ ਇਕਬਾਲ ਸਿੰਘ ਪ੍ਰਧਾਨ, ਇੰਜੀਨੀਅਰ ਹਰਪਿੰਦਰ ਸਿੰਘ, ਬੀ.ਐਸ ਵਾਲੀਆ ,ਇੰਜ. ਪ੍ਰੇਮ ਸਿੰਘ, ਇੰਜ. ਮਨਿੰਦਰ ਸਿੰਘ, ਰਣਜੀਤ ਸਿੰਘ ਵਰਿਆਮ, ਬਲਜੀਤ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ, ਵਰਿੰਦਰ ਸ਼ਰਮਾ, ਪਲਵਿੰਦਰ ਸ਼ਰਮਾ ਮੌਜ਼ੂਦ ਸਨ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media