ਫਾਜਿਲਕਾ, 29 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਲੜਕੀਆਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਅੱਜ ਊਰਜਾ ਬਚਾਓ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।ਇਹ ਮੁਕਾਬਲੇ ਮੈਡਮ ਮੀਨਾ ਨਾਰੰਗ, ਅਨੀਤਾ ਸੇਠੀ, ਅੰਸ਼ੁਲ ਧੂੜੀਆ ਸਾਇੰਸ ਅਧਿਆਪਿਕਾਵਾਂ ਦੀ ਅਗਵਾਈ ਵਿੱਚ ਰਵਾਏ ਗਏ।ਜਿਸ ਵਿੱਚ ਇਸ ਅਧਿਆਪਿਕਾਵਾਂ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਵਿਗਿਆਨ ਮਜ਼ਮੂਨਾਂ ਨਾਲ ਜੁੜੀਆਂ ਗਤੀਵਿਧੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।ਪ੍ਰਿੰਸੀਪਲ ਓਮ ਪ੍ਰਕਾਸ਼ ਜੈਨ ਅਤੇ ਵਾਈਸ ਪ੍ਰਿੰਸਿਪਲ ਜਗਦੀਸ਼ ਮਦਾਨ ਨੇ ਬੱਚਿਆਂ ਨੂੰ ਮੁਕਾਬਲੀਆਂ ਵਿੱਚ ਭਾਗ ਲੈਣ ਲਈ ਉਨ੍ਹਾਂ ਦਾ ਉਤਸ਼ਾਹ ਵਧਾਇਆ ।ਪ੍ਰੋਗਰਾਮ ਵਿੱਚ ਮੈਡਮ ਰੇਣੁਕਾ, ਮਧੂ ਸ਼ਰਮਾ, ਅਸ਼ੋਕ ਸੁਧਾ, ਅਰੂਣ ਲੂਨਾ ਅਤੇ ਰਾਜਿੰਦਰ ਸਟੇਟ ਅਵਾਰਡੀ ਵੀ ਮੌਜੂਦ ਸਨ ।.
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …